ਵਪਾਰਪੰਜਾਬ ਦੇ ਵਿਚ ਪੈਟਰੋਲ, ਡੀਜਲ ਤੇ ਬਿਜਲੀ ਹੋਈ ਮਹਿੰਗੀ, ਮੰਤਰੀ ਮੰਡਲ ਨੇ ਤੇਲ ’ਤੇ ਵੈਟ ਵਧਾਇਆpunjabusernewssiteThursday, 5 September 2024, 16:39 by punjabusernewssiteThursday, 5 September 2024, 16:39 35 Viewsਚੰਡੀਗੜ੍ਹ, 5 ਸਤੰਬਰ: ਪੰਜਾਬ ਦੇ ਵਿਚ ਅੱਜ ਤੋਂ ਪੈਟਰੋਲ, ਡੀਜ਼ਲ ਤੇ 7 ਕਿਲੋਵਾਟ ਤੱਕ ਬਿਜਲੀ ਮਹਿੰਗੀ ਹੋ ਗਈ ਹੈ। ਮੰਤਰੀ ਮੰਡਲ ਦੀ ਅੱਜ ਹੋਈ...
ਵਪਾਰਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪੰਜਾਬ ਗੁੱਡਜ਼ ਐਂਡ ਸਰਵਿਸ ਟੈਕਸ ਸੋਧ ਬਿੱਲ 2024 ਪਾਸpunjabusernewssiteWednesday, 4 September 2024, 20:22 by punjabusernewssiteWednesday, 4 September 2024, 20:22 32 Viewsਚੰਡੀਗੜ੍ਹ, 4 ਸਤੰਬਰ: ਕਰ ਪਾਲਣਾ ਨੂੰ ਵਧਾਉਣ ਅਤੇ ਰਾਜ ਵਸਤੂਆਂ ਅਤੇ ਸੇਵਾਵਾਂ ਕਰ (ਐਸ.ਜੀ.ਐਸ.ਟੀ) ਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ...
ਵਪਾਰਏਅਰੋਸਪੇਸ ਅਤੇ ਰੱਖਿਆ ਖੇਤਰ ਵਿੱਚ ਹੁਨਰ ਵਿਕਾਸ ਲਈ ਪੰਜਾਬ ਸਰਕਾਰ ਵਿਆਪਕ ਨੀਤੀ ਲਿਆਏਗੀ:ਅਮਨ ਅਰੋੜਾpunjabusernewssiteFriday, 30 August 2024, 19:36 by punjabusernewssiteFriday, 30 August 2024, 19:36 14 Viewsਚੰਡੀਗੜ੍ਹ, 30 ਅਗਸਤ:ਸੂਬੇ ਨੂੰ ਰੱਖਿਆ ਉਦਯੋਗ ਵਿੱਚ ਮੋਹਰੀ ਬਣਾਉਣ ਅਤੇ ਲੰਬੇ ਸਮੇਂ ਦੇ ਵਿਕਾਸ ਅਤੇ ਸਥਿਰਤਾ ਲਈ ਅਨੁਕੂਲ ਮਾਹੌਲ ਸਿਰਜਣ ਦੇ ਉਦੇਸ਼ ਨਾਲ, ਪੰਜਾਬ...
ਵਪਾਰਪੰਜਾਬ ਦੇ ਵਿਚ ‘ਵਹੀਕਲ’ ਖ਼ਰੀਦਣੇ ਹੋਏ ਮਹਿੰਗੇ, ਵਪਾਰਕ ਵਾਹਨਾਂ ਦੇ ਟੈਕਸ ’ਚ ਵੀ ਹੋਇਆ ਵਾਧਾpunjabusernewssiteFriday, 23 August 2024, 9:00 by punjabusernewssiteFriday, 23 August 2024, 9:00 29 Viewsਚੰਡੀਗੜ੍ਹ, 23 ਅਗਸਤ: ਪੰਜਾਬ ਦੇ ਵਿਚ ਜੇਕਰ ਹੁਣ ਵਹੀਕਲ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਆਗਾਮੀ 1 ਸਤੰਬਰ...
ਵਪਾਰਸਨਅਤਕਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਉਦਯੋਗ ਪੱਖੀ ਨੀਤੀਆਂ ਦੀ ਕੀਤੀ ਸ਼ਲਾਘਾpunjabusernewssiteWednesday, 21 August 2024, 17:17 by punjabusernewssiteWednesday, 21 August 2024, 17:17 11 Viewsਮੁੰਬਈ, 21 ਅਗਸਤ:ਉੱਘੇ ਸਨਅਤਕਾਰਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਉਦਯੋਗਿਕ ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ ਅਤੇ...
ਵਪਾਰCM Mann ਦੇ Mumbai ਦੌਰੇ ਨਾਲ ਸੂਬੇ ਵਿੱਚ ਵੱਡੇ ਨਿਵੇਸ਼ ਪ੍ਰਾਜੈਕਟਾਂ ਲਈ ਰਾਹ ਪੱਧਰਾ ਹੋਇਆpunjabusernewssiteWednesday, 21 August 2024, 13:15Wednesday, 21 August 2024, 17:02 by punjabusernewssiteWednesday, 21 August 2024, 13:15Wednesday, 21 August 2024, 17:02 21 Viewsਮੁੰਬਈ ਦੌਰੇ ਦੌਰਾਨ ਪ੍ਰਮੁੱਖ ਸਨਅਤਕਾਰਾਂ ਨਾਲ ਕੀਤੀ ਮੁਲਾਕਾਤ ਮੁੰਬਈ, 21 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਲਈ ਵੱਡੇ ਨਿਵੇਸ਼...
ਵਪਾਰਪਾਰਕਿੰਗ ਦੇ ਮੁੱਦੇ ’ਤੇ ਵਪਾਰੀਆਂ ਨੇ ਕੀਤੀ ਕੌਸਲਰਾਂ ਨਾਲ ਮੀਟਿੰਗpunjabusernewssiteWednesday, 21 August 2024, 10:14 by punjabusernewssiteWednesday, 21 August 2024, 10:14 12 Viewsਬਠਿੰਡਾ, 21 ਅਗਸਤ: ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਵਿਚ ਪਾਰਕਿੰਗ ਦੇ ਉੱਠੇ ਵਿਵਾਦ ਦੌਰਾਨ ਬੀਤੇ ਕੱਲ ਵਪਾਰ ਮੰਡਲ ਵਲੋਂ ਵੱਖ ਵੱਖ ਸਿਆਸੀ ਪਾਰਟੀ ਦੇ...
ਵਪਾਰ70311 ਡੀਲਰਾਂ ਨੇ ਓ.ਟੀ.ਐਸ-3 ਦਾ ਲਾਭ ਉਠਾਇਆ, ਸਰਕਾਰੀ ਖਜ਼ਾਨੇ ’ਚ ਆਏ 164.35 ਕਰੋੜ ਰੁਪਏ: ਹਰਪਾਲ ਸਿੰਘ ਚੀਮਾpunjabusernewssiteTuesday, 20 August 2024, 18:01 by punjabusernewssiteTuesday, 20 August 2024, 18:01 6 Viewsਚੰਡੀਗੜ੍ਹ, 20 ਅਗਸਤ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਵਿਰਾਸਤੀ ਟੈਕਸ ਮਾਮਲਿਆਂ ਨੂੰ...
ਵਪਾਰ‘ਬਿੱਲ ਲਿਆਓ ਇਨਾਮ ਪਾਓ’ ਯੋਜਨਾ; 2601 ਜੇਤੂਆਂ ਨੇ ਜਿੱਤੇ 1.52 ਕਰੋੜ ਰੁਪਏ ਦੇ ਇਨਾਮ: ਹਰਪਾਲ ਸਿੰਘ ਚੀਮਾpunjabusernewssiteSaturday, 17 August 2024, 18:16 by punjabusernewssiteSaturday, 17 August 2024, 18:16 7 Viewsਚੰਡੀਗੜ੍ਹ, 17 ਅਗਸਤ: ਆਮ ਲੋਕਾਂ ਵਿੱਚ ਪ੍ਰਚਲਿਤ ਹੋ ਚੁੱਕੀ ‘ਬਿੱਲ ਲਿਆਓ ਇਨਾਮ ਪਾਓ’ ਯੋਜਨਾ ਦੀ ਸ਼ਾਨਦਾਰ ਸਫ਼ਲਤਾ ਦਾ ਐਲਾਨ ਕਰਦੇ ਹੋਏ ਪੰਜਾਬ ਦੇ ਵਿੱਤ...
ਵਪਾਰਪਾਰਕਿੰਗ ਦੀਆਂ ਟੋਅ ਵੈਨਾਂ ਵਿਰੁਧ ਵਪਾਰੀਆਂ ਵੱਲੋਂ ਬਠਿੰਡਾ ਬੰਦ ਦਾ ਸੱਦਾpunjabusernewssiteSunday, 11 August 2024, 20:18Sunday, 11 August 2024, 18:19 by punjabusernewssiteSunday, 11 August 2024, 20:18Sunday, 11 August 2024, 18:19 14 Viewsਬਠਿੰਡਾ, 11 ਅਗਸਤ: ਬਠਿੰਡਾ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿਚ ਟਰੈਫ਼ਿਕ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਕਰੋੜਾਂ ਦੀ ਲਾਗਤ ਨਾਲ ਬਣਾਈ ਬਹੁਮੰਜਿਲਾਂ ਪਾਰਕਿੰਗ ਦੇ ਠੇਕੇਦਾਰ...