
ਸਬ ਇੰਸਪੈਕਟਰ ਅਮਰੀਕ ਸਿੰਘ ਨੂੰ ਮੁੜ ਬਣਾਇਆ ਟਰੈਫ਼ਿਕ ਵਿੰਗ ਦਾ ਇੰਚਾਰਜ਼
Bathinda News: ਜ਼ਿਲ੍ਹਾ ਬਠਿੰਡਾ ਪੁਲਿਸ ਵਿਚ ਵੱਡਾ ਫ਼ੇਰਬਦਲ ਕੀਤਾ ਗਿਆ ਹੈ।ਦਰਜ਼ਨਾਂ ਥਾਣੇਦਾਰਾਂ ਤੋਂ ਲੈ ਕੇ ਹੌਲਦਾਰਾਂ ਅਤੇ ਸਿਪਾਹੀਆਂ ਦੀਆਂ ਥੋਕ ’ਚ ਬਦਲੀਆਂ ਕੀਤੀਆਂ ਗਈਆਂ ਹਨ। ਇੰਨ੍ਹਾਂ ਬਦਲੀਆਂ ਵਿਚ ਸਬ ਇੰਸਪੈਕਟਰ ਅਮਰੀਕ ਸਿੰਘ ਨੂੰ ਟਰੈਫ਼ਿਕ ਵਿੰਗ ਦਾ ਇੰਚਾਰਜ਼ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ Punjab Police ’ਚ ਵੱਡੀ ਫ਼ੇਰਬਦਲ, 1 ਦਰਜ਼ਨ IPS ਅਫ਼ਸਰਾਂ ਸਹਿਤ 85 SP ਅਤੇ 65 DSP ਬਦਲੇ
ਬਦਲੇ ਗਏ ਕਰਮਚਾਰੀਆਂ ਦੀਆਂ ਲਿਸਟਾਂ ਹੇਠ ਨੱਥੀ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬਠਿੰਡਾ ਪੁਲਿਸ ਵਿਚ ਵੱਡੀ ਰੱਦੋ-ਬਦਲ; ਸਿਪਾਹੀਆਂ ਤੋਂ ਲੈ ਕੇ ਥਾਣੇਦਾਰ ਤੱਕ ਬਦਲੇ"




