ਪਟਿਆਲਾਪਦਮ ਸ਼੍ਰੀ ਉਸਤਾਦ ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ ਦੇ ਸੂਫ਼ੀਆਨਾ ਗੀਤਾਂ ਨੇ ਝੂਮਣ ਲਾ ਦਿੱਤੇ ਪਟਿਆਲਵੀpunjabusernewssiteSaturday, 19 October 2024, 7:00Friday, 18 October 2024, 21:05 by punjabusernewssiteSaturday, 19 October 2024, 7:00Friday, 18 October 2024, 21:05 32 Viewsਪਟਿਆਲਾ, 19 ਅਕਤੂਬਰ: ਨਿਊ ਮਹਿਕ ਸੱਭਿਆਚਾਰਕ ਮੰਚ ਦੇ 26ਵੇਂ ਸਥਾਪਨਾ ਦਿਵਸ ਮੌਕੇਂ ਨਰੇਸ਼ ਰਾਜ ਦੀ ਪ੍ਰਧਾਨਗੀ ਹੇਠ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਪੁਰਾਤਨ ਸੱਭਿਆਚਾਰ ਨਾਲ...
ਪਟਿਆਲਾਹੈਲਪੇਜ ਇੰਡੀਆ ਨੇ ਬਿਰਧ ਆਸ਼ਰਮ ਰੌਗਲਾ ਵਿਖੇ 35 ਅਪਾਹਜ ਲੋਕਾਂ ਨੂੰ ਸਹਾਇਕ ਯੰਤਰ ਵੰਡੇpunjabusernewssiteFriday, 18 October 2024, 7:30Thursday, 17 October 2024, 22:04 by punjabusernewssiteFriday, 18 October 2024, 7:30Thursday, 17 October 2024, 22:04 26 Viewsਪਟਿਆਲਾ 17 ਅਕਤੂਬਰ :ਬਜ਼ੁਰਗਾਂ ਲਈ ਰਾਸ਼ਟਰੀ ਪੱਧਰ ’ਤੇ ਕੰਮ ਕਰਨ ਵਾਲੀ ਸੰਸਥਾ ਹੈਲਪੇਜ ਇੰਡੀਆ ਨੇ ਅੱਜ 37 ਅਪਾਹਜ ਵਿਅਕਤੀਆਂ ਨੂੰ ਸਹਾਇਕ ਯੰਤਰ ਵੰਡੇ। ਇਸ...
ਪਟਿਆਲਾਸਾਂਝੇ ਪਰਿਵਾਰਾਂ ਨਾਲ ਹੀ ਮਜ਼ਬੂਤ ਸਮਾਜ ਦੀ ਨੀਂਹ ਰੱਖੀ ਜਾ ਸਕਦੀ ਹੈ – ਰੋਟੇਰੀਅਨ ਭਗਵਾਨ ਦਾਸ ਗੁਪਤਾpunjabusernewssiteFriday, 18 October 2024, 7:00Thursday, 17 October 2024, 22:00 by punjabusernewssiteFriday, 18 October 2024, 7:00Thursday, 17 October 2024, 22:00 10 Viewsਪਟਿਆਲਾ, 17 ਅਕਤੂਬਰ: ਸ਼ਾਹੀ ਸ਼ਹਿਰ ਪਟਿਆਲਾ ਦੇ ਉੱਘੇ ਸਮਾਜ ਸੇਵੀ ਵਾਤਾਵਰਨ, ਸਾਹਿਤ, ਸੰਗੀਤ ਅਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਨੇ ਡੀਡੀ ਪੰਜਾਬੀ ਜਲੰਧਰ ਦੂਰਦਰਸ਼ਨ...
