ਚੰਡੀਗੜ੍ਹਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਡੂੰਘਾ ਸਦਮਾ, ਪਿਤਾ ਦਾ ਹੋਇਆ ਦਿਹਾਂਤ, CM ਮਾਨ ਨੇ ਜਤਾਇਆ ਦੁੱਖpunjabusernewssiteTuesday, 19 September 2023, 10:26 by punjabusernewssiteTuesday, 19 September 2023, 10:26 2 Viewsਚੰਡੀਗੜ੍ਹ: ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਪਿਤਾ ਦੇ ਦਿਹਾਂਤ ਤੋਂ ਬਾਅਦ ਡੂੰਘਾ ਸਦਮਾ ਪਹੁੰਚੀਆ ਹੈ। ਅੱਜ ਉਨ੍ਹਾਂ ਦੇ ਪਿਤਾ ਨੇ ਚੰਡੀਗੜ੍ਹ PGI
ਪੰਜਾਬਭਾਜਪਾ ਦੇ ਅਹੁੱਦੇਦਾਰਾਂ ਦੀ ਜਾਰੀ ਲਿਸਟ ਤੋਂ ਬਾਅਦ ਵੀ ਘਮਾਸਾਨ ਜਾਰੀ, ਗਰੇਵਾਲ ਨੇ 24 ਨੂੰ ਸੱਦੀ ਮੀਟਿੰਗpunjabusernewssiteTuesday, 19 September 2023, 10:14 by punjabusernewssiteTuesday, 19 September 2023, 10:14 4 Viewsਚੰਡੀਗੜ੍ਹ, 18 ਸਤੰਬਰ: ਸੂਬੇ ਵਿਚ ਪਹਿਲੀ ਵਾਰ ਅਪਣੇ ਬਲਬੂਤੇ ’ਤੇ ਸੱਤਾ ਵਿਚ ਆਉਣ ਲਈ ਤਰਲੋਮੱਛੀ ਹੋ ਰਹੀ ਭਾਰਤੀਯ ਜਨਤਾ ਪਾਰਟੀ ਲਈ ਪੰਜਾਬ ਵਿਚ ਆਉਣ
ਚੰਡੀਗੜ੍ਹਸੱਤ ਕਾਨੂੰਗੋ ