ਬਠਿੰਡਾਚੋਣ ਜਾਬਤਾ ਲੱਗਣ ਤੋਂ ਬਾਅਦ : ਸੱਤਾਧਿਰ ਦੇ ‘ਚਹੇਤੇ’ ਮੰਨੇ ਜਾਣ ਵਾਲੇ ਅਧਿਕਾਰੀ ਆਏ ਵਿਰੋਧੀਆਂ ਦੀ ਹਿੱਟ ਲਿਸਟ ’ਤੇ!punjabusernewssiteMonday, 10 January 2022, 14:56Monday, 10 January 2022, 14:58 by punjabusernewssiteMonday, 10 January 2022, 14:56Monday, 10 January 2022, 14:58 0 Viewsਸੁਖਜਿੰਦਰ ਮਾਨ ਬਠਿੰਡਾ, 10 ਜਨਵਰੀ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੋ ਦਿਨ ਪਹਿਲਾਂ ਚੋਣ ਕਮਿਸ਼ਨ ਵਲੋਂ ਸੂਬੇ ’ਚ ਚੋਣ ਜਾਬਤਾ ਲਾਗੂ ਕਰਨ
ਬਠਿੰਡਾਚੋਣਾਂ ਸਬੰਧੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦੀ ਅਗਵਾਈ ਹੇਠ ਅਧਿਕਾਰੀਆਂ ਦੀ ਹੋਈ ਮੀਟਿੰਗpunjabusernewssiteMonday, 10 January 2022, 14:54Monday, 10 January 2022, 14:55 by punjabusernewssiteMonday, 10 January 2022, 14:54Monday, 10 January 2022, 14:55 2 Viewsਸੁਖਜਿੰਦਰ ਮਾਨ ਬਠਿੰਡਾ, 10 ਜਨਵਰੀ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ
ਪੰਜਾਬਚੰਡੀਗੜ੍ਹ ਮੇਅਰ ਦੀ ਚੋਣ ‘ਚ ਭਾਜਪਾ ਨੇ ਕੀਤੀ ਲੋਕਤੰਤਰ ਦੀ ਹੱਤਿਆ: ਜਰਨੈਲ ਸਿੰਘpunjabusernewssiteSaturday, 8 January 2022, 15:47Saturday, 8 January 2022, 15:48 by punjabusernewssiteSaturday, 8 January 2022, 15:47Saturday, 8 January 2022, 15:48 0 Views-ਕਿਹਾ, ਭਾਜਪਾ ਨੇ ‘ਆਪ’ ਦੀ ਇੱਕ ਵੋਟ ਨੂੰ ਜ਼ਬਰਦਸਤੀ ਰੱਦ ਕਰਕੇ ਆਪਣੀ ਪਾਰਟੀ ਦਾ ਮੇਅਰ ਬਣਾ ਕੇ ਜਨਤਾ ਦੇ ‘ਫਤਵੇ’ ਦਾ ਕੀਤਾ ਅਪਮਾਨ –
ਪੰਜਾਬਪੰਜਾਬ ਦੇ ਲੋਕਾਂ ਨੇ ਸੱਤਾ ‘ਆਪ’ ਨੂੰ ਸੌਪਣ ਦਾ ਪੱਕਾ ਮਨ ਬਣਾਇਆ: ਭਗਵੰਤ ਮਾਨpunjabusernewssiteSaturday, 8 January 2022, 15:45Saturday, 8 January 2022, 15:46 by punjabusernewssiteSaturday, 8 January 2022, 15:45Saturday, 8 January 2022, 15:46 2 Views-ਕਿਹਾ, ਲੋਕ 14 ਫਰਵਰੀ ਨੂੰ ਆਪਣੇ ਹੱਥਾਂ ਨਾਲ ਲਿਖਣਗੇ ਪੰਜਾਬ ਦੀ ਨਵੀਂ ਕਿਸਮਤ ਸੁਖਜਿੰਦਰ ਮਾਨ ਚੰਡੀਗੜ੍ਹ, 8 ਜਨਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ
ਪੰਜਾਬਅਕਾਲੀ ਦਲ ਵੱਲੋਂ ਪੰਜਾਬ ਚੋਣਾਂ ਦੇ ਪ੍ਰੋਗਰਾਮ ਦਾ ਸਵਾਗਤpunjabusernewssiteSaturday, 8 January 2022, 15:44Saturday, 8 January 2022, 15:44 by punjabusernewssiteSaturday, 8 January 2022, 15:44Saturday, 8 January 2022, 15:44 1 Viewsਪੰਜਾਬ ਵਿਚ ਅਰਾਜਕਤਾ ਤੇ ਹਫੜਾ ਦਫੜੀ ਦਾ ਮਾਹੌਲ ਖਤਮ ਹੋਇਆ : ਸੁਖਬੀਰ ਸਿੰਘ ਬਾਦਲ ਸੁਖਜਿੰਦਰ ਮਾਨ ਚੰਡੀਗੜ੍ਹ, 8 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
ਪੰਜਾਬਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂpunjabusernewssiteSaturday, 8 January 2022, 15:40Saturday, 8 January 2022, 15:41 by punjabusernewssiteSaturday, 8 January 2022, 15:40Saturday, 8 January 2022, 15:41 0 Viewsਸੁਖਜਿੰਦਰ ਮਾਨ ਚੰਡੀਗੜ੍ਹ, 8 ਜਨਵਰੀ: ਭਾਰਤੀ ਚੋਣ ਕਮਿਸ਼ਨ ਨੇ ਅੱਜ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਆਮ ਚੋਣਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ
ਪੰਜਾਬਪੰਜਾਬ ਸਰਕਾਰ ਨੇ ਭਵਾਨੀਗੜ੍ਹ-ਸੁਨਾਮ-ਬੁਢਲਾਡਾ-ਬੋਹਾ ਸੜਕ ਦਾ ਨਾਂ ਮਹਾਰਾਜਾ ਅਗਰਸੇਨ ਮਾਰਗ ਰੱਖਿਆ: ਵਿਜੈ ਇੰਦਰ ਸਿੰਗਲਾpunjabusernewssiteSaturday, 8 January 2022, 15:39Saturday, 8 January 2022, 15:40 by punjabusernewssiteSaturday, 8 January 2022, 15:39Saturday, 8 January 2022, 15:40 0 Viewsਕੈਬਨਿਟ ਮੰਤਰੀ ਸਿੰਗਲਾ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਗਰੋਹਾ ਧਾਮ ਤੱਕ ਸੜਕ ਦੇ ਬਾਕੀ ਹਿੱਸੇ ਦਾ ਨਾਂ ਵੀ ਮਹਾਰਾਜਾ ਅਗਰਸੇਨ ਦੇ ਨਾਂ ‘ਤੇ
ਬਠਿੰਡਾਚੋਣ ਜਾਬਤਾ ਲੱਗਣ ਤੋਂ ਬਾਅਦ ਮੰਤਰੀਆਂ ਦੀਆਂ ਫਲੈਕਸਾਂ ਉਤਰਨੀਆਂ ਸ਼ੁਰੂpunjabusernewssiteSaturday, 8 January 2022, 15:23Saturday, 8 January 2022, 15:23 by punjabusernewssiteSaturday, 8 January 2022, 15:23Saturday, 8 January 2022, 15:23 0 Viewsਸੁਖਜਿੰਦਰ ਮਾਨ ਬਠਿੰਡਾ, 8 ਜਨਵਰੀ: ਮੁੱਖ ਚੋਣ ਕਮਿਸ਼ਨ ਵਲੋਂ ਚੋਣਾਂ ਦਾ ਐਲਾਨ ਕਰਨ ਤੋਂ ਬਾਅਦ ਲਾਗੂ ਹੋਏ ਚੋਣ ਜਾਬਤੇ ਦੀ ਪਾਲਣਾ ਕਰਦਿਆਂ ਸਥਾਨਕ ਨਗਰ
ਬਠਿੰਡਾ108 ਐਂਬੂਲੈਂਸ ਮੁਲਾਜਮਾਂ ਨੇ ਬਠਿੰਡਾ ’ਚ ਲਗਾਇਆ ਪੰਜਾਬ ਪੱਧਰੀ ਮੋਰਚਾpunjabusernewssiteSaturday, 8 January 2022, 15:20Saturday, 8 January 2022, 15:22 by punjabusernewssiteSaturday, 8 January 2022, 15:20Saturday, 8 January 2022, 15:22 1 Viewsਸੁਖਜਿੰਦਰ ਮਾਨ ਬਠਿੰਡਾ, 8 ਜਨਵਰੀ: ਪਿਛਲੇ ਚਾਰ ਦਿਨਾਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ 108 ਐਂਬੂਲੈਂਸ ਕਾਮਿਆਂ ਨੇ ਅੱਜ ਪੰਜਾਬ ਭਰ
ਬਠਿੰਡਾਚੋਣ ਜਾਬਤਾ ਲੱਗਣ ਦੇ ਬਾਵਜੂਦ ਠੇਕਾ ਮੁਲਾਜਮਾਂ ਵਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨpunjabusernewssiteSaturday, 8 January 2022, 15:19Saturday, 8 January 2022, 15:20 by punjabusernewssiteSaturday, 8 January 2022, 15:19Saturday, 8 January 2022, 15:20 0 Viewsਸੁਖਜਿੰਦਰ ਮਾਨ ਬਠਿੰਡਾ, 8 ਜਨਵਰੀ: ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੇ ਝੰਡੇ ਹੇਠ ਮੋਰਚਾ ਖੋਲੀ