ਸਿੱਖਿਆSSD WIT ਦੇ NSS ਤੇ RCC Unit ਨੇ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਚਲਾਈpunjabusernewssiteThursday, 21 November 2024, 15:10Thursday, 21 November 2024, 14:38 by punjabusernewssiteThursday, 21 November 2024, 15:10Thursday, 21 November 2024, 14:38 51 Viewsਬਠਿੰਡਾ, 21 ਨਵੰਬਰ: ਵਿਦਿਆਰਥੀਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨ ਅਤੇ ਨਸ਼ਾ-ਮੁਕਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਯਤਨ ਵਿੱਚ ਐਸਐਸਡੀ...
ਸਿੱਖਿਆਐਚਐਮਈਐਲ ਨੇ 9 ਸਕੂਲਾਂ ਦੇ 63 ਵਿਦਿਆਰਥੀਆਂ ਨੂੰ ਨਕਦ ਵਜ਼ੀਫੇ, ਲੈਪਟਾਪ, ਟੈਬ ਅਤੇ ਸਾਈਕਲ ਵੀ ਵੰਡੇpunjabusernewssiteThursday, 21 November 2024, 14:45Thursday, 21 November 2024, 14:33 by punjabusernewssiteThursday, 21 November 2024, 14:45Thursday, 21 November 2024, 14:33 38 Viewsਬਠਿੰਡਾ, 21 ਨਵੰਬਰ: ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਉੱਥੇ ਪੜ੍ਹ ਰਹੇ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਵੱਲ ਵਧਣ ਲਈ...
ਸਿੱਖਿਆSSD Girls College ਨੇ ਬੱਡੀਜ਼ ਡੇਅ ‘ਤੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਗਤੀਵਿਧੀਆਂ ਕਰਵਾਈਆਂpunjabusernewssiteWednesday, 20 November 2024, 9:36 by punjabusernewssiteWednesday, 20 November 2024, 9:36 62 Viewsਬਠਿੰਡਾ,20 ਨਵੰਬਰ: ਕਾਲਜ ਮੈਨੇਜਮੈਂਟ ਅਤੇ ਪਿ੍ੰਸੀਪਲ ਡਾ: ਨੀਰੂ ਗਰਗ ਦੀ ਰਹਿਨੁਮਾਈ ਹੇਠ ਐੱਸਐੱਸਡੀ ਗਰਲਜ਼ ਕਾਲਜ ਦੇ ਬੱਡੀਜ਼ ਗਰੁੱਪ ਨੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ...
ਸਿੱਖਿਆਜੰਮੂ ਆਲ ਇੰਡੀਆ ਇੰਟਰ ਯੂਨੀਵਰਸਿਟੀ ਤਲਵਾਰਬਾਜ਼ੀ ਚੈਂਪੀਅਨਸ਼ਿਪ ‘ਚ ਗੁਰੂ ਕਾਸ਼ੀ ਯੂਨੀਵਰਸਿਟੀ ਰਹੀ ਓਵਰਆਲ ਫਸਟ ਰਨਰ ਅੱਪpunjabusernewssiteTuesday, 19 November 2024, 16:21 by punjabusernewssiteTuesday, 19 November 2024, 16:21 36 Viewsਅਵਿਨਾਸ਼ ਮੀਤੇ ਨੇ ਸੋਨ ਤੇ ਮੀਨਾ ਦੇਵੀ ਨੇ ਚਾਂਦੀ ਦੇ ਤਗਮੇ ਤੇ ਕੀਤਾ ਕਬਜ਼ਾ ਤਲਵੰਡੀ ਸਾਬੋ, 18 ਨਵੰਬਰ: ਜੰਮੂ ਯੂਨੀਵਰਸਿਟੀ, ਜੰਮੂ ਵਿਖੇ ਸਮਾਪਤ ਹੋਈ...
ਸਿੱਖਿਆSSD WIT ਦੇ NSS ਤੇ RRC ਵਾਲੰਟੀਅਰਾਂ ਵੱਲੋਂ ‘ਜਾਗੋ ਗ੍ਰਹਿਕ ਜਾਗੋ’ ਵਿਸ਼ੇ ’ਤੇ ਇੰਟਰਐਕਟਿਵ ਸੈਮੀਨਾਰ ਦਾ ਆਯੋਜਨpunjabusernewssiteMonday, 18 November 2024, 14:41 by punjabusernewssiteMonday, 18 November 2024, 14:41 104 Viewsਬਠਿੰਡਾ, 18 ਨਵੰਬਰ: ਸਥਾਨਕ ਐਸਐਸਡੀ ਵੂਮੈਨਜ਼ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਐਨਐਸਐਸ ਅਤੇ ਆਰਆਰਸੀ ਵਾਲੰਟੀਅਰਾਂ ਵੱਲੋ ਪ੍ਰਿੰਸੀਪਲ ਡਾ: ਨੀਰੂ ਗਰਗ ਦੀ ਦੇਖ-ਰੇਖ ਹੇਠ ‘ਜਾਗੋ ਗ੍ਰਹਿਕ...
