ਵਪਾਰਗੁਰਸੇਵਕ ਮੌੜ ਬਣੇ ਪੈਟਰੋਲੀਅਮ ਡੀਲਰਜ ਐਸੋਸੀਏਸ਼ਨ ਦੇ ਪ੍ਰਧਾਨ, ਭੋਡੀਪੁਰਾ ਉੱਪ ਪ੍ਰਧਾਨ ਨਿਯੁਕਤpunjabusernewssiteSunday, 11 August 2024, 17:24 by punjabusernewssiteSunday, 11 August 2024, 17:24 20 Viewsਬਠਿੰਡਾ, 11 ਅਗਸਤ: ਪੈਟਰੋਲੀਅਮ ਡੀਲਰਜ ਐਸੋਸੀਏਸ਼ਨ ਬਠਿੰਡਾ ਦੇ ਅਹੁੱਦੇਦਾਰਾਂ ਦੀ ਸਥਾਨਕ ਡਿਊਨਜ ਕਲੱਬ ਵਿਖੇ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੀਂ ਟੀਮ ਦਾ ਗਠਨ ਕੀਤਾ...
ਵਪਾਰਪੰਜਾਬ ਕਾਂਗਰਸ ਦੇ MPs ਨੇ MSME ਸੈਕਟਰ ਦੀ ਰੱਖਿਆ ਲਈ ਫਾਇਨੈਂਸ ਐਕਟ 2023 ਦੀ ਧਾਰਾ 43b(h) ਦੀ ਤੁਰੰਤ ਵਾਪਸੀ ਦੀ ਮੰਗ ਕੀਤੀpunjabusernewssiteSaturday, 10 August 2024, 15:30Saturday, 10 August 2024, 13:30 by punjabusernewssiteSaturday, 10 August 2024, 15:30Saturday, 10 August 2024, 13:30 18 Viewsਰਾਜਾ ਵੜਿੰਗ ਨੇ ਸੰਸਦ ਵਿੱਚ ਲੁਧਿਆਣੇ ਦੀ ਉਦਯੋਗਿਕ ਮੰਗਾਂ ਨੂੰ ਉੱਠਾਇਆ ਲੁਧਿਆਣਾ, 10 ਅਗਸਤ:ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ...
ਵਪਾਰਓ.ਟੀ.ਐਸ-3: ਵਿੱਤ ਮੰਤਰੀ ਚੀਮਾ ਵੱਲੋਂ ਅਧਿਕਾਰੀਆਂ ਨੂੰ 16 ਅਗਸਤ ਤੱਕ ਬਕਾਇਆ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼punjabusernewssiteThursday, 8 August 2024, 16:48 by punjabusernewssiteThursday, 8 August 2024, 16:48 9 Viewsਚੰਡੀਗੜ੍ਹ, 8 ਅਗਸਤ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਕਰ ਵਿਭਾਗ ਦੇ ਅਧਿਕਾਰੀਆਂ ਅਧਿਕਾਰੀਆਂ ਨੂੰ ਹਦਾਇਤ...
ਵਪਾਰਹਰਸਿਮਰਤ ਕੌਰ ਬਾਦਲ ਨੇ ਫਾਈਨਾਂਸ ਬਿੱਲ ਨੂੰ ਟੈਕਸ ਟਰੈਪ ਬਿੱਲ ਦਿੱਤਾ ਕਰਾਰpunjabusernewssiteThursday, 8 August 2024, 11:00Thursday, 8 August 2024, 10:24 by punjabusernewssiteThursday, 8 August 2024, 11:00Thursday, 8 August 2024, 10:24 20 Viewsਚੰਡੀਗੜ੍ਹ, 8 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਫਾਈਨਾਂਸ ਬਿੱਲ 2024 ਨੂੰ ਟੈਕਸ...
ਵਪਾਰਸੋਨੇ-ਚਾਂਦੀ ਦੇ ਆਯਾਤ ’ਤੇ ਘੱਟ ਕੀਤੀ ਕਸਟਮ ਡਿਊਟੀ ਅਤੇ ਸੈਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ: ਕਰਤਾਰ ਜੌੜਾpunjabusernewssiteSaturday, 3 August 2024, 10:00Saturday, 3 August 2024, 8:26 by punjabusernewssiteSaturday, 3 August 2024, 10:00Saturday, 3 August 2024, 8:26 9 Viewsਬਠਿੰਡਾ, 3 ਅਗੱਸਤ : ਅਖਿਲ ਭਾਰਤੀਅ ਸਵਰਨਕਾਰ ਸੰਘ ਦੇ ਨੈਸ਼ਨਲ ਪ੍ਰੈਜੀਡੈਂਟ ਅਤੇ ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰੈਜੀਡੈਂਟ ਕਰਤਾਰ ਸਿੰਘ ਜੌੜਾ ਨੇ ਇੱਥੇ ਜਾਰੀ...
