ਚੰਡੀਗੜ੍ਹ, 16 ਜਨਵਰੀ: ਲੰਘੇ ਸਾਲ ਦੀ 20 ਦਸੰਬਰ ਨੂੰ ਨਾਇਬ ਤਸਿਹੀਲਦਾਰ ਤੋਂ ਤਹਿਸੀਲਦਾਰ ਬਣੇ 14 ਮਾਲ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੇ ਨਵੀਆਂ ਪੋਸਟਾਂ ਦਿੱਤੀਆਂ ਹਨ। ਇਸ ਸਬੰਧ ਵਿਚ ਮੰਗਲਵਾਰ ਨੂੰ ਵਿਸੇਸ ਮੁੱਖ ਸਕੱਤਰ ਕਮ ਵਿਤ ਕਮਿਸ਼ਨਰ ਮਾਲ ਦੁਆਰਾ ਜਾਰੀ ਆਦੇਸ਼ਾਂ ਤਹਿਤ ਖ਼ਾਲੀ ਪਈਆਂ ਥਾਵਾਂ ‘ਤੇ ਬਤੌਰ ਤਹਿਸੀਲਦਾਰ ਤੈਨਾਤ ਕੀਤਾ ਗਿਆ ਹੈ।
ਠੱਗ ਅਮਨ ਸਕੌਡਾ ਦੇ ਮਾਮਲੇ ਵਿੱਚ ਕਈ ਐਸਐਚਓਜ਼ ਬੁਰੇ ਫਸੇ
ਤਰੱਕੀ ਪਾ ਕੇ ਨਵੀਆਂ ਪੋਸਟਿੰਗਾਂ ਹਾਸਲ ਕਰਨ ਵਾਲੇ ਇੰਨ੍ਹਾਂ ਤਹਿਸੀਲਦਾਰਾਂ ਦੀ ਲਿਸਟ ਦੇਖੋ