ਪਟਿਆਲਾਡਾ. ਬਲਬੀਰ ਸਿੰਘ ਵੱਲੋਂ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਤੋਂ ਸਿੱਖਿਆ ਲੈ ਕੇ ਦੂਸਰਿਆਂ ਦੀ ਮਦਦ ਕਰਨ ਤੇ ਮਾਨਵਤਾ ਦੀ ਭਲਾਈ ਵਾਸਤੇ ਅੱਗੇ ਆਉਣ ਦਾ ਸੱਦਾpunjabusernewssiteThursday, 17 October 2024, 9:19 by punjabusernewssiteThursday, 17 October 2024, 9:19 27 Views ਸਿਹਤ ਮੰਤਰੀ ਤੇ ਵਿਧਾਇਕ ਕੋਹਲੀ ਵੱਲੋਂ ਗਾਂਧੀ ਨਗਰ ਲਾਹੌਰੀ ਗੇਟ ਵਿਖੇ ਪ੍ਰਗਟ ਦਿਵਸ ਸਮਾਗਮ ‘ਚ ਸ਼ਿਰਕਤ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵਿਸ਼ਾਲ ਸ਼ੋਭਾ...
ਪਟਿਆਲਾਭਾਜਪਾ ਦੇ ਸੀਨੀਅਰ ਆਗੂ ਦੇ ਸੁਰੱਖਿਆ ਮੁਲਾਜਮ ਦੀ ਗੋ+ਲੀ ਲੱਗਣ ਕਾਰਨ ਮੌ+ਤpunjabusernewssiteMonday, 14 October 2024, 10:26Monday, 14 October 2024, 10:36 by punjabusernewssiteMonday, 14 October 2024, 10:26Monday, 14 October 2024, 10:36 50 Viewsਪਟਿਆਲਾ, 14 ਅਕਤੂਬਰ: ਪੰਜਾਬ ਭਾਜਪਾ ਦੇ ਸੀਨੀਅਰ ਆਗੂ ਦੀ ਸੁਰੱਖਿਆ ’ਚ ਤੈਨਾਤ ਪੁਲਿਸ ਮੁਲਾਜਮ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ...
ਪਟਿਆਲਾਬੇਅਦਬੀ ਮਾਮਲਿਆਂ ’ਚ ਸਖ਼ਤ ਸਜਾਵਾਂ ਦੀ ਮੰਗ ਨੂੰ ਲੈ ਕੇ ਮੋਬਾਇਲ ਟਾਵਰ ’ਤੇ ਚੜ੍ਹੇ ‘ਸਿੰਘ’punjabusernewssiteSaturday, 12 October 2024, 11:59 by punjabusernewssiteSaturday, 12 October 2024, 11:59 24 Viewsਸਮਾਣਾ, 12 ਅਕਤੂਬਰ: ਸਾਲ 2015 ਤੋਂ ਪੰਜਾਬ ਵਿਚ ਧਾਰਮਿਕ ਗਰੰਥਾਂ ਤੇ ਖ਼ਾਸਕਰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਸ਼ੁਰੂ ਹੋਏ ਦੌਰ ਨੂੰ...
ਪਟਿਆਲਾਪ੍ਰਸਿੱਧ ਰਾਸ਼ਟਰੀ ਕਵੀ ਤੇ ਸਾਹਿਤਕਾਰ ਸਾਗਰ ਸੂਦ ਦੀ ਪ੍ਰਧਾਨਗੀ ਹੇਠ ਸਾਹਿਤਯ ਕਲਸ਼ ਮੈਗਜ਼ੀਨ ਰਿਲੀਜ਼ ਅਤੇ ਕਵੀ ਸੰਮੇਲਨ ਆਯੋਜਿਤpunjabusernewssiteSaturday, 12 October 2024, 8:00Friday, 11 October 2024, 21:28 by punjabusernewssiteSaturday, 12 October 2024, 8:00Friday, 11 October 2024, 21:28 30 Viewsਸਾਗਰ ਸੂਦ ਤੇ ਸਾਹਿਤਯ ਕਲਸ਼ ਪੱਤ੍ਰਿਕਾ ਦਾ ਭਾਸ਼ਾ ਤੇ ਸਾਹਿਤ ਲਈ ਯੋਗਦਾਨ ਸ਼ਲਾਘਾਯੋਗ – ਭਗਵਾਨ ਦਾਸ ਗੁਪਤਾ ਪਟਿਆਲਾ 12 ਅਕਤੂਬਰ: ਸਾਹਿਤਯ ਕਲਸ਼ ਪਰਿਵਾਰ ਵੱਲੋਂ...
