ਪੰਜਾਬਛੇਵੇਂ ਪੰਜਾਬ ਵਿੱਤ ਕਮਿਸ਼ਨ ਨੇ ਪੰਜਾਬ ਦੇ ਰਾਜਪਾਲ ਨੂੰ ਆਪਣੀ ਰਿਪੋਰਟ ਸੌਂਪੀpunjabusernewssiteTuesday, 29 March 2022, 13:10Tuesday, 29 March 2022, 13:10 by punjabusernewssiteTuesday, 29 March 2022, 13:10Tuesday, 29 March 2022, 13:10 13 Viewsਸੁਖਜਿੰਦਰ ਮਾਨ ਚੰਡੀਗੜ੍ਹ, 29 ਮਾਰਚ: ਛੇਵੇਂ ਪੰਜਾਬ ਵਿੱਤ ਕਮਿਸ਼ਨ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਸਾਲ 2021-22 ਤੋਂ 2025-26 ਤੱਕ ਦੀ ਆਪਣੀ ਰਿਪੋਰਟ...
ਪੰਜਾਬਐਨ.ਆਰ.ਆਈਜ਼. ਦੀ ਸਹੂਲਤ ਲਈ ਹਰ ਜ਼ਿਲ੍ਹੇ ’ਚ ਲਗਾਏ ਜਾਣਗੇ ਨੋਡਲ ਅਫ਼ਸਰ: ਕੁਲਦੀਪ ਸਿੰਘ ਧਾਲੀਵਾਲpunjabusernewssiteTuesday, 29 March 2022, 13:04Tuesday, 29 March 2022, 13:06 by punjabusernewssiteTuesday, 29 March 2022, 13:04Tuesday, 29 March 2022, 13:06 15 Viewsਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਨਾਲ ਸਬੰਧਤ ਕੇਸਾਂ ਦੇ ਸਮਾਂਬੱਧ ਨਿਬੇੜੇ ਲਈ ਅੰਮਿ੍ਤਸਰ, ਪਟਿਆਲਾ, ਲੁਧਿਆਣਾ ਤੇ ਬਠਿੰਡਾ ਜ਼ਿਲ੍ਹੇ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ ਸਪੈਸ਼ਲ ਅਦਾਲਤਾਂ: ਐਨ.ਆਰ.ਆਈ....
ਪੰਜਾਬਭਗਵੰਤ ਮਾਨ ਵੱਲੋਂ ਲੋਕਾਂ ਦੇ ਘਰਾਂ ਤੱਕ ਮਿਆਰੀ ਰਾਸ਼ਨ ਪਹੁੰਚਾਉਣ ਦਾ ਐਲਾਨpunjabusernewssiteMonday, 28 March 2022, 15:09Monday, 28 March 2022, 15:11 by punjabusernewssiteMonday, 28 March 2022, 15:09Monday, 28 March 2022, 15:11 12 Viewsਸੁਖਜਿੰਦਰ ਮਾਨ ਚੰਡੀਗੜ੍ਹ, 28 ਮਾਰਚ: ਇੱਕ ਹੋਰ ਮਹੱਤਵਪੂਰਨ ਫੈਸਲਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਭਰ ਵਿੱਚ ਲੋਕਾਂ ਦੇ ਘਰ-ਘਰ...
ਪੰਜਾਬਤਾਨਾਸ਼ਾਹੀ ਨਾਲ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਥੋਪਣ ਤੋਂ ਬਾਜ਼ ਆਵੇ ਕੇਂਦਰ ਸਰਕਾਰ- ਹਰਪਾਲ ਸਿੰਘ ਚੀਮਾpunjabusernewssiteMonday, 28 March 2022, 15:01Monday, 28 March 2022, 15:02 by punjabusernewssiteMonday, 28 March 2022, 15:01Monday, 28 March 2022, 15:02 27 Views-ਸੂਬੇ ਦੇ ਅਧਿਕਾਰਾਂ ਅਤੇ ਸੰਘੀ ਢਾਂਚੇ ਦੇ ਵਿਰੁੱਧ ਹਨ ਚੰਡੀਗੜ ਪ੍ਰਸ਼ਾਸਨ ਅਤੇ ਬੀਬੀਐਮਬੀ ਬਾਰੇ ਕੇਂਦਰ ਸਰਕਾਰ ਦੇ ਆਪਹੁਦਰੇ ਫੈਸਲੇ: ਹਰਪਾਲ ਸਿੰਘ ਚੀਮਾ -ਕੇਂਦਰੀ ਸਰਕਾਰਾਂ...
ਪੰਜਾਬਪ੍ਰੀ ਪੇਡ ਮੀਟਰ ਸਾਰੇ ਖਪਤਕਾਰਾਂ ਨੁੰ 600 ਯੁਨਿਟ ਮੁਫਤ ਦੇਣ ਦਾ ਵਾਅਦਾ ਪੂਰਾ ਨਾ ਕਰਨ ਵਾਸਤੇ ਕੋਈ ਬਹਾਨਾ ਨਹੀਂ : ਅਕਾਲੀ ਦਲpunjabusernewssiteSaturday, 26 March 2022, 15:31Saturday, 26 March 2022, 15:32 by punjabusernewssiteSaturday, 26 March 2022, 15:31Saturday, 26 March 2022, 15:32 26 Viewsਪੰਜਾਬ ਦਾ ਕਰਜ਼ਾ 75 ਸਾਲਾਂ ਵਿਚ 3 ਲੱਖ ਕਰੋੜ ਰੁਪਏ ਹੋਇਆ ਆਮ ਆਦਮੀ ਪਾਰਟੀ ਸਿਰਫ ਦੋ ਸਾਲਾਂ ਵਿਚ ਇਸਨੁੰ 4 ਲੱਖ ਕਰੋੜ ਕਰਨਾ ਚਾਹੁੰਦੀ...
ਪੰਜਾਬਕਣਕ ਦੇ ਖਰੀਦ ਸੀਜਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਭਾਗ ਪੂਰੀ ਤਰ੍ਹਾਂ ਤਿਆਰ: ਲਾਲ ਚੰਦ ਕਟਾਰੂਚੱਕpunjabusernewssiteFriday, 25 March 2022, 16:40Friday, 25 March 2022, 16:41 by punjabusernewssiteFriday, 25 March 2022, 16:40Friday, 25 March 2022, 16:41 15 Viewsਬਾਹਰਲੇ ਸੂਬਿਆਂ ਤੋਂ ਅਨਾਜ ਲਿਆ ਕੇ ਵੇਚਣ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਨੂੰਨੀ ਕਾਰਵਾਈ ਸਮੇਂ ਸਿਰ ਚੁਕਾਈ ਅਤੇ ਸਿੱਧੀ ਅਦਾਇਗੀ ਯਕੀਨੀ ਬਣਾਈ ਜਾਵੇਗੀ ਸੁਖਜਿੰਦਰ ਮਾਨ...
ਪੰਜਾਬਉਮੀਦਵਾਰ ਆਪ ਦਾ, ਸਰਟੀਫਿਕੇਟ ਕਾਂਗਰਸੀ ਨੇ ਪ੍ਰਾਪਤ ਕੀਤਾ!punjabusernewssiteFriday, 25 March 2022, 16:39Friday, 25 March 2022, 16:40 by punjabusernewssiteFriday, 25 March 2022, 16:39Friday, 25 March 2022, 16:40 20 Viewsਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ 4 ਉਮੀਦਵਾਰਾਂ ਨੂੰ ਸਰਟੀਫਿਕੇਟ ਸੌਂਪੇ ਸੁਖਜਿੰਦਰ ਮਾਨ ਚੰਡੀਗੜ੍ਹ, 25 ਮਾਰਚ: ਪਹਿਲਾਂ ਹੀ ਪੰਜਾਬ ਤੋਂ ਰਾਜ ਸਭਾ ਲਈ...
ਪੰਜਾਬਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਡੀ.ਸੀਜ਼ ਅਤੇ ਐਸ.ਐਸ.ਪੀਜ਼ ਨੂੰ ਲਿਖਿਆ ਪੱਤਰpunjabusernewssiteFriday, 25 March 2022, 16:38Friday, 25 March 2022, 16:39 by punjabusernewssiteFriday, 25 March 2022, 16:38Friday, 25 March 2022, 16:39 14 Viewsਅਲਾਟ ਕੀਤੀਆਂ ਮਾਈਨਿੰਗ ਸਾਈਟਾਂ ਦੀ ਨਿਸ਼ਾਨਦੇਹੀ ਕਰਨ ਦੇ ਨਿਰਦੇਸ਼, ਗੈਰ ਕਾਨੂੰਨੀ ਮਾਈਨਿੰਗ ਲਈ ਐਸ.ਐਸ.ਪੀ. ਸਿੱਧੇ ਤੌਰ ’ਤੇ ਹੋਣਗੇ ਜ਼ਿੰਮੇਵਾਰ ਸੁਖਜਿੰਦਰ ਮਾਨ ਚੰਡੀਗੜ੍ਹ, 25 ਮਾਰਚ:...
ਪੰਜਾਬਹੁਣ ਸਾਬਕਾ ਵਿਧਾਇਕ ਨੂੰ ਇੱਕ ਪੈਨਸ਼ਨ ਹੀ ਮਿਲੇਗੀ, ਬੇਸ਼ੱਕ ਪੰਜ ਵਾਰ ਰਿਹਾ ਹੋਵੇ ਵਿਧਾਇਕpunjabusernewssiteFriday, 25 March 2022, 16:27Friday, 25 March 2022, 16:29 by punjabusernewssiteFriday, 25 March 2022, 16:27Friday, 25 March 2022, 16:29 24 Viewsਸੁਖਜਿੰਦਰ ਮਾਨ ਚੰਡੀਗੜ੍ਹ, 25 ਮਾਰਚ: ਹੁਣ ਪੰਜਾਬ ਦੇ ਸਾਬਕਾ ਵਿਧਾਇਕਾਂ ਨੂੰ ਸਿਰਫ ਇੱਕ ਟਰਮ ਦੀ ਪੈਨਸਨ ਹੀ ਮਿਲੇਗੀ, ਬੇਸ਼ੱਕ ਉਹ ਕਿੰਨੇਂ ਵਾਰ ਵੀ ਵਿਧਾਇਕ...
ਪੰਜਾਬਭਗਵੰਤ ਮਾਨ ਸਰਕਾਰ ਨੇ ਭਿ੍ਰਸ਼ਟਾਚਾਰੀ ਕਲਰਕ ‘ਤੇ ਕੀਤੀ ਸਖਤ ਕਾਰਵਾਈpunjabusernewssiteFriday, 25 March 2022, 16:24Friday, 25 March 2022, 16:27 by punjabusernewssiteFriday, 25 March 2022, 16:24Friday, 25 March 2022, 16:27 17 Viewsਸੁਖਜਿੰਦਰ ਮਾਨ ਚੰਡੀਗੜ੍ਹ, 25 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਿ੍ਰਸਟਾਚਾਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਭਿ੍ਰਸਟਾਚਾਰ ਵਿਰੋਧੀ ਐਕਸਨ ਹੈਲਪਲਾਈਨ ‘ਤੇ ਸਿਕਾਇਤ...