ਬਠਿੰਡਾਨਰਮੇ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨpunjabusernewssiteFriday, 3 December 2021, 14:57Friday, 3 December 2021, 14:58 by punjabusernewssiteFriday, 3 December 2021, 14:57Friday, 3 December 2021, 14:580147 ਸੁਖਜਿੰਦਰ ਮਾਨ ਬਠਿੰਡਾ, 3 ਦਸੰਬਰ: ਪਿਛਲੇ ਸਮੇਂ ਦੌਰਾਨ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਏ ਨਰਮੇ ਦੀ ਫ਼ਸਲ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਅੱਜ ਕਿਰਤੀ...
ਬਠਿੰਡਾਪੀਆਰਟੀਸੀ ਕਾਮਿਆਂ ਨੇ ਦੋ ਘੰਟੇ ਕੀਤਾ ਬੱਸਾਂ ਦਾ ਚੱਕਾ ਜਾਮpunjabusernewssiteFriday, 3 December 2021, 14:55Friday, 3 December 2021, 14:56 by punjabusernewssiteFriday, 3 December 2021, 14:55Friday, 3 December 2021, 14:560147 ਸੁਖਜਿੰਦਰ ਮਾਨ ਬਠਿੰਡਾ, 3 ਦਸੰਬਰ: ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਪੰਜਾਬ ਰੋਡਵੇਜ, ਪਨਬੱਸ/ਪੀ ਆਰ ਟੀ ਸੀ ਕਾਮਿਆਂ ਨੇ ਅੱਜ ਯੂਨੀਅਨ...
ਬਠਿੰਡਾਵਿੱਤ ਮੰਤਰੀ ਨੇ ਬਠਿੰਡਾ-ਬਾਦਲ ਸੜਕ ਦੇ ਪੁਨਰ ਨਿਰਮਾਣ ਲਈ ਰੱਖਿਆ ਨੀਂਹ ਪੱਥਰpunjabusernewssiteFriday, 3 December 2021, 14:54Friday, 3 December 2021, 14:55 by punjabusernewssiteFriday, 3 December 2021, 14:54Friday, 3 December 2021, 14:550166 ਸੁਖਜਿੰਦਰ ਮਾਨ ਬਠਿੰਡਾ, 3 ਦਸੰਬਰ: ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਸੂਬੇ ਦੀ ਵੀਵੀਆਈਪੀ ਸੜਕ ਮੰਨੀ ਜਾਣ ਵਾਲੀ ਬਠਿੰਡਾ-ਬਾਦਲ ਰੋਡ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਅੱਜ...
ਬਠਿੰਡਾਦਸਤਾਰ ਦੁਮਾਲਾ ਗੁਰਬਾਣੀ ਕੰਠ ਮੁਕਾਬਲੇ 5 ਦਸੰਬਰ ਨੂੰ ਗੁਰਮਤਿ ਸਮਾਗਮ 6ਦਸੰਬਰ ਨੂੰ : ਭਾਈ ਖਾਲਸਾpunjabusernewssiteFriday, 3 December 2021, 14:52Friday, 3 December 2021, 14:53 by punjabusernewssiteFriday, 3 December 2021, 14:52Friday, 3 December 2021, 14:530190 ਸੁਖਜਿੰਦਰ ਮਾਨ ਬਠਿੰਡਾ, 3 ਦਸੰਬਰ: ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੋਸਾਇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ ਪੁਰਬ ਨੂੰ...
ਬਠਿੰਡਾਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਅਗਾਊਂ ਤਿਆਰੀਆਂ ਸਬੰਧੀ ਕੀਤੀ ਮੀਟਿੰਗpunjabusernewssiteFriday, 3 December 2021, 14:51Friday, 3 December 2021, 14:52 by punjabusernewssiteFriday, 3 December 2021, 14:51Friday, 3 December 2021, 14:520124 ਸੁਖਜਿੰਦਰ ਮਾਨ ਬਠਿੰਡਾ, 3 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ 2022 ਦੀਆਂ ਅਗਾਊਂ ਤਿਆਰੀਆਂ ਸਬੰਧੀ ਅੱਜ ਇੱਕ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਰਵਿੰਦ ਪਾਲ ਸਿੰਘ...
ਬਠਿੰਡਾਡਿਪਟੀ ਕਮਿਸ਼ਨਰ ਨੇ ਚਿਲਡਰਨ ਹੋਮ ਫ਼ਾਰ ਬੁਆਏਜ਼ ਦੇ ਵਿਦਿਆਰਥੀਆਂ ਨੂੰ ਵੰਡੇ ਸਾਈਕਲpunjabusernewssiteFriday, 3 December 2021, 14:50Friday, 3 December 2021, 14:50 by punjabusernewssiteFriday, 3 December 2021, 14:50Friday, 3 December 2021, 14:500140 ਸੁਖਜਿੰਦਰ ਮਾਨ ਬਠਿੰਡਾ, 3 ਦਸੰਬਰ: ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਚਿਲਡਰਨ ਹੋਮ (ਫ਼ਾਰ ਬੁਆਏਜ਼) ਦੇ 8 ਬੱਚਿਆਂ ਨੂੰ ਸਕੂਲ ਆਉਣ-ਜਾਣ ਲਈ ਇੰਡੀਅਨ...
