Meril CUVIS
WhatsApp Image 2024-10-26 at 19.49.35
WhatsApp Image 2024-10-30 at 18.52.52
previous arrow
next arrow
Punjabi Khabarsaar

Category : ਸਿੱਖਿਆ

ਸਿੱਖਿਆ

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

punjabusernewssite
9 Viewsਸੁਖਜਿੰਦਰ ਮਾਨ ਬਠਿੰਡਾ, 18 ਜੁਲਾਈ : ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਿਦਿਆਰਥੀਆਂ ਨੇ ਲਗਾਤਾਰ ਦੂਜੀ ਵਾਰ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦੇ ਜੇਤੂ ਬਣ ਕੇ...
ਸਿੱਖਿਆ

ਇਸਰੋ ਤੋਂ ਚੰਦਰਯਾਨ-3 ਦੀ ਲਾਈਵ ਲਾਂਚਿੰਗ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫਤ ਟੂਰ ਦਾ ਪ੍ਰਬੰਧ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

punjabusernewssite
10 Viewsਵਿਦਿਆਰਥੀਆਂ ਨੇ ਮੁੱਖ ਮੰਤਰੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ, ਅਜਿਹੇ ਹੋਰ ਟੂਰ ਪ੍ਰਕਿਰਿਆ ਅਧੀਨ ਚੰਡੀਗੜ੍ਹ, 16 ਜੁਲਾਈ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ...
ਸਿੱਖਿਆ

ਭਲਕੇ 17 ਜੁਲਾਈ ਤੋਂ ਪੰਜਾਬ ਦੇ ਸਾਰੇ ਸਕੂਲ ਆਮ ਵਾਂਗ ਖੁੱਲਣਗੇ : ਹਰਜੋਤ ਸਿੰਘ ਬੈਂਸ

punjabusernewssite
8 Viewsਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਕੂਲ ਖੋਲ੍ਹਣ ਸਬੰਧੀ ਫੈਂਸਲਾ ਡਿਪਟੀ ਕਮਿਸ਼ਨਰ ਲੈਣਗੇ: ਸਿੱਖਿਆ ਮੰਤਰੀ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 16 ਜੁਲਾਈ: ਪੰਜਾਬ ਰਾਜ ਦੇ ਸਾਰੇ ਸਰਕਾਰੀ,...
ਸਿੱਖਿਆ

ਕੇਂਦਰੀ ਯੂਨੀਵਰਸਿਟੀ ਵਿਖੇ ‘ਮੱਧ ਏਸ਼ੀਆ ਵਿੱਚ ਚੀਨ ਦੀ ਰਣਨੀਤਕ ਪਹੁੰਚ: ਚੁਣੌਤੀਆਂ ਅਤੇ ਮੌਕੇ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਆਯੋਜਿਤ

punjabusernewssite
13 Viewsਸੁਖਜਿੰਦਰ ਮਾਨ ਬਠਿੰਡਾ, 15 ਜੁਲਾਈ :ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਸਾਊਥ ਐਂਡ ਸੈਂਟਰਲ ਏਸ਼ੀਅਨ ਸਟੱਡੀਜ਼ ਵਿਭਾਗ ਵੱਲੋਂ ‘ਮੱਧ ਏਸ਼ੀਆ ਵਿੱਚ ਚੀਨ ਦੀ ਰਣਨੀਤਕ ਪਹੁੰਚ:...
ਸਿੱਖਿਆ

ਨਹਿਰੂ ਯੁਵਾ ਕੇਂਦਰ ਦੀ ਯੰਗ ਇੰਡੀਆ ਪੇਂਟਿੰਗ ਪ੍ਰਤੀਯੋਗਿਤਾ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਜੇਤੂ

punjabusernewssite
9 Viewsਸੁਖਜਿੰਦਰ ਮਾਨ ਬਠਿੰਡਾ, 13 ਜੁਲਾਈ : ਨਹਿਰੂ ਯੁਵਾ ਕੇਂਦਰ ਬਠਿੰਡਾ ਵੱਲੋਂ ‘ਯੁਵਾ ਉਤਸਵ’ ਤਹਿਤ ਰਾਮਪੁਰਾ ਫੂਲ ਵਿਖੇ ਕਰਵਾਈ ਗਈ ਯੰਗ ਇੰਡੀਆ ਪੇਂਟਿੰਗ ਪ੍ਰਤੀਯੋਗਿਤਾ ਵਿੱਚ...
ਸਿੱਖਿਆ

