ਅਮ੍ਰਿਤਸਰਭਗਵੰਤ ਮਾਨ ਵੱਲੋਂ ਸੂਬੇ ਦੀ ਪਲੇਠੀ ਫੇਰੀ ‘ਤੇ ਆਏ ਭਾਰਤ ਦੇ ਚੀਫ਼ ਜਸਟਿਸ ਦਾ ਸਵਾਗਤpunjabusernewssiteWednesday, 13 April 2022, 14:56Wednesday, 13 April 2022, 14:56 by punjabusernewssiteWednesday, 13 April 2022, 14:56Wednesday, 13 April 2022, 14:56 ਸੁਖਜਿੰਦਰ ਮਾਨ ਅੰਮ੍ਰਿਤਸਰ, 13 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਰਤ ਦੇ ਚੀਫ਼ ਜਸਟਿਸ ਐਨ.ਵੀ. ਰਮਨਾ ਦਾ ਪਵਿੱਤਰ ਨਗਰੀ ਪਹੁੰਚਣ ‘ਤੇ ਸਵਾਗਤ...
ਅਮ੍ਰਿਤਸਰਗੁਰੂ ਕੀ ਨਗਰੀ ‘ਚ ਨਵੇਂ ਚੁਣੇ ਵਿਧਾਇਕਾਂ ਨਾਲ ਨੱਤਮਸਤਕ ਹੋਈ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀpunjabusernewssiteSunday, 13 March 2022, 16:10Sunday, 13 March 2022, 16:11 by punjabusernewssiteSunday, 13 March 2022, 16:10Sunday, 13 March 2022, 16:11 ਮਿਲੀ ਇਤਿਹਾਸਕ ਜਿੱਤ ਲਈ ਸ਼ਹਿਰ ’ਚ ਕੱਢਿਆ ਜੇਤੂ ਮਾਰਚ ਸੁਖਜਿੰਦਰ ਮਾਨ ਸ੍ਰੀ ਅੰਮਿ੍ਰਤਸਰ , 13 ਮਾਰਚ: ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮਿਲੇ ਵੱਡੇ ਫ਼ਤਵੇ...
ਅਮ੍ਰਿਤਸਰਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪ੍ਰਵਾਰ ਸਹਿਤ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਿਆpunjabusernewssiteMonday, 7 March 2022, 15:01Monday, 7 March 2022, 15:02 by punjabusernewssiteMonday, 7 March 2022, 15:01Monday, 7 March 2022, 15:02 ਸੁਖਜਿੰਦਰ ਮਾਨ ਸ਼੍ਰੀ ਅੰਮਿ੍ਰਤਸਰ ਸਾਹਿਬ, 7 ਮਾਰਚ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਅਪਣੇ ਪੂਰੇ ਪਰਿਵਾਰ ਸਹਿਤ ਸ਼੍ਰੀ ਹਰਮਿੰਦਰ...
ਅਮ੍ਰਿਤਸਰਵੱਧ ਡਿਊਟੀ ਤੋਂ ਦੁਖ਼ੀ ਬੀਐਸਐਫ਼ ਜਵਾਨ ਨੇ ਅੱਧੀ ਦਰਜ਼ਨ ਦੇ ਕਰੀਬ ਸਾਥੀਆਂ ਨੂੰ ਗੋਲੀਆਂ ਨਾਲ ਭੁੰਨਿਆਂpunjabusernewssiteSunday, 6 March 2022, 14:49Sunday, 6 March 2022, 14:50 by punjabusernewssiteSunday, 6 March 2022, 14:49Sunday, 6 March 2022, 14:50 ਸੁਖਜਿੰਦਰ ਮਾਨ ਅੰਮਿ੍ਰਤਸਰ, 6 ਮਾਰਚ: ਕੇਂਦਰੀ ਸਰਹੱਦੀ ਸੁਰੱਖਿਆ (ਬੀਐਸਐਫ਼ ) ਦੇ ਜ਼ਿਲ੍ਹਾ ਸ਼੍ਰੀ ਅੰਮਿ੍ਰਤਸਰ ਸਾਹਿਬ ਵਿਖੇ ਸਥਿਤ ਖਾਸਾ ਹੈੱਡਕੁਆਰਟਰ ਦੀ 144ਵੀਂ ਬਟਾਲੀਅਨ ਵਿਚ ਤੈਨਾਤ ਇੱਕ...
ਅਮ੍ਰਿਤਸਰਨਵਜੋਤ ਸਿੱਧੂ ਨੇ ਬੀਬੀਐਮਬੀ ਦੇ ਮਾਮਲੇ ’ਚ ਤੋੜੀ ਚੁੱਪੀ, ਕਿਹਾ ਕੇਂਦਰ ਅੱਗੇ ਨਹੀਂ ਝੁਕਾਂਗੇpunjabusernewssiteTuesday, 1 March 2022, 15:40Tuesday, 1 March 2022, 15:42 by punjabusernewssiteTuesday, 1 March 2022, 15:40Tuesday, 1 March 2022, 15:42 ਖ਼ਬਰਸਾਰ ਬਿਊਰੋ ਅੰਮਿ੍ਰਤਸਰ, 1 ਮਾਰਚ: ਪਿਛਲੇ ਦਿਨੀਂ ਕੇਂਦਰ ਸਰਕਾਰ ਵਲੋਂ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ.ਬੀ.ਐਮ.ਬੀ.) ’ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦੇ ਲਏ ਫੈਸਲੇ ਵਿਰੁਧ...
ਅਮ੍ਰਿਤਸਰਅੰਮ੍ਰਿਤਸਰ ਦੇ ਮੌਜੂਦਾ ਮੇਅਰ ਕਰਮਜੀਤ ਸਿੰਘ ਰਿੰਟੂ ‘ਆਪ’ ਵਿੱਚ ਸਾਮਲpunjabusernewssiteWednesday, 16 February 2022, 15:55Wednesday, 16 February 2022, 15:56 by punjabusernewssiteWednesday, 16 February 2022, 15:55Wednesday, 16 February 2022, 15:56 ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਪਾਰਟੀ ‘ਚ ਸਾਮਲ, ਸਵਾਗਤ ਅੰਮ੍ਰਿਤਸਰ ਦੀਆਂ ਸਾਰੀਆਂ ਸੀਟਾਂ ‘ਤੇ ਜਿੱਤ ਹਾਸਲ ਕਰੇਗੀ ਆਮ...
ਅਮ੍ਰਿਤਸਰਚੰਨੀ ਦੋਵੇਂ ਸੀਟਾਂ ਤੋਂ ਹਾਰ ਰਹੇ ਹਨ: ਅਰਵਿੰਦ ਕੇਜਰੀਵਾਲpunjabusernewssiteSunday, 13 February 2022, 15:35Sunday, 13 February 2022, 15:36 by punjabusernewssiteSunday, 13 February 2022, 15:35Sunday, 13 February 2022, 15:36 ਕਾਂਗਰਸ ਨੇਤਾ ਕੁਰਸੀ ਲਈ ਆਪਸ ਵਿੱਚ ਲੜ ਰਹੇ, ਅਸੀਂ ਮਿਲ ਕੇ ਪੰਜਾਬ ਲਈ ਯੋਜਨਾਵਾਂ ਬਣਾ ਰਹੇ ਹਾਂ- ਅਰਵਿੰਦ ਕੇਜਰੀਵਾਲ ਜਿਹੜੀ ਪਾਰਟੀ ਇਕੱਠਿਆਂ ਮਿਲਕੇ ਚੋਣ ਨਹੀਂ...
ਅਮ੍ਰਿਤਸਰਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰpunjabusernewssiteSunday, 13 February 2022, 15:29Sunday, 13 February 2022, 15:31 by punjabusernewssiteSunday, 13 February 2022, 15:29Sunday, 13 February 2022, 15:31 ‘ਆਪ’ ਦੀ ਸਰਕਾਰ ਗੁਰੂ ਕੀ ਨਗਰੀ ਸਮੇਤ ਸਰਹੱਦੀ ਜ਼ਿਲੇ ਵਿੱਚ ਉਦਯੋਗਾਂ ਦਾ ਕਰੇਗੀ ਵਿਕਾਸ: ਅਰਵਿੰਦ ਕੇਜਰੀਵਾਲ 2022 ਦੀਆਂ ਚੋਣਾਂ ਪੰਜਾਬ ਨੂੰ ਰਿਵਾਇਤੀ ਸਿਆਸੀ ਪਾਰਟੀਆਂ ਤੋਂ...
ਅਮ੍ਰਿਤਸਰਮਿਸਨ 2022: ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਆਉਣਗੇ ਤੁਹਾਡੇ ਵਿਹੜੇpunjabusernewssiteThursday, 10 February 2022, 13:53Thursday, 10 February 2022, 13:54 by punjabusernewssiteThursday, 10 February 2022, 13:53Thursday, 10 February 2022, 13:54 .ਗੁਰੂ ਕੀ ਨਗਰੀ ਤੋਂ ਭਗਵੰਤ ਮਾਨ ਨੇ ਲਾਂਚ ਕੀਤਾ ‘ਆਪ’ ਦਾ ‘ਡਿਜੀਟਲ ਡੋਰ ਟੂ ਡੋਰ ਕੈਂਪੇਨ’ … ਕੈਂਪੇਨ ਦੇ ਤਹਿਤ ਲੋਕ 98827 98827 ਨੰਬਰ ‘ਤੇ...
ਅਮ੍ਰਿਤਸਰਨੇਤਾਵਾਂ ਦੀਆਂ ਨਹੀਂ, ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੀਆਂ ਫੋਟੋਆਂ ਸਰਕਾਰੀ ਦਫਤਰਾਂ ਵਿੱਚ ਲੱਗਣਗੀਆਂpunjabusernewssiteSunday, 30 January 2022, 13:31Sunday, 30 January 2022, 13:32 by punjabusernewssiteSunday, 30 January 2022, 13:31Sunday, 30 January 2022, 13:32 -.’ਆਪ’ ਸਰਕਾਰ ਬਾਬਾ ਸਾਹਿਬ ਅਤੇ ਭਗਤ ਸਿੰਘ ਦੇ ਸਿਧਾਂਤਾਂ ਅਤੇ ਆਦਰਸ਼ਾਂ ‘ਤੇ ਚੱਲੇਗੀ, ਉਨ੍ਹਾਂ ਦੇ ਸੁਪਨਿਆਂ ਨੂੰ ਕਰੇਗੀ ਸਾਕਾਰ – ਅਰਵਿੰਦ ਕੇਜਰੀਵਾਲ – ਬਾਬਾ ਸਾਹਿਬ...