ਰਾਸ਼ਟਰੀ ਅੰਤਰਰਾਸ਼ਟਰੀ‘ਆਪ’ ਸਾਂਸਦ ਰਾਘਵ ਚੱਢਾ ਨੇ ਭੜਕਾਊ ਨਿਊਜ਼ ਚੈਨਲ ਅਤੇ ਬਹਿਸਾਂ ਦਾ ਮੁੱਦਾ ਸੰਸਦ ਵਿੱਚ ਉਠਾਇਆpunjabusernewssiteThursday, 15 December 2022, 20:15Thursday, 15 December 2022, 20:17 by punjabusernewssiteThursday, 15 December 2022, 20:15Thursday, 15 December 2022, 20:17 ਚੱਢਾ ਦਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੂੰ ਸਵਾਲ: ਭੜਕਾਊ ਬਹਿਸ ਕਰਵਾਉਣ ਵਾਲੇ ਚੈਨਲਾਂ ਅਤੇ ਐਂਕਰਾਂ ਵਿਰੁੱਧ ਕੀ ਕਾਰਵਾਈ ਕਰ ਰਹੀ ਹੈ ਕੇਂਦਰ ਸਰਕਾਰ? ਸ਼ਾਮ 5...
ਰਾਸ਼ਟਰੀ ਅੰਤਰਰਾਸ਼ਟਰੀ31 ਸਾਲ ਪਹਿਲਾਂ ਪੀਲੀਭੀਤ ’ਚ ਨਕਲੀ ਮੁਕਾਬਲੇ ਵਿਚ 10 ਸਿੱਖਾਂ ਨੂੰ ਮਾਰਨ ਵਾਲੇ 43 ਪੁਲਿਸ ਵਾਲੇ ਦੋਸ਼ੀ ਕਰਾਰpunjabusernewssiteThursday, 15 December 2022, 19:20Thursday, 15 December 2022, 19:41 by punjabusernewssiteThursday, 15 December 2022, 19:20Thursday, 15 December 2022, 19:41 ਇਲਾਹਾਬਾਦ ਹਾਈਕੋਰਟ ਨੇ ਸੁਣਾਇਆ ਫੈਸਲਾ ਹੇਠਲੀ ਅਦਾਲਤ ਨੇ 6 ਸਾਲ ਪਹਿਲਾਂ ਠਹਿਰਾਇਆ ਸੀ ਦੋਸ਼ੀ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 15 ਦਸੰਬਰ: ਕਰੀਬ ਸਾਢੇ 31 ਸਾਲ ਪਹਿਲਾਂ...
ਰਾਸ਼ਟਰੀ ਅੰਤਰਰਾਸ਼ਟਰੀਹਰਸਿਮਰਤ ਬਾਦਲ ਦਾ ਮੋਦੀ ਸਰਕਾਰ ਵਿਰੁਧ ਵੱਡਾ ਬਿਆਨ: ਕਿਸਾਨਾਂ ਦੀ ਆਮਦਨੀ ਦੁੱਗਣੀ ਦੀ ਥਾਂ ਕੀਤੀ ਲਾਗਤ ਦੁੱਗਣੀpunjabusernewssiteTuesday, 13 December 2022, 19:41Tuesday, 13 December 2022, 19:42 by punjabusernewssiteTuesday, 13 December 2022, 19:41Tuesday, 13 December 2022, 19:42 ਸਰਕਾਰ ਨੂੰ ਕੀਤਾ ਸਵਾਲ ਕਿ ਉਹ ਖੇਤੀਬਾੜੀ ’ਤੇ 4 ਲੱਖ ਕਰੋੜ ਰੁਪਏ ਦੀ ਵਾਧੂ ਲਾਗਤ ਵਿਚੋਂ ਕਿਸਾਨਾਂ ਦੇ ਹਿੱਸੇ ਕਿੰਨੇ ਪੈਸੇ ਪਾਵੇਗੀ ਪੰਜਾਬੀ ਖ਼ਬਰਸਾਰ ਬਿਉਰੋ...
