ਚੰਡੀਗੜ੍ਹ

ਨਸ਼ਾ ਤਸਕਰੀ ਦੇ ਮਾਮਲੇ ’ਚ ਬਿਕਰਮ ਮਜੀਠਿਆ ਵਿਰੁਧ ਕੇਸ ਦਰਜ਼

ਜਲਦੀ ਹੀ ਗਿ੍ਰਫਤਾਰ ਕਰਨ ਦੀਆਂ ਕੰਨਸੋਆਂ ਸੁਖਜਿੰਦਰ ਮਾਨ ਚੰਡੀਗੜ੍ਹ, 21 ਦਸੰਬਰ: ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੀ ਸਿਆਸਤ ’ਚ ਬਹੁ ਚਰਚਿਤ ਨਸ਼ਾ ਤਸਕਰੀ ਦੇ ਮਾਮਲੇ ਵਿਚ...

ਤੁਸੀਂ ਕਾਂਗਰਸ ਨੂੰ 13 ਸਾਲ ਤੇ ਭਾਜਪਾ ਨੂੰ 12 ਸਾਲ ਦੇ ਕੇ ਦੇਖ ਲਏ, ‘ਆਪ’ ਨੂੰ 5 ਸਾਲ ਦੇ ਕੇ ਦੇਖੋ: ਅਰਵਿੰਦ ਕੇਜਰੀਵਾਲ

-ਚੰਡੀਗੜ੍ਹ ਕਦੇ ਏਸ਼ੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਸੀ, ਭਾਜਪਾ ਤੇ ਕਾਂਗਰਸ ਨੇ ਮਿਲ ਕੇ ਇਸ ਸ਼ਹਿਰ ਦਾ ਕੀਤਾ ਬੇੜਾ ਗਰਕ: ਅਰਵਿੰਦ ਕੇਜਰੀਵਾਲ -ਕਾਂਗਰਸ-ਭਾਜਪਾ...

ਵਿਕਾਸ ਦੇ ਮੁੱਦਿਆਂ ‘ਤੇ ਬਹਿਸ ਜ਼ਰੂਰੀ, ਸਾਨੂੰ ਨਵਜੋਤ ਸਿੱਧੂ ਦੀ ਚੁਣੌਤੀ ਕਬੂਲ: ਅਰਵਿੰਦ ਕੇਜਰੀਵਾਲ

ਸਿੱਧੂ ਦੱਸਣ, ਭਗਵੰਤ ਮਾਨ ਨਾਲ ਕਦੋਂ ਅਤੇ ਕਿੱਥੇ ਕਰਨਾ ਚਾਹੁੰਦੇ ਹਨ ਬਹਿਸ ਕੇਜਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ 'ਤੇ ਦੁੱਖ ਪ੍ਰਗਟ...

ਕਾਂਗਰਸ ਸਰਕਾਰ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਵਿਤਕਰਾ ਕਰਕੇ ਕਾਂਗਰਸੀ ਵਿਧਾਇਕਾਂ ਨੂੰ ਹੀ ਜਾਰੀ ਕੀਤੇ ਅਰਬਾਂ ਦੇ ਫ਼ੰਡ- ਹਰਪਾਲ ਸਿੰਘ ਚੀਮਾ

-'ਆਪ' ਨੇ ਕੈਪਟਨ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਜਾਰੀ ਅਰਬਾਂ ਰੁਪਏ ਦੇ ਵਿਕਾਸ ਫ਼ੰਡਾਂ ਦੀ ਜੁਡੀਸ਼ੀਅਲ ਜਾਂਚ ਦੀ ਕੀਤੀ ਮੰਗ -ਕਾਂਗਰਸੀ ਆਗੂਆਂ ਅਤੇ ਵਿਧਾਇਕਾਂ 'ਤੇ ਸਰਕਾਰੀ...

ਚੰਨੀ ਸਰਕਾਰ ਦਾ ਵੱਡਾ ਫ਼ੈਸਲਾ, ਸਹੋਤਾ ਦੀ ਥਾਂ ਚੱਟੋਪਾਧਿਆਏ ਬਣਾਏ ਨਵੇਂ ਡੀਜੀਪੀ

ਸੁਖਬੀਰ ਤੇ ਮਜੀਠੀਆ ਵਿਰੁੱਧ ਹੋ ਸਕਦੀ ਹੈ ਕਾਰਵਾਈ!  ਸੁਖਜਿੰਦਰ ਮਾਨ ਚੰਡੀਗੜ੍ਹ, 17 ਦਸੰਬਰ:ਬੀਤੀ ਦੇਰ ਰਾਤ ਸੂਬੇ ਦੀ ਚੰਨੀ ਸਰਕਾਰ ਵਲੋਂ ਲਏ ਇੱਕ ਮਹੱਤਵਪੂਰਣ ਫੈਸਲੇ ਵਿੱਚ ਮੌਜੂਦਾ...

Popular

Subscribe

spot_imgspot_img