👉ਸਰਬਸੰਮਤੀ ਨਾਲ ਹੋਈ ਚੋਣ, ਗੁਰਜੰਟ ਸਿੰਘ ਭਾਗੀਵਾਂਦਰ ਨੂੰ ਦਿੱਤੀ ਮੀਡੀਆ ਸਲਾਹਕਾਰ ਦੀ ਜਿੰਮੇਵਾਰੀ
ਬਠਿੰਡਾ, 12 ਜਨਵਰੀ: ਸਥਾਨਕ ਮਾਨਸਾ ਰੋਡ ਉੱਪਰ ਸਥਿਤ ਸੁਸ਼ਾਂਤ ਸਿਟੀ-2 ਵਿਖੇ ’ਰੈਜੀਡੈਂਟਸ ਸਿਟੀ-2 ਵੈਲਫੇਅਰ ਸੋਸਾਇਟੀ (ਰਜਿ.157)’ ਦੀ ਚੋਣ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਲੋਨੀ ਵਾਸੀਆਂ ਨੇ ਹਿੱਸਾ ਲਿਆ। ਇਸ ਸਮੇਂ ਸੁਸਾਇਟੀ ਪ੍ਰਧਾਨ ਨਿਰਮਲ ਸਿੰਘ ਮਾਨ ਵੱਲੋਂ ਪਿਛਲੇ ਸਮੇਂ ਕੀਤੇ ਗਏ ਕੰਮਾਂ ਦੀ ਕਲੋਨੀ ਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ। ਜਿਸਤੋਂ ਬਾਅਦ ਹੋਈ ਸਰਬਸੰਮਤੀ ਨਾਲ ਚੋਣ ਵਿਚ ਸਰਪ੍ਰਸਤ-ਜਗਰੂਪ ਸਿੰਘ ਜੌੜਾ, ਪ੍ਰਧਾਨ- ਨਿਰਮਲ ਸਿੰਘ ਮਾਨ,ਸਕੱਤਰ- ਟੀਸੀ ਗਰਗ, ਮੀਤ ਪ੍ਰਧਾਨ- ਜਗਜੀਤ
ਇਹ ਵੀ ਪੜ੍ਹੋ ਲੋਕਾਂ ਦੀ ਜੀਅ ਦਾ ਜੰਜ਼ਾਲ ਬਣਿਆਂ ਬਠਿੰਡਾ ਦਾ ਮਾਨਸਾ ਰੋਡ ਵਾਲਾ ‘ਅੰਡਰਬ੍ਰਿਜ’
ਖਜਾਨਚੀ- ਕੁਲਵੰਤ ਸਿੰਘ,ਸਲਾਹਕਾਰ -ਡਾ.ਗੁਰਜੰਟ ਸਿੰਘ ਸਿੱਧੂ ਤੋ ਇਲਾਵਾ ਗੰਡਾ ਸਿੰਘ ਮਾਨ,ਹਰਬੰਸ ਸਿੰਘ, ਐਸਪੀ ਸਿੰਘ, ਹਰਕਮਲਪ੍ਰੀਤ ਸਿੰਘ, ਸੁਖਪਾਲ ਸਿੰਘ ਧਿੰਗੜ, ਗੁਰਜੀਤ ਸਿੰਘ ਢਿੱਲੋਂ, ਪਰਮੋਦ ਜੈਨ, ਗੁਰਚਰਨ ਸਿੰਘ ਸੰਧੂ, ਹਰਮੀਤ ਸਿੰਘ, ਰਤਨ ਲਾਲ, ਕੁੰਦਨ ਲਾਲ, ਕੁਲਦੀਪ ਕੌਰ, ਪਰਮਿੰਦਰ ਕੌਰ, ਰਣਵੀਰ ਕੌਰ ਨੂੰ ਕਾਰਜਕਾਰੀ ਮੈਂਬਰ ਲਿਆ ਗਿਆ ਜਦੋਂਕਿ ਗੁਰਜੰਟ ਸਿੰਘ ਭਾਗੀਵਾਂਦਰ ਨੂੰ ਮੀਡੀਆ ਸਲਾਹਕਾਰ ਦੀ ਜਿੰਮੇਵਾਰੀ ਦਿੱਤੀ ਗਈ। ਇਸ ਸਮੇਂ ਨਵੇਂ ਚੁਣੇ ਗਏ ਅਹੁਦੇਦਾਰਾਂ ਵੱਲੋਂ ਸਮੂਹ ਕਲੋਨੀ ਵਾਸੀਆਂ ਦਾ ਧੰਨਵਾਦ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਨਿਰਮਲ ਸਿੰਘ ਮਾਨ ਮੁੜ ਬਣੇ ‘ਰੈਜੀਡੈਂਟਸ ਸੁਸ਼ਾਂਤ ਸਿਟੀ-2 ਵੈਲਫੇਅਰ ਸੁਸਾਇਟੀ’ ਦੇ ਪ੍ਰਧਾਨ"