SSD Girls’ College of Education ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

0
81
+2

Bathinda News: SSD Girls’ College of Education ਵਿਖੇ ਕਾਰਜਕਾਰੀ ਪ੍ਰਿਸੀਪਲ ਡਾ. ਬਿਮਲਾ ਸਾਹੂ ਦੀ ਅਗਵਾਈ ਹੇਠ ਅੰਮ੍ਰਿਤਾ ਪ੍ਰੀਤਮ ਦੇ ਇੰਚਾਰਜ ਮੈਡਮ ਮਨਿੰਦਰ ਕੋਰ ਅਤੇ ਰਜਿੰਦਰ ਪਾਲ ਕੋਰ ਵਲੋ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਪ੍ਰੋਗਰਾਮ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਮੈਡਮ ਮਨਿੰਦਰ ਕੋਰ ਨੂੰ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਵਿਦਿਆਰਥੀਆਂ ਨੂੰ ਮਹਿਲਾ ਦਿਵਸ ਦੇ ਇਤਿਹਾਸ ਦੀ ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ। ਜਿਸ ਵਿੱਚ ਸੁਰੂਆਤ ਕੇਕ ਕੱਟ ਕੇ ਕੀਤੀ ਗਈ ਜਿਸ ਵਿੱਚ ਗੀਤ ਕਵਿਤਾ , ਡਾਂਸ ਗਰੁੱਪ ਡਾਂਸ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥਣਾ ਨੇ ਵੱਧ ਚੜ੍ਹਕੇ ਰਿੱਸਾ ਲਿਆ ।

ਇਹ ਵੀ ਪੜ੍ਹੋ ਬਸਤੀ ਨੱਥੂ ਵਾਲੀ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ

ਜਿਸ ਵਿੱਚ ਗੀਤ ਗਾਉਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ 1810 ਜਸਪ੍ਰੀਤ ਨੇ ਦੂਸਰਾ ਸਥਾਨ ਭਵਿਆ ਨੇ ਤੀਸਰਾ ਸਥਾਨ, ਕਵਿਤਾ ਚੋ 1878 ਦਿਕਸ਼ਾ ਨੇ ਪਹਿਲਾ ਅਤੇ ਰਮਨਦੀਪ ਨੇ 1711 ਨੇ ਦੂਸਰਾ ਅਤੇ 1727 ਹਰਪ੍ਰੀਤ ਕੋਰ ਖਿੱਚੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਡਾਂਸ ਵਿੱਚ ਪਹਿਲਾ ਸਥਾਨ 1714 ਸ਼ਾਕਸੀ ਨੇ ਤੇ ਦੂਸਰਾ ਸਥਾਨ 1723 ਸੀਆ ਨੇ ਹਾਸਿਲ ਕੀਤਾ । ਗਰੁੱਪ ਡਾਂਸ ਵਿੱਚ ਪਹਿਲਾ ਸਥਾਨ ਭਵਿਆ, ਹਰਪ੍ਰੀਤ ਕੋਰ ਅਤੇ ਮਾਨਸੀ ਨੇ ਹਾਸਿਲ ਕੀਤਾ । ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਬੀ.ਐਡ ਕਾਲਜ ਦੇ ਸੀਨੀਅਰ ਉਪ ਪ੍ਰਧਾਨ ਅਜੇ ਗੁਪਤਾ, ਸੈਕਟਰੀ ਸੁਦਰਸ਼ਨ ਗੋਇਲ ਨੇ ਭਵਿੱਖ ਵਿੱਚ ਇਸ ਤਰ੍ਹਾ ਦੇ ਭਾਸ਼ਣ ਕਰਵਾਉਣ ਲਈ ਪ੍ਰੇਰਿਤ ਕੀਤਾ । ਕਾਲਜ ਦੇ ਪ੍ਰਿੰਸੀਪਲ ਡਾ. ਬਿਮਲਾ ਸਾਹੂ ਅਤੇ ਸਟਾਫ਼ ਮੈਬਰਜ਼ ਨੇ ਆਏ ਹੋਏ ਮਹਿਮਾਨਾ ਨੂੰ ਯਾਦਗਰੀ ਚਿੰਨ੍ਹ ਭੇਟ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+2

LEAVE A REPLY

Please enter your comment!
Please enter your name here