ਪੰਜਾਬਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੰਗੀ ਮੁਆਫੀ ਦੇ ਮਾਮਲੇ ਵਿਚ:ਮਨਜਿੰਦਰ ਸਿੰਘ ਸਿਰਸਾ ਨੇ ਮੁੱਖ ਮੰਤਰੀ ਚੰਨੀ ਨੁੰ ਭੇਜਿਆ ਲੀਗਲ ਨੋਟਿਸpunjabusernewssiteSaturday, 25 December 2021, 14:06Saturday, 25 December 2021, 14:07 by punjabusernewssiteSaturday, 25 December 2021, 14:06Saturday, 25 December 2021, 14:07 0 Viewsਕਿਹਾ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਲਿਖਤੀ ਮੁਆਫੀ ਮੰਗੋ ਜਾਂ ਫਿਰ ਦੀਵਾਨੀ ਤੇ ਫੌਜਦਾਰੀ ਕੇਸਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੋ ਸੁਖਜਿੰਦਰ ਮਾਨ
ਸਿੱਖਿਆਬੇਰੁਜ਼ਗਾਰ ਬੀ ਐਡ ਅਧਿਆਪਕ ਕਰਨਗੇ ਪ੍ਰਗਟ ਦੇ ਹਲਕੇ ਚ ਭੰਡੀ ਪ੍ਰਚਾਰ:- ਗੁਰਪ੍ਰੀਤ ਪੱਕਾpunjabusernewssiteSaturday, 25 December 2021, 14:05Saturday, 25 December 2021, 14:05 by punjabusernewssiteSaturday, 25 December 2021, 14:05Saturday, 25 December 2021, 14:05 0 Viewsਜਲੰਧਰ ਛਾਉਣੀ ਬਣੇਗਾ,ਬੇਰੁਜ਼ਗਾਰਾਂ ਦੀ ਛਾਉਣੀ ਭਰਾਤਰੀ ਜਥੇਬੰਦੀਆਂ ਨੂੰ ਵੀ ਅਪੀਲ ਸੁਖਜਿੰਦਰ ਮਾਨ ਬਠਿੰਡਾ,25 ਦਸੰਬਰ: ਪੰਜਾਬ ਦੀ ਕਾਂਗਰਸ ਸਰਕਾਰ ਨੇ ਘਰ ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ
ਅਮ੍ਰਿਤਸਰਰਾਜਾ ਵੜਿੰਗ ਨੇ ਅੰਮਿ੍ਤਸਰ ਦੌਰੇ ਉਤੇ ਆਏ ਕੇਜਰੀਵਾਲ ਨੂੰ ਬਾਦਲਾਂ ਦੀਆਂ ਬੱਸਾਂ ਦੇ ਮੁੱਦੇ ਉਤੇ ਘੇਰਿਆpunjabusernewssiteSaturday, 25 December 2021, 14:04Saturday, 25 December 2021, 14:04 by punjabusernewssiteSaturday, 25 December 2021, 14:04Saturday, 25 December 2021, 14:04 2 Viewsਕਿਹਾ, ਜੇ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਦਿੱਲੀ ਹਵਾਈ ਅੱਡੇ ਉਤੇ ਨਹੀਂ ਜਾ ਸਕਦੀਆਂ ਤਾਂ ਇੰਡੋ ਕੈਨੇਡੀਅਨ ਕਿਉਂ? ਸੁਖਜਿੰਦਰ ਮਾਨ
ਲੁਧਿਆਣਾਡੀ.ਜੀ.ਪੀ.ਦਾ ਦਾਅਵਾ: ਮ੍ਰਿਤਕ ਬਰਖ਼ਾਸਤ ਪੁਲਿਸ ਕਰਮਚਾਰੀ ਦੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਤੱਤਾਂ ਨਾਲ ਸਬੰਧ ਹੋਣ ਦਾ ਸ਼ੱਕpunjabusernewssiteSaturday, 25 December 2021, 14:02Saturday, 25 December 2021, 14:03 by punjabusernewssiteSaturday, 25 December 2021, 14:02Saturday, 25 December 2021, 14:03 1 Viewsਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਇਆ ਲੁਧਿਆਣਾ ਬਲਾਸਟ ਕੇਸ -ਪੂਰੀ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਪੁਲਿਸ ਨੂੰ ਵੱਖ ਵੱਖ ਪੜਾਵਾਂ `ਤੇ ਮਿਲੀ ਸਫ਼ਲਤਾ
ਰੂਪਨਗਰਪ੍ਰਭੂ ਯਿਸੂ ਮਸੀਹ ਅਤੇ ਬਾਇਬਲ ਦੀਆਂ ਸਿੱਖਿਆਵਾਂ ਦੇ ਅਧਿਐਨ ਤੇ ਖੋਜ ਲਈ ਚੇਅਰ ਸਥਾਪਿਤ ਹੋਵੇਗੀ-ਮੁੱਖ ਮੰਤਰੀ ਚੰਨੀpunjabusernewssiteSaturday, 25 December 2021, 14:01Saturday, 25 December 2021, 14:02 by punjabusernewssiteSaturday, 25 December 2021, 14:01Saturday, 25 December 2021, 14:02 0 Viewsਸੁਖਜਿੰਦਰ ਮਾਨ ਸ੍ਰੀ ਚਮਕੌਰ ਸਾਹਿਬ, 25 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕ੍ਰਿਸਮਸ ਦੇ ਸ਼ੁਭ ਮੌਕੇ ’ਤੇ ਪੰਜਾਬੀਆਂ ਵਿਸ਼ੇਸ਼ ਕਰਕੇ
ਅਮ੍ਰਿਤਸਰਮਿਸ਼ਨ 2022: ਪੰਜਾਬ ਦੇ ਵਕੀਲਾਂ ਨਾਲ ਅਰਵਿੰਦ ਕੇਜਰੀਵਾਲ ਨੇ ਕੀਤਾ ਸੰਵਾਦpunjabusernewssiteSaturday, 25 December 2021, 14:00Saturday, 25 December 2021, 14:01 by punjabusernewssiteSaturday, 25 December 2021, 14:00Saturday, 25 December 2021, 14:01 9 Views-ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ, ਪਰ ਇਹ ਸਰਕਾਰ ਵਕੀਲਾਂ ਦੀ ਹੋਵੇਗੀ: ਅਰਵਿੰਦ ਕੇਜਰੀਵਾਲ -ਵਕੀਲਾਂ ਲਈ ਅਦਾਲਤਾਂ ‘ਚ ਚੈਂਬਰ, ਹਾਈਕੋਰਟ ਦਾ ਵਿਸ਼ੇਸ਼ ਬੈਂਚ
ਚੰਡੀਗੜ੍ਹਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੇ ਜਨਮ ਦਿਵਸ `ਤੇ ਸ਼ਰਧਾ ਦੇ ਫੁੱਲ ਭੇਟ ਕੀਤੇpunjabusernewssiteSaturday, 25 December 2021, 13:59Saturday, 25 December 2021, 14:00 by punjabusernewssiteSaturday, 25 December 2021, 13:59Saturday, 25 December 2021, 14:00 0 Viewsਸੁਖਜਿੰਦਰ ਮਾਨ ਚੰਡੀਗੜ੍ਹ, 25 ਦਸੰਬਰ: ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ ਯੂ.ਟੀ, ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ੍ਰੀ ਅਟਲ ਬਿਹਾਰੀ
ਬਠਿੰਡਾਅਕਾਲੀ ਬਸਪਾ ਉਮੀਦਵਾਰ ਭੱਟੀ ਨੇ ਕੀਤਾ ਹਲਕੇ ਦਾ ਦੌਰਾpunjabusernewssiteSaturday, 25 December 2021, 13:58Saturday, 25 December 2021, 13:58 by punjabusernewssiteSaturday, 25 December 2021, 13:58Saturday, 25 December 2021, 13:58 0 Viewsਸੁਖਜਿੰਦਰ ਮਾਨ ਬਠਿੰਡਾ, 25 ਦਸੰਬਰ: ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੇ ਅੱਜ ਹਲਕੇ ਦੇ ਵੱਖ
ਬਠਿੰਡਾਕ੍ਰਿਸਮਿਸ ਦੀ ਸਜਾਵਟ ਨੂੰ ਲੈ ਕੇ ਮਿੱਤਲ ਮਾਲ ਬਣਿਆ ਲੋਕਾਂ ਦੀ ਖਿੱਚ ਦਾ ਕੇਂਦਰpunjabusernewssiteSaturday, 25 December 2021, 13:57Saturday, 25 December 2021, 13:57 by punjabusernewssiteSaturday, 25 December 2021, 13:57Saturday, 25 December 2021, 13:57 0 Viewsਸੁਖਜਿੰਦਰ ਮਾਨ ਬਠਿੰਡਾ, 25 ਦਸੰਬਰ: ਬਠਿੰਡਾ ਦੇ ਮਿੱਤਲ ਮਾਲ ਵਿਖੇ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਕੀਤੀ ਗਈ ਸਜਾਵਟ ਲੋਕਾਂ ਲਈ ਪੂਰਾ ਦਿਨ ਖਿੱਚ
ਸਿੱਖਿਆਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਸੈਮੀਨਾਰ ਆਯਜਿਤ ਕਰਵਾਇਆpunjabusernewssiteSaturday, 25 December 2021, 13:55Saturday, 25 December 2021, 13:56 by punjabusernewssiteSaturday, 25 December 2021, 13:55Saturday, 25 December 2021, 13:56 0 Viewsਸੁਖਜਿੰਦਰ ਮਾਨ ਬਠਿੰਡਾ, 25 ਦਸੰਬਰ: ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਐਗਰੀਕਲਚਰ ਵਿਭਾਗ ਦੇ ਸਹਿਯੋਗ ਨਾਲ ਐਗਰੇਰੀਅਨ ਕਲੱਬ ਦੇ ਅਧੀਨ ਇੱਕ ਸੈਮੀਨਾਰ ਕਰਵਾਇਆ