ਜ਼ਿਲ੍ਹੇ Archives - Page 1448 of 1465 - Punjabi Khabarsaar

ਜ਼ਿਲ੍ਹੇ

ਜੈਜੀਤ ਜੌਹਲ ਨੇ ਸਰੂਪ ਸਿੰਗਲਾ ਨੂੰ ਦਿੱਤਾ ਠੋਕਵਾਂ ਜਵਾਬ

ਸੁਖਜਿੰਦਰ ਮਾਨ ਬਠਿੰਡਾ 2 ਸਤੰਬਰ:ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਲਾਏ ਗਏ ਦੋਸ਼ਾਂ ਦਾ ਸੀਨੀਅਰ ਕਾਂਗਰਸੀ ਆਗੂ ਜੈਜੀਤ ਨੇ ਠੋਕਵਾਂ ਜਵਾਬ ਦਿੱਤਾ...

ਬਠਿੰਡਾ ਸ਼ਹਿਰ ’ਚ ਧੂਮਧਾਮ ਨਾਲ ਮਨਾਈ ਜਨਮ ਅਸ਼ਟਮੀ

ਲੇਜ਼ਰ ਲਾਈਟਿੰਗ ਸ਼ੋਅ ਰਿਹਾ ਖਿੱਚ ਦਾ ਕੇਂਦਰ ਵਿੱਤ ਮੰਤਰੀ ਨੇ ਜਨਮ ਅਸ਼ਟਮੀ ਦੀ ਦਿੱਤੀ ਮੁਬਾਰਕਬਾਦ ਸੁਖਜਿੰਦਰ ਮਾਨ ਬਠਿੰਡਾ, 30 ਅਸਗਤ-ਸਥਾਨਕ ਸ਼ਹਿਰ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ...

ਸਾਬਕਾ ਵਿਧਾਇਕ ਕੋਟਫੱਤਾ ਦੀ ਉਮੀਦਵਾਰੀ ’ਤੇ ਅਕਾਲੀ ਵਰਕਰਾਂ ਨੇ ਜਤਾਈ ਖ਼ੁਸੀ

ਸੁਖਜਿੰਦਰ ਮਾਨ ਬਠਿੰਡਾ 30 ਅਗਸਤ :-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਕੱਲ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਸੀਟ ਤੋਂ ਸਾਬਕਾ ਵਿਧਾਇਕ...

ਖ਼ੁਸਬਾਜ ਜਟਾਣਾ ਵਲੋਂ ਹਲਕੇ ਦੇ ਲੋਕਾਂ ਨਾਲ ਤਾਲਮੇਲ ਜਾਰੀ

ਸੁਖਜਿੰਦਰ ਮਾਨ ਬਠਿੰਡਾ, 30 ਅਸਗਤ -ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਬਠਿੰਡਾ ਜਿਲਾ ਦੇ ਦਿਹਾਤੀ ਪ੍ਰਧਾਨ ਖੁਸਬਾਜ ਸਿੰਘ ਜਟਾਣਾ ਨੇ ਵੱਖ...

ਮੇਅਰ ਵਲੋਂ ਡੀਏਵੀ ਕਾਲਜ਼ ’ਚ ਿਟਕਟ ਅਕੈਡਮੀ ਦਾ ਉਦਘਾਟਨ

ਸੁਖਜਿੰਦਰ ਮਾਨ ਬਠਿੰਡਾ, 30 ਅਸਗਤ - ਸਥਾਨਕ ਡੀ.ਏ.ਵੀ. ਕਾਲਜ ਵਿਚ ਅੱਜ ਮੇਅਰ ਸ਼੍ਰੀਮਤੀ ਰਮਨ ਗੋਇਲ ਅਤੇ ਸੰਦੀਪ ਗੋਇਲ ਵਲੋਂ ਕਿ੍ਰਕਟ ਅਕੈਡਮੀ ਦਾ ਉਦਘਾਟਨ ਕੀਤਾ ਅਤੇ...

Popular

Subscribe

spot_imgspot_img