ਸਿੱਖਿਆਪੀ.ਜੀ.ਵਿਭਾਗ ਦੇ ਗਣਿਤ ਅਤੇ ਮਨੋਵਿਗਿਆਨ ਵਿਭਾਗ ਵੱਲੋਂ ਸੁਰੱਖਿਆ ਅਤੇ ਰੱਖਿਆ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨpunjabusernewssiteFriday, 15 November 2024, 15:45Friday, 15 November 2024, 15:20 by punjabusernewssiteFriday, 15 November 2024, 15:45Friday, 15 November 2024, 15:20 119 Viewsਬਠਿੰਡਾ, 15 ਨਵੰਬਰ: ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਅਤੇ ਵਾਈਸ ਪ੍ਰਿੰਸੀਪਲ ਡਾ. ਸਵਿਤਾ ਭਾਟੀਆ ਦੀ ਅਗਵਾਈ ਹੇਠ ਪੀ.ਜੀ. ਵਿਭਾਗ ਗਣਿਤ...
ਸਿੱਖਿਆਐਮ.ਆਰ.ਐਸ.ਪੀ.ਟੀ.ਯੂ. ਦੇ ਸਕੂਲ ਆਫ਼ ਐਗਰੀਕਲਚਰ ਸਾਇੰਸਿਜ਼ ਅਤੇ ਇੰਜੀਨੀਅਰਿੰਗ ਵੱਲੋ ਗੁਰੂ ਨਾਨਕ ਗੁਰਪੁਰਬ ਨੂੰ ਸਮਰਪਿਤ ਈਕੋ-ਫ੍ਰੈਂਡਲੀ ਫਾਰਮਿੰਗ ਅਤੇ ਗਰੀਨ ਮਿਸ਼ਨ ਦੀ ਸ਼ਾਨਦਾਰ ਸ਼ੁਰੂਆਤpunjabusernewssiteFriday, 15 November 2024, 7:00Thursday, 14 November 2024, 20:21 by punjabusernewssiteFriday, 15 November 2024, 7:00Thursday, 14 November 2024, 20:21 132 Viewsਬਠਿੰਡਾ, 15 ਨਵੰਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਸਕੂਲ ਆਫ਼ ਐਗਰੀਕਲਚਰ ਸਾਇੰਸਿਜ਼ ਅਤੇ ਇੰਜੀਨੀਅਰਿੰਗ ਵੱਲੋ ਗੁਰੂ ਨਾਨਕ ਗੁਰਪੁਰਬ ਨੂੰ ਸਮਰਪਿਤ ਈਕੋ-ਫ੍ਰੈਂਡਲੀ...
ਸਿੱਖਿਆਪਲੇਸਮੈਂਟ ਡਰਾਈਵ: ਟਰਾਈਡੈਂਟ ਗਰੁੱਪ ਵੱਲੋਂ ਐੱਮ.ਆਰ.ਐੱਸ.ਪੀ.ਟੀ.ਯੂ. ਦੇ 9 ਵਿਦਿਆਰਥੀ ਨੂੰ 12 ਲੱਖ ਰੁਪਏ ਦੇ ਆਕਰਸ਼ਕ ਪੈਕੇਜ ‘ਤੇ ਚੁਣਿਆpunjabusernewssiteThursday, 14 November 2024, 18:09 by punjabusernewssiteThursday, 14 November 2024, 18:09 118 Viewsਬਠਿੰਡਾ, 14 ਨਵੰਬਰ:ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀਆਂ ਵੱਖ-ਵੱਖ ਇੰਜੀਨੀਅਰਿੰਗ ਸ਼ਾਖਾਵਾਂ ਦੇ 9 ਵਿਦਿਆਰਥੀਆਂ...
ਸਿੱਖਿਆਬੀ ਕਾਮ ਦੇ ਨਤੀਜਿਆਂ ਵਿੱਚ ਮਾਲਵਾ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂpunjabusernewssiteThursday, 14 November 2024, 15:19 by punjabusernewssiteThursday, 14 November 2024, 15:19 61 Viewsਬਠਿੰਡਾ, 14 ਨਵੰਬਰ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਘੋਸ਼ਿਤ ਬੀ ਕਾਮ ਸਮੈਸਟਰ ਚੌਥਾ ਦੇ ਨਤੀਜੇ ਵਿਚ ਸਥਾਨਕ ਮਾਲਵਾ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ...
ਸਿੱਖਿਆMRSPTU ਵਿਖੇ ਮਹਾਰਾਜਾ ਰਣਜੀਤ ਸਿੰਘ ਦੀ 244ਵੀਂ ਜਨਮ ਵਰ੍ਹੇਗੰਢ ਉਤਸ਼ਾਹ ਨਾਲ ਮਨਾਈpunjabusernewssiteWednesday, 13 November 2024, 18:29Wednesday, 13 November 2024, 18:18 by punjabusernewssiteWednesday, 13 November 2024, 18:29Wednesday, 13 November 2024, 18:18 114 Viewsਬਠਿੰਡਾ, 13 ਨਵੰਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.), ਬਠਿੰਡਾ ਵੱਲੋਂ ਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ 244ਵੀਂ ਜੈਅੰਤੀ ਸ਼ਰਧਾ ਅਤੇ ਉਤਸ਼ਾਹ...