ਹਰਿਆਣਾ ’ਚ ਕਾਂਗਰਸੀ ਉਮੀਦਵਾਰ ਦੇ ਕਾਫ਼ਲੇ ’ਤੇ ਗੋ.ਲੀ+ਬਾਰੀ

0
96
+1

ਪੰਚਕੂਲਾ, 20 ਸਤੰਬਰ: ਕਾਂਗਰਸੀ ਪਾਰਟੀ ਦੇ ਕਾਲਕਾ ਤੋਂ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫ਼ਲੇ ਉਪਰ ਫ਼ਾਈਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ’ਚ ਚੌਧਰੀ ਦੇ ਦੋ ਸਮਰਥਕ ਗੰਭੀਰ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ਼ ਲਈ ਪੀਜੀਆਈ ਵਿਚ ਭਰਤੀ ਕਰਵਾਇਆ ਗਿਆ। ਪੁਲਿਸ ਵੱਲੋਂ ਘਟਨਾ ਦਾ ਪਤਾ ਲੱਗਦੇ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਪ ਚੋਣ ਤੋਂ ਪਹਿਲਾਂ ਬਰਨਾਲਾ ’ਚ ਕਾਂਗਰਸ ਨੂੰ ਵੱਡਾ ਝਟਕਾ, ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਹੋਇਆ ‘ਆਪ’ ਵਿੱਚ ਸ਼ਾਮਲ

ਸੂਚਨਾ ਮੁਤਾਬਕ ਇਹ ਘਟਨਾ ਹਲਕੇ ਦੇ ਪਿੰਡ ਭਰੋਲੀ ਨਜਦੀਕ ਉਸ ਸਮੇਂ ਵਾਪਰਿਆਂ ਜਦ ਕਾਂਗਰਸੀ ਉਮੀਦਵਾਰ ਚੋਣ ਪ੍ਰਚਾਰ ਦੌਰਾਨ ਕਾਫ਼ਲੇ ਦੇ ਰੂਪ ਵਿਚ ਜਾ ਰਹੇ ਸਨ। ਇਸ ਹਮਲੇ ਵਿਚ ਕਾਂਗਰਸੀ ਉਮੀਦਵਾਰ ਵਾਲ-ਵਾਲ ਬਚ ਗਿਆ। ਜਿਕਰਯੋਗ ਹੈ ਕਿ ਹਰਿਆਣਾ ਦੇ ਵਿਚ 5 ਅਕਤੂੁਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

 

+1

LEAVE A REPLY

Please enter your comment!
Please enter your name here