ਰਾਸ਼ਟਰੀ ਅੰਤਰਰਾਸ਼ਟਰੀਐਮ.ਪੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਨੂੰ ਬੰਦੀ ਸਿੰਘਾਂ ਦੀ ਦੀ ਤੁਰੰਤ ਰਿਹਾਈ ਦੀ ਕੀਤੀ ਅਪੀਲpunjabusernewssiteMonday, 12 December 2022, 20:01Monday, 12 December 2022, 20:02 by punjabusernewssiteMonday, 12 December 2022, 20:01Monday, 12 December 2022, 20:02 ਕਿਸਾਨਾਂ ਨੂੰ ਐਮ ਐਸ ਪੀ ਦਾ ਕਾਨੂੰਨੀ ਅਧਿਕਾਰ ਦੇਣ ਲਈ ਐਮ ਐਸ ਪੀ ਕਮੇਟੀ ਦੇ ਦੀ ਕੀਤੀ ਮੰਗ ਪੰਜਾਬੀ ਖ਼ਬਰਸਾਰ ਬਿਉਰੋ ਨਵੀਂ ਦਿੱਲੀ, 12 ਦਸੰਬਰ...
ਰਾਸ਼ਟਰੀ ਅੰਤਰਰਾਸ਼ਟਰੀਸੁਖਵਿੰਦਰ ਸਿੰਘ ਸੁੱਖੂ ਹੋਣਗੇ ਹਿਮਾਚਲ ਦੇ ਨਵੇਂ ਮੁੱਖ ਮੰਤਰੀpunjabusernewssiteSaturday, 10 December 2022, 19:38Saturday, 10 December 2022, 19:38 by punjabusernewssiteSaturday, 10 December 2022, 19:38Saturday, 10 December 2022, 19:38 ਮੁਕੇਸ਼ ਅਗਨੀਹੋਤਰੀ ਨੂੰ ਬਣਾਇਆ ਉਪ ਮੁੱਖ ਮੰਤਰੀ ਪੰਜਾਬੀ ਖ਼ਬਰਸਾਰ ਬਿਉਰੋ ਸ਼ਿਮਲਾ, 10 ਦਸੰਬਰ: ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਵਿਰੋਧੀ ਧਿਰ ਦੇ...
ਰਾਸ਼ਟਰੀ ਅੰਤਰਰਾਸ਼ਟਰੀਮੁੱਖ ਮੰਤਰੀ ਨੇ ਕੇਂਦਰ ਨੂੰ ਆਰ.ਡੀ.ਐਫ. ਦਾ 3095 ਕਰੋੜ ਰੁਪਏ ਦਾ ਬਕਾਇਆ ਤੁਰੰਤ ਜਾਰੀ ਕਰਨ ਲਈ ਕਿਹਾpunjabusernewssiteFriday, 9 December 2022, 19:55Friday, 9 December 2022, 19:56 by punjabusernewssiteFriday, 9 December 2022, 19:55Friday, 9 December 2022, 19:56 ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਕੇ ਬਕਾਇਆ ਜਾਰੀ ਨਾ ਹੋਣ ਕਾਰਨ ਸੂਬੇ ਖ਼ਾਸ ਤੌਰ ਉਤੇ ਪੇਂਡੂ ਖੇਤਰਾਂ ਦੇ ਵਿਕਾਸ ਉਤੇ ਮਾੜਾ ਅਸਰ ਪੈਣ ਦੀ ਕਹੀ...
ਰਾਸ਼ਟਰੀ ਅੰਤਰਰਾਸ਼ਟਰੀਮੁੱਖ ਮੰਤਰੀ ਵੱਲੋਂ ਕੇਂਦਰੀ ਮੰਤਰੀ ਨੂੰ ਅਪੀਲ; ਸੂਬੇ ਨੂੰ ਕੋਲੇ ਦੀ ਸਪਲਾਈ ਸਿੱਧੀ ਰੇਲਵੇ ਰਾਹੀਂ ਹੋਵੇpunjabusernewssiteFriday, 9 December 2022, 18:59Friday, 9 December 2022, 19:00 by punjabusernewssiteFriday, 9 December 2022, 18:59Friday, 9 December 2022, 19:00 ਆਰ.ਐਸ.ਆਰ. ਨਾਲ ਬਿਜਲੀ ਖਪਤਕਾਰਾਂ ਦੀ ਜੇਬ੍ਹ ਉਤੇ ਬੇਲੋੜਾ ਭਾਰ ਪੈਣ ਦਾ ਦਾਅਵਾ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਅੱਗੇ ਬੀਬੀਐਮਬੀ ਵਿੱਚ ਮੈਂਬਰ ਪਾਵਰ ਦਾ ਮਸਲਾ ਚੁੱਕਿਆ,...
ਰਾਸ਼ਟਰੀ ਅੰਤਰਰਾਸ਼ਟਰੀਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤpunjabusernewssiteFriday, 9 December 2022, 18:57Friday, 9 December 2022, 18:58 by punjabusernewssiteFriday, 9 December 2022, 18:57Friday, 9 December 2022, 18:58 ਬੇਅਦਬੀ ਦੇ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਭਾਰਤ ਸਰਕਾਰ ਤੋਂ ਦਖ਼ਲ ਦੀ ਕੀਤੀ ਮੰਗ ਕੇਂਦਰੀ ਗ੍ਰਹਿ ਮੰਤਰੀ ਨੂੰ ਕਿਸਾਨਾਂ ਦੇ ਵਡੇਰੇ...
ਰਾਸ਼ਟਰੀ ਅੰਤਰਰਾਸ਼ਟਰੀਮੁੱਖ ਮੰਤਰੀ ਵੱਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦਾ ਐਲਾਨpunjabusernewssiteFriday, 9 December 2022, 18:56Friday, 9 December 2022, 18:57 by punjabusernewssiteFriday, 9 December 2022, 18:56Friday, 9 December 2022, 18:57 ਵਪਾਰ ਤੇ ਨਿਵੇਸ਼ ਲਈ ਸਹੂਲਤਾਂ ਦੇ ਕੇ ਸੂਬੇ ਨੂੰ ਪ੍ਰਮੁੱਖ ਉਦਯੋਗਿਕ ਅਤੇ ਬਰਾਮਦ ਹੱਬ ਵਿੱਚ ਤਬਦੀਲ ਕਰਨ ਦੀ ਵਚਨਬੱਧਤਾ ਦੁਹਰਾਈ ਪੰਜਾਬ ਵਿੱਚ ਨਿਵੇਸ਼ ਕਰ ਕੇ...
ਰਾਸ਼ਟਰੀ ਅੰਤਰਰਾਸ਼ਟਰੀਸੰਸਦ ਮੈਂਬਰ ਤਿਵਾੜੀ ਨੇ ਲੋਕ ਸਭਾ ‘ਚ ਉਠਾਇਆ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ‘ਚ ਖਾਮੀਆਂ ਦਾ ਮੁੱਦਾpunjabusernewssiteFriday, 9 December 2022, 18:50Friday, 9 December 2022, 18:51 by punjabusernewssiteFriday, 9 December 2022, 18:50Friday, 9 December 2022, 18:51 ਸਰਕਾਰ ਨੂੰ ਪੁਰਾਤੱਤਵ ਵਿਭਾਗ ਜਾਂ ਕੇਂਦਰ ਦੀ ਟੀਮ ਭੇਜਣ ਦੀ ਅਪੀਲ ਕੀਤੀ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 9 ਦਸੰਬਰ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ...