ਕਿਸਾਨ ਤੇ ਮਜ਼ਦੂਰ ਮਸਲੇਲੋਕ ਜਥੇਬੰਦੀਆਂ ਨੇ ‘ਅਜ਼ਾਦੀ ਦਿਵਸ’ ਮੌਕੇ ਕੀਤਾ ਰੋਸ਼ ਪ੍ਰਦਰਸ਼ਨpunjabusernewssiteThursday, 15 August 2024, 19:10 by punjabusernewssiteThursday, 15 August 2024, 19:100414 ਬਠਿੰਡਾ, 15 ਅਗਸਤ: ਲੋਕ ਜਮਹੂਰੀ ਜਨਤਕ ਜਥੇਬੰਦੀਆਂ ਵੱਲੋਂ ਹਾਕਮਾਂ ਦੇ ’ਆਜ਼ਾਦੀ ਦਿਵਸ’ ਮੌਕੇ ਨਵੇਂ ਫੌਜਦਾਰੀ ਕਾਨੂੰਨਾਂ ਸਮੇਤ ਹੋਰ ਸਮੂਹ ਕਾਲੇ ਕਾਨੂੰਨਾਂ ਅਤੇ ਸਾਮਰਾਜੀ ਮੁਲਕਾਂ ਨਾਲ਼...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨ ਜਥੇਬੰਦੀ ਸਿੱਧੂਪੁਰ ਨੇ 15 ਅਗਸਤ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗpunjabusernewssiteSunday, 11 August 2024, 17:40 by punjabusernewssiteSunday, 11 August 2024, 17:400204 ਬਠਿੰਡਾ, 11 ਅਗਸਤ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਲਾਕ ਗੋਨਿਆਣਾ ਅਤੇ ਬਠਿੰਡਾ ਦੇ ਬਲਾਕ ਪਰਧਾਨ ਕੁਲਵੰਤ ਸਿੰਘ ਨੇਹੀਆਂ ਵਾਲਾਂ ਦੀ ਅਗਵਾਈ ਵਿੱਚ ਸਥਾਨਕ ਗੁਰੁਦੁਆਰਾ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ 31 ਥਾਂਵਾਂ ’ਤੇ ਕੇਂਦਰ ਸਰਕਾਰ ਵਿਰੁੱਧ ਰੋਸ ਧਰਨੇ ਲਾ ਕੇ ਫੂਕੇ ਪੁਤਲੇpunjabusernewssiteSaturday, 10 August 2024, 17:45 by punjabusernewssiteSaturday, 10 August 2024, 17:450174 ਚੰਡੀਗੜ੍ਹ, 10 ਅਗਸਤ: ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ 31 ਥਾਵਾਂ ‘ਤੇ ਕੇਂਦਰ ਸਰਕਾਰ ਵਿਰੁੱਧ ਰੋਸ ਧਰਨੇ ਲਾਉਣ ਉਪਰੰਤ...
ਕਿਸਾਨ ਤੇ ਮਜ਼ਦੂਰ ਮਸਲੇਘੁੰਮਣ ਕਲਾਂ ਟੋਲ ਪਲਾਜ਼ੇ ਦੇ ਬਕਾਇਆ ਹਿੱਸੇ ਨੂੰ ਹਟਾਉਣ ਲਈ ਕਿਸਾਨ ਜਥੇਬੰਦੀ ਨੇ ਸੱਦੀ ਮੀਟਿੰਗpunjabusernewssiteMonday, 5 August 2024, 21:04 by punjabusernewssiteMonday, 5 August 2024, 21:040355 ਬਠਿੰਡਾ, 5 ਅਗਸਤ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਘੁੰਮਣ ਕਲਾਂ-ਮਾਨਸਾ ਬਠਿੰਡਾ ਰੋਡ ’ਤੇ ਲੱਗਿਆ ਗੈਰ ਕਾਨੂੰਨੀ ਟੋਲ ਪਲਾਜਾ ਢਾਉਣ ਲਈ ਲੱਗਿਆ ਧਰਨਾ ਚੌਥੇ ਦਿਨ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨਾਂ ’ਤੇ ਤਸਦੱਦ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਸਨਮਾਨਿਤ ਕਰਨ ਦੇ ਰੋਸ਼ ਵਜੋਂ ਭਾਜਪਾ ਸਰਕਾਰ ਦੇ ਫੂਕੇ ਪੁਤਲੇpunjabusernewssiteThursday, 1 August 2024, 19:46 by punjabusernewssiteThursday, 1 August 2024, 19:460173 ਬਠਿੰਡਾ, 1 ਅਗੱਸਤ: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਦੇਸ਼ ਭਰ ਵਿੱਚ ਕੇਂਦਰ ਸਰਕਾਰ ਅਤੇ ਭਾਜਪਾ ਦੀ ਹਰਿਆਣਾ...
ਕਿਸਾਨ ਤੇ ਮਜ਼ਦੂਰ ਮਸਲੇਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਜਾਵੇਗਾ ਸਨਮਾਨਿਤ:ਡਿਪਟੀ ਕਮਿਸ਼ਨਰpunjabusernewssiteWednesday, 31 July 2024, 17:36 by punjabusernewssiteWednesday, 31 July 2024, 17:360170 ਬਠਿੰਡਾ, 31 ਜੁਲਾਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਆਦੇਸ਼ਾਂ ਅਨੁਸਾਰ ਝੋਨੇ ਦੇ ਆਗਾਮੀ ਸੀਜਨ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ...
ਕਿਸਾਨ ਤੇ ਮਜ਼ਦੂਰ ਮਸਲੇਚੇਤਨ ਸਿੰਘ ਜੌੜਾਮਾਜਰਾ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਕਿਸਾਨਾਂ ਨੂੰ ਫਲਦਾਰ ਬੂਟੇ ਲਾਉਣ ਦੀ ਅਪੀਲpunjabusernewssiteTuesday, 30 July 2024, 17:41 by punjabusernewssiteTuesday, 30 July 2024, 17:41055 ’ਸਰਕਾਰੀ ਨਰਸਰੀਆਂ ਤੋਂ ਫਲਦਾਰ ਬੂਟੇ ਵਾਜਬ ਕੀਮਤਾਂ ’ਤੇ ਲੈਣ ਲਈ ਕਿਸਾਨ ਮੋਬਾਈਲ ਨੰਬਰ 7508018803 ’ਤੇ ਸੰਪਰਕ ਕਰਨ’ ਚੰਡੀਗੜ੍ਹ, 30 ਜੁਲਾਈ:ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ...
ਕਿਸਾਨ ਤੇ ਮਜ਼ਦੂਰ ਮਸਲੇਪੰਜਾਬ ’ਚ ਬਿਨ੍ਹਾਂ ਲਾਈਸੰਸ ਤੋਂ ਪੈਸਟੀਸਾਈਡ ਸਪਲਾਈ ਕਰਦੀ ਹਰਿਆਣਾ ਦੀ ਕੰਪਨੀ ਦਾ ਕੈਂਟਰ ਫ਼ੜਿਆpunjabusernewssiteSunday, 28 July 2024, 15:23 by punjabusernewssiteSunday, 28 July 2024, 15:230304 ਖੇਤੀਬਾੜੀ ਵਿਭਾਗ ਵੱਲੋਂ ਕੈਂਟਰ ’ਚੋਂ ਬਰਾਮਦ ਦਵਾਈਆਂ ਦੇ ਲਏ ਸੈਂਪਲ, ਪੁਲਿਸ ਕਾਰਵਾਈ ਸ਼ੁਰੂ ਬਠਿੰਡਾ, 28 ਜੁਲਾਈ: ਖੇਤੀਬਾੜੀ ਵਿਭਾਗ ਵੱਲੋਂ ਐਤਵਾਰ ਨੂੰ ਕੀਤੀ ਇੱਕ ਵੱਡੀ ਕਾਰਵਾਈ...
ਕਿਸਾਨ ਤੇ ਮਜ਼ਦੂਰ ਮਸਲੇਨਰਮੇ ਦੀ ਫ਼ਸਲ ਵਿੱਚ ਗੁਲਾਬਰੀ ਸੁੰਡੀ ਦੀ ਰੋਕਥਾਮ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾpunjabusernewssiteThursday, 25 July 2024, 17:50 by punjabusernewssiteThursday, 25 July 2024, 17:50083 ਬਠਿੰਡਾ, 25 ਜੁਲਾਈ: ਨਰਮਾ ਪੱਟੀ ਵਾਲੇ ਜਿਲਿ੍ਹਆਂ ਵਿੱਚ ਆਈ ਸੀ ਏ ਆਰ-ਸੀ ਆਈ ਸੀ ਆਰ ਸਿਰਸਾ ਵੱਲੋਂ ਲਗਾਏ ਜਾ ਰਹੇ ਕਿਸਾਨ ਜਾਗਰੂਕਤਾ ਕੈਂਪਾਂ ਦੀ ਲੜੀ...
ਕਿਸਾਨ ਤੇ ਮਜ਼ਦੂਰ ਮਸਲੇਦਲਿਤਾਂ ਦੀ ਲੁੱਟ ਅਤੇ ਸਮਾਜਿਕ ਜਬਰ ਦੇ ਖਿਲਾਫ਼ ਮਜਦੂਰ ਮੁਕਤੀ ਮੋਰਚੇ ਵੱਲੋਂ ਰਾਜ ਅੰਦਰ ਲਾਮਬੰਦੀ ਮੁਹਿੰਮ ਚਲਾਉਣ ਦਾ ਐਲਾਨpunjabusernewssiteWednesday, 24 July 2024, 17:25 by punjabusernewssiteWednesday, 24 July 2024, 17:250267 ਬਠਿੰਡਾ,24ਜੁਲਾਈ: ਅੱਜ ਇਥੇ ਟੀਚਰ ਹੋਮ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਸੂਬਾ ਪੱਧਰੀ ਜਰਨਲ ਮੀਟਿੰਗ ਕੀਤੀ। ਜਿਸ ਵਿੱਚ ਦਲਿਤਾਂ ਦੀ ਹੋ ਰਹੀ ਲੁੱਟ ਅਤੇ ਸਮਾਜਿਕ...