ਮਾਲਵਾ ਕਾਲਜ਼ ਦੇ ਵਿਦਿਆਰਥੀ ਸਤਰੂਪ ਦੱਤਾ ਨੇ ਹਾਸਲ ਕੀਤਾ ਯੂਨੀਵਰਸਿਟੀ ਵਿਚੋਂ ਪਹਿਲਾਂ ਸਥਾਨ

punjabusernewssite
15 Viewsਸੁਖਜਿੰਦਰ ਮਾਨ ਬਠਿੰਡਾ, 13 ਜੁਲਾਈ : ਸਥਾਨਕ ਮਾਲਵਾ ਕਾਲਜ ਦੇ ਐਮ.ਬੀ.ਏ.ਦੇ ਵਿਦਿਆਰਥੀ ਸਤਰੂਪ ਦੱਤਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰੀਖਿਆ ਵਿਚੋਂ ਪਹਿਲਾ ਸਥਾਨ ਹਾਸਲ...
ਸਿੱਖਿਆ

ਡਿਫਰੈਂਟ ਕਾਨਵੈਂਟ ਸਕੂਲ ਦਾ ਵਿਦਿਆਰਥੀ ਸ਼ਾਨ ਦਿਲਰਾਜ ਬਣਿਆ ਵਾਇਸ ਆਫ ਪੰਜਾਬ ਜੂਨੀਅਰ ਦਾ ਜੇਤੂ : ਐਮ.ਕੇ ਮੰਨਾ

punjabusernewssite
11 Viewsਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 12 ਜੁਲਾਈ: ਡਿਫਰੈਂਟ ਕਾਨਵੈਂਟ ਸਕੂਲ ਘੁੱਦਾ ਦੇ 9ਵੀਂ ਜਮਾਤ ਦੇ ਵਿਦਿਆਰਥੀ ਸ਼ਾਨ ਦਿਲਰਾਜ ਨੇ ਪੀ.ਟੀ.ਸੀ. ਦੇ ਪ੍ਰੋਗ੍ਰਾਮ ਸੀਜ਼ਨ ਨੌ ਵਾਇਸ...
ਸਿੱਖਿਆ

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਿਰ ਸਜਿਆ ਤੀਰਅੰਦਾਜ਼ੀ ਯੂਥ ਵਰਲਡ ਚੈਂਪੀਅਨਸ਼ਿਪ ਦਾ ਤਾਜ

punjabusernewssite
11 Viewsਸੁਖਜਿੰਦਰ ਮਾਨ ਬਠਿੰਡਾ, 11 ਜੁਲਾਈ : ਲਿਮਰਿਕ (ਆਇਰਲੈਂਡ) ਵਿਖੇ ਹੋਈ ਤੀਰਅੰਦਾਜ਼ੀ ਜੂਨੀਅਰ ਯੂਥ ਵਰਲਡ ਚੈਂਪੀਅਨਸ਼ਿਪ ਵਿੱਚ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ...
ਸਿੱਖਿਆ

ਸਮਰ ਕੈਂਪ ਸਿੱਖਿਆ ਸੁਧਾਰ ਦਾ ਅਹਿਮ ਪਹਿਲੂ-ਸ਼ਿਵਪਾਲ ਗੋਇਲ

punjabusernewssite
10 Viewsਸਮਰ ਕੈਂਪ ਗਤੀਵਿਧੀਆਂ ਵਿਦਿਆਰਥੀਆਂ ਨੂੰ ਨੈਤਿਕਤਾ ਨਾਲ ਜੋੜਨਗੀਆਂ: ਇਕਬਾਲ ਸਿੰਘ ਬੁੱਟਰ ਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 10 ਜੁਲਾਈ: ਸਮਰ ਕੈਂਪ ਸਿੱਖਿਆ ਸੁਧਾਰ ਵਿਚ ਪੰਜਾਬ ਸਰਕਾਰ...
ਸਿੱਖਿਆ

ਠੱਗੀ ਠੋਰੀ ਦੀਆਂ ਘਟਨਾਵਾਂ ਤੋਂ ਬਾਅਦ ਪ੍ਰਸ਼ਾਸਨ ਵਲੋਂ ਗੈਰ-ਕਾਨੂੰਨੀ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਦੀ ਜਾਂਚ ਸ਼ੁਰੂ

punjabusernewssite
13 Viewsਸੈਕਟਰ ਵਾਈਜ਼ ਟੀਮਾਂ ਬਣਾ ਕੇ ਕੱਲੇ-ਕੱਲੇ ਸੈਂਟਰਾਂ ਦੀ ਕੀਤੀ ਜਾ ਰਹੀ ਹੈ ਜਾਂਚ ਚੈਕਿੰਗ ਦਾ ਪਤਾ ਲੱਗਦੇ ਹੀ ਦਰਜ਼ਨਾਂ ਅਣਧਿਕਾਰਤ ਸੈਂਟਰ ਮਾਲਕ ਦੁਕਾਨਾਂ ਨੂੰ...