ਬਠਿੰਡਾਕੋਈ ਵੀ ਯੋਗ ਵਿਅਕਤੀ ਲੋਕ ਭਲਾਈ ਸਕੀਮਾਂ ਤੋਂ ਨਹੀਂ ਰਹਿਣ ਦਿੱਤਾ ਜਾਵੇਗਾ ਵਾਝਾਂ-ਡਿਪਟੀ ਕਮਿਸ਼ਨਰpunjabusernewssiteFriday, 3 December 2021, 14:48Friday, 3 December 2021, 14:49 by punjabusernewssiteFriday, 3 December 2021, 14:48Friday, 3 December 2021, 14:490160 ਨਵੀਂ ਪੈਨਸ਼ਨ ਦਾ ਲਾਭ, ਨੇਤਰਹੀਨਾਂ ਨੂੰ ਮੋਬਾਇਲ, ਸਟੀਕਾ, ਕੰਨਾਂ ਵਾਲੀਆਂ ਮਸ਼ੀਨਾਂ ਤੇ ਦੋ ਵ੍ਹੀਲ ਚੇਅਰਾਂ ਦੀ ਕੀਤੀ ਵੰਡ ਸੁਖਜਿੰਦਰ ਮਾਨ ਬਠਿੰਡਾ, 3 ਦਸੰਬਰ: ਡਿਪਟੀ ਕਮਿਸ਼ਨਰ...
ਗੁਰਦਾਸਪੁਰਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਟਿਫਿਨ ਬੰਬ ਤੇ 4 ਹੱਥ ਗੋਲੇ ਕੀਤੇ ਬਰਾਮਦpunjabusernewssiteFriday, 3 December 2021, 14:33Friday, 3 December 2021, 14:35 by punjabusernewssiteFriday, 3 December 2021, 14:33Friday, 3 December 2021, 14:350156 ਤਿੰਨ ਦਿਨਾਂ ਵਿੱਚ ਲਗਾਤਾਰ ਤੀਜੀ ਅਜਿਹੀ ਬਰਾਮਦਗੀ; ਪਹਿਲਾਂ ਵੀ ਸਰਹੱਦੀ ਜ਼ਿਲੇ ਤੋਂ ਆਰਡੀਐਕਸ ਅਤੇ ਦੋ ਹੱਥ ਗੋਲੇ ਹੋਏ ਸਨ ਬਰਾਮਦ ਸੁਖਜਿੰਦਰ ਮਾਨ ਚੰਡੀਗੜ/ਗੁਰਦਾਸਪੁਰ, 3 ਦਸੰਬਰ:...
ਪਠਾਨਕੋਟਮੁੱਖ ਮੰਤਰੀ ਚੰਨੀ ਵੱਲੋਂ ਕਮਜ਼ੋਰ ਵਰਗਾਂ ਪ੍ਰਤੀ ਕੈਪਟਨ ਦੀ ਸੌੜੀ ਮਾਨਸਿਕਤਾ ਦੀ ਕਰੜੀ ਨਿਖੇਧੀpunjabusernewssiteFriday, 3 December 2021, 14:25Friday, 3 December 2021, 14:33 by punjabusernewssiteFriday, 3 December 2021, 14:25Friday, 3 December 2021, 14:330238 ਕਿਹਾ, ਮੇਰੇ ਵੱਲੋਂ ਆਮ ਲੋਕਾਂ ਲਈ ਉਠਾਏ ਮੁੱਦਿਆਂ ਕਰਕੇ ਮਹਾਰਾਜੇ ਨੇ ਹਮੇਸ਼ਾ ਮੈਨੂੰ ਨਿਸ਼ਾਨਾ ਬਣਾਇਆ ਬਾਦਲ, ਮੋਦੀ ਅਤੇ ਕੈਪਟਨ ਮਿਲ ਕੇ ਪੰਜਾਬ ਦੇ ਲੋਕਾਂ ਦੇ...
ਫਰੀਦਕੋਟਬੇਅਦਬੀ ਦੀਆਂ ਘਟਨਾਵਾਂ ਅਤੇ ਬਰਗਾੜੀ ਤੇ ਕੋਟਕਪੂਰਾ ਗੋਲੀਕਾਂਡ ਪਿੱਛੇ ਬਾਦਲਾਂ ਦਾ ਹੱਥ: ਚੰਨੀpunjabusernewssiteTuesday, 30 November 2021, 14:08Tuesday, 30 November 2021, 14:09 by punjabusernewssiteTuesday, 30 November 2021, 14:08Tuesday, 30 November 2021, 14:090182 ਆਪ ਸਿਰਫ਼ ਇੱਕ ਡਰਾਮੇਬਾਜ਼ ਪਾਰਟੀ ਕੋਟਕਪੂਰਾ ਅਤੇ ਜੈਤੋ ਵਿਧਾਨ ਸਭਾ ਹਲਕਿਆਂ ਦੇ ਸਰਬਪੱਖੀ ਵਿਕਾਸ ਲਈ 15-15 ਕਰੋੜ ਰੁਪਏ ਦਾ ਐਲਾਨ ਕਿਹਾ, ਬਿਨਾਂ ਕਿਸੇ ਪੱਖਪਾਤ ਤੋਂ...