ਵਪਾਰਪੰਜਾਬ ਨੇ 16ਵੇਂ ਵਿੱਤ ਕਮਿਸ਼ਨ ਨੂੰ ਕੀਤੀ ਪੇਂਡੂ ਵਿਕਾਸ ਦੇ ਫੰਡਾਂ ’ਚ ਵਾਧੇ ਦੀ ਮੰਗpunjabusernewssiteMonday, 22 July 2024, 20:37 by punjabusernewssiteMonday, 22 July 2024, 20:37 11 Viewsਚੰਡੀਗੜ੍ਹ, 22 ਜੁਲਾਈ:ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ 16ਵੇਂ ਵਿੱਤ ਕਮਿਸ਼ਨ ਨਾਲ ਮੀਟਿੰਗ ਦੌਰਾਨ ਸੂਬੇ ਵਿੱਚ ਪੇਂਡੂ ਸਥਾਨਕ ਇਕਾਈਆਂ ਦੇ ਵਿਕਾਸ ਲਈ...
ਵਪਾਰਸਵਰਨਕਾਰ ਸੰਘ ਵੱਲੋਂ 2024-25 ਦੇ ਬਜ਼ਟ ’ਚ ਇੰਨਕਮ ਟੈਕਸ ਛੋਟ ਵਧਾਉਣ, ਸੋਨੇ ਦੇ ਆਯਾਤ ਤੇ ਕਸਟਮ ਡਿਉਟੀ ਘੱਟ ਕਰਨ ਦੀ ਮੰਗpunjabusernewssiteThursday, 18 July 2024, 18:39Thursday, 18 July 2024, 18:44 by punjabusernewssiteThursday, 18 July 2024, 18:39Thursday, 18 July 2024, 18:44 14 Viewsਬਠਿੰਡਾ, 18 ਜੁਲਾਈ : ਅਖਿਲ ਭਾਰਤੀਆ ਸਵਨਰਕਾਰ ਸੰਘ ਦੇ ਕੌਮੀ ਪ੍ਰਧਾਨ, ਪੰਜਾਬ ਸਵਰਨਕਾਰ ਸੰਘ ਦੇ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਟੇਟ ਚੇਅਰਮੈਨ...
ਵਪਾਰਕਰ ਪਾਲਣਾ ਨੂੰ ਉਤਸ਼ਾਹਿਤ ਕਰਨ ਵਿੱਚ ਮੀਲ ਪੱਥਰ ਸਾਬਤ ਹੋ ਰਹੀ ਹੈ ਪੰਜਾਬ ਦੀ ‘ਬਿੱਲ ਲਿਆਓ ਇਨਾਮ ਪਾਓ’ ਸਕੀਮ: ਚੀਮਾpunjabusernewssiteFriday, 12 July 2024, 18:09 by punjabusernewssiteFriday, 12 July 2024, 18:09 26 Viewsਚੰਡੀਗੜ੍ਹ, 12 ਜੁਲਾਈ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਤਹਿਤ...
ਵਪਾਰਰਿਫ਼ਾਈਨਰੀ ਵਿਵਾਦ:‘ਗੁੰਡਾ ਟੈਕਸ ਜਾਂ ਸਥਾਨਕ ਅਪਰੇਟਰਾਂ ਨੂੰ ਰੁਜਗਾਰ ਦੇਣ ਦਾ ਮੁੱਦਾ!punjabusernewssiteFriday, 12 July 2024, 7:42Friday, 12 July 2024, 9:56 by punjabusernewssiteFriday, 12 July 2024, 7:42Friday, 12 July 2024, 9:56 10 Viewsਸਥਾਨਕ ਅਪਰੇਟਰ ਹੁਣ ਆਰ-ਪਾਰ ਦੀ ਲੜਾਈ ਦੇ ਮੂਡ ’ਚ ਬਠਿੰਡਾ, 12 ਜੁਲਾਈ: ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨਾ...
ਵਪਾਰਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸੇਵਾ ਖੇਤਰ ਵਿੱਚ ਜੀ.ਐਸ.ਟੀ ਦੀ ਪਾਲਣਾ ਨੂੰ ਵਧਾਉਣ ‘ਤੇ ਜ਼ੋਰpunjabusernewssiteTuesday, 9 July 2024, 17:14 by punjabusernewssiteTuesday, 9 July 2024, 17:14 10 Viewsਚੰਡੀਗੜ੍ਹ, 09 ਜੁਲਾਈ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਅਤੇ ਕਰ ਵਿਭਾਗ ਦੀ ਸਮੀਖਿਆ ਮੀਟਿੰਗ ਦੀ...