ਪਟਿਆਲਾਪ੍ਰਸਿੱਧ ਸੂਫ਼ੀ ਗਾਇਕ ਅਮੀਕਾ ਧਾਲੀਵਾਲ ਦੇ ਨਵੇ ਸੂਫ਼ੀ ਗੀਤ ‘‘ਦੀਦਾਰ ਹੋ ਗਿਆ’’ ਦਾ ਪੋਸਟਰ ਰਲੀਜ਼punjabusernewssiteThursday, 10 October 2024, 8:00Wednesday, 9 October 2024, 21:28 by punjabusernewssiteThursday, 10 October 2024, 8:00Wednesday, 9 October 2024, 21:28 11 Viewsਪਟਿਆਲਾ, 10 ਅਕਤੂਬਰ: ਨਿਰਮਾਤਾ ਦਲਬਾਰਾ ਐਸ ਦੁਬਈ ਅਤੇ ਨਿਰਦੇਸ਼ਕ ਜੋਗਾ ਸਿੰਘ ਵਲੋਂ ਪ੍ਰਸਿੱਧ ਸੂਫ਼ੀ ਗਾਇਕ ਅਮੀਕਾ ਧਾਲੀਵਾਲ ਦੇ ਨਵੇ ਗੀਤ ‘‘ਦੀਦਾਰ ਹੋ ਗਿਆ ’’...
ਪਟਿਆਲਾਠੇਕਾ ਮੁਲਾਜਮ ਭਲਕੇ ਪੰਜਾਬ ਸਰਕਾਰ ਦੇ ਵਿਰੁੱਧ ਕਰਨਗੇ ਅਰਥੀ ਫੂਕ ਪ੍ਰਦਰਸ਼ਨpunjabusernewssiteThursday, 10 October 2024, 7:30Wednesday, 9 October 2024, 21:23 by punjabusernewssiteThursday, 10 October 2024, 7:30Wednesday, 9 October 2024, 21:23 24 Viewsਪਾਤੜਾਂ, 10 ਅਕਤੂਬਰ: ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਜ਼ਿਲਾ ਪਟਿਆਲਾ ਦੀ ਬ੍ਰਾਂਚ ਪਾਤੜਾਂ ਦੇ ਪ੍ਰਧਾਨ ਅਵਤਾਰ ਸਿੰਘ ਜਨਰਲ ਸਕੱਤਰ...
ਪਟਿਆਲਾਡਾ. ਬਲਬੀਰ ਸਿੰਘ ਵੱਲੋਂ ਮੈਡੀਕਲ ਸਿੱਖਿਆ ‘ਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਲਈ ਮੈਡੀਕਲ ਕਾਲਜ ਦੇ ਸਾਰੇ ਵਿਭਾਗਾਂ ਨੂੰ ਵਿਜ਼ਨ ਦਸਤਾਵੇਜ ਤਿਆਰ ਕਰਨ ਦੇ ਨਿਰਦੇਸ਼punjabusernewssiteWednesday, 9 October 2024, 19:41 by punjabusernewssiteWednesday, 9 October 2024, 19:41 22 Viewsਕਿਹਾ, ਪੀ.ਜੀ.ਆਈ. ਦੇ ਮਿਆਰ ਦਾ ਬਣੇਗਾ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਮੈਡੀਕਲ ਅਧਿਆਪਕਾਂ ਨੂੰ ਕਰਵਾਈ ਜਾਵੇਗੀ ਨਵੀਨਤਮ ਟ੍ਰੇਨਿੰਗ ਮੈਡੀਕਲ ਸਿੱਖਿਆ ਮੰਤਰੀ ਨੇ ਮੈਡੀਕਲ ਕਾਲਜ ਤੇ...