Punjabi Khabarsaar
ਚੰਡੀਗੜ੍ਹ

ਲਾਰੈਂਸ ਬਿਸਨੋਈ ਵਿਰੁਧ ਦਰਜ਼ ਕੇਸ ’ਚ ਕੈਸਲੇਸ਼ਨ ਰੀਪੋਰਟ ਦਾ ਮਾਮਲਾ ਗਰਮਾਇਆ

ਹਾਈਕੋਰਟ ਨੇ ਵੀ ਵਿਸੇਸ ਜਾਂਚ ਟੀਮ ’ਤੇ ਚੁੱਕੇ ਸਵਾਲ, ਵਿਰੋਧੀਆਂ ਨੇ ਵੀ ਘੇਰਿਆ
ਚੰਡੀਗੜ੍ਹ, 16 ਅਕਤੂੁਬਰ: ਪੁਲਿਸ ਹਿਰਾਸਤ ਦੌਰਾਨ ਇੱਕ ਨਿੱਜੀ ਟੀਵੀ ਚੈਨਲ ਨਾਲ ਇੰਟਰਵਿਊ ਦੇ ਮਾਮਲੇ ਵਿਚ ਲਾਰੈਂਸ ਬਿਸਨੋਈ ਸਹਿਤ ਹੋਰਨਾਂ ਵਿਰੁਧ ਦਰਜ਼ ਕੇਸ ’ਚ ਕੈਸਲੇਸ਼ਨ ਰੀਪੋਰਟ ਦਾਖ਼ਲ ਕਰਵਾਉਣ ਦਾ ਮਾਮਲਾ ਹੁਣ ਗਰਮਾ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਇਸ ਮਾਮਲੇ ਵਿਚ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ ਟੀਮ ’ਤੇ ਸਵਾਲ ਖ਼ੜੇ ਕੀਤੇ ਹਨ ਕਿ ਬਿਨ੍ਹਾਂ ਮਾਮਲਾ ਧਿਆਨ ਵਿਚ ਲਿਆਂਦਾ ਇਹ ਕਿਸ ਤਰ੍ਹਾਂ ਕੀਤਾ ਗਿਆ। ਇਸਤੋਂ ਇਲਾਵਾ ਵਿਰੋਧੀ ਧਿਰਾਂ ਨੇ ਵੀ ਸਰਕਾਰ ਨੂੰ ਘੇਰਿਆ ਹੈ। ਸੂਚਨਾ ਮੁਤਾਬਕ ਵਿਸੇਸ ਜਾਂਚ ਟੀਮ ਨੇ ਅਦਾਲਤ ਵਿਚ ਸੌਪੀ ਰੀਪੋਰਟ ’ਚ ਸਪੱਸ਼ਟ ਕੀਤਾ ਸੀ ਕਿ 3-4 ਸਤੰਬਰ ਦੀ ਰਾਤ ਨੂੰ ਇੱਕ ਇੰਟਰਵਿਊ ਸੀਆਈਏ ਖ਼ਰੜ ਵਿਚ ਹੋਈ ਸੀ, ਜਿਸਦੇ ਵਿਚ ਪੁਲਿਸ ਅਧਿਕਾਰੀ ਗੁਰਸ਼ੇਰ ਸਿੰਘ ਬਰਾੜ ਨੇ ਸਹਾਇਤਾ ਕੀਤਾ ਸੀ।

 

Related posts

ਅਕਾਲੀ ਦਲ ਨੇ ਬਹੁ ਕਰੋੜੀ ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਦੀ ਸੀ ਬੀ ਆਈ ਜਾਂ ਨਿਆਂਇਕ ਜਾਂਚ ਮੰਗੀ

punjabusernewssite

ਲਾਲਜੀਤ ਸਿੰਘ ਭੁੱਲਰ ਵਲੋਂ ਸਰਕਾਰੀ ਆਈ.ਟੀ.ਆਈ ਰੂਪਨਗਰ ਵਿਖੇ ਇੰਸਟੀਚਿਊਟ ਆਫ਼ ਆਟੋਮੋਟਿਵ ਤੇ ਡਰਾਇਵਿੰਗ ਸਕਿੱਲਜ਼ ਦਾ ਉਦਘਾਟਨ

punjabusernewssite

ਈਸ਼ਵਰ ਸਿੰਘ ਨੂੰ ਬਣਾਇਆ ਏਡੀਜੀਪੀ ਲਾਅ ਐਂਡ ਆਰਡਰ, ਵਰਿੰਦਰ ਕੁਮਾਰ ਨੂੰ ਬਣਾਇਆ ਵਿਜੀਲੈਂਸ ਚੀਫ਼

punjabusernewssite