ਐਸ. ਏ. ਐਸ. ਨਗਰ

ਸਿੱਧੂ ਫਾਊਂਡੇਸ਼ਨ ਵੱਲੋਂ ਏਅਰਪੋਰਟ ਰੋਡ ਉਤੇ ਸਫ਼ਾਈ ਮੁਹਿੰਮ ਚਲਾਈ

ਮੋਹਾਲੀ, 22 ਅਗਸਤ – ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ‘ਸਿੱਧੂ ਫਾਊਂਡੇਸ਼ਨ’ ਦੇ ਵਲੰਟੀਅਰਾਂ ਵਲੋਂ ਅੱਜ ਏਅਰਪੋਰਟ ਰੋਡ ਉਤੇ ਚਲਾਈ ਗਈ...

ਮੋਹਾਲੀ ਨਗਰ ਨਿਗਮ ਨੇ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ ਕੀਤੀ- ਮੇਅਰ ਅਮਰਜੀਤ ਸਿੱਧੂ

ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਨੇ ਉਲੀਕਿਆ ਖਾਕਾ ਮੋਹਾਲੀ, 4 ਸਤੰਬਰ - ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ...

ਮੇਅਰ ਅਮਰਜੀਤ ਸਿੰਘ ਸਿੱਧੂ ਨੇ ਚੰਡੀਗੜ੍ਹ ਦੇ ਸੀਵਰੇਜ ਦਾ ਪਾਣੀ ‘ਐਨ-ਚੋਏ’ ਵਿੱਚ ਪੈਣ ਦਾ ਗੰਭੀਰ ਮਾਮਲਾ ਯੂਟੀ ਪ੍ਰਸ਼ਾਸਨ ਕੋਲ ਉਠਾਇਆ

ਲਾਰੈਂਸ ਪਬਲਿਕ ਸਕੂਲ ਦੇ 2000 ਵਿਦਿਆਰਥੀਆਂ ਦੀ ਸਿਹਤ ਨੂੰ ਖਤਰਾ ਬਣਿਆਪੁੱਡਾ ਕੋਲ ਵੀ ਇਸ ਚੋਅ ਨੂੰ ਸਾਫ਼ ਕਰਨ ਦਾ ਮਾਮਲਾ ਉਠਾਇਆ ਜਾਵੇਗਾ ਮੋਹਾਲੀ, 28 ਅਗਸਤ...

ਮੋਹਾਲੀ ਵਿਚ ਮਰਹੂਮ ਓਲੰਪੀਅਨ ਬਲਦੇਵ ਸਿੰਘ ਸਿੱਧੂ ਦੀ ਯਾਦ ਵਿਚ ਸਮਾਜ ਸੇਵੀ ਸੰਸਥਾ “ਸਿੱਧੂ ਫਾਊਂਡੇਸ਼ਨ”ਦੀ ਸ਼ੁਰੂਆਤ

ਇਹ ਸੰਸਥਾ ਕੁਦਰਤੀ ਵਾਤਾਵਰਣ ਦੀ ਸੰਭਾਲ ਅਤੇ ਮੋਹਾਲੀ ਨੂੰ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਕੰਮ ਕਰੇਗੀ- ਬਲਬੀਰ ਸਿੱਧੂ ਪੰਜਾਬੀ ਖ਼ਬਰਸਾਰ ਬਿਉਰੋ ਐਸ.ਏ.ਐਸ. ਨਗਰ, 21 ਅਗਸਤ: ਮਰਹੂਮ...

ਡੀ.ਜੀ.ਪੀ. ਪੰਜਾਬ ਵੱਲੋਂ ਪਟਿਆਲਾ ਅਤੇ ਰੋਪੜ ਰੇਂਜ ਦੀ ਕਾਨੂੰਨ ਵਿਵਸਥਾ ਦਾ ਜਾਇਜ਼ਾ ਲੈਣ ਸਬੰਧੀ ਸਮੀਖਿਆ ਮੀਟਿੰਗ

ਪਟਿਆਲਾ ਵਿੱਚ ਪੁਲਿਸ ਮੁਲਾਜ਼ਮਾਂ ਦੀ ਭਲਾਈ ਲਈ ਬਣੀ ਕੰਟੀਨ ਦਾ ਵੀ ਕੀਤਾ ਉਦਘਾਟਨ ਪੰਜਾਬੀ ਖ਼ਬਰਸਾਰ ਬਿਉਰੋ ਐਸ.ਏ.ਐਸ.ਨਗਰ/ਪਟਿਆਲਾ, 8 ਅਗਸਤ:ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ...

Popular

Subscribe

spot_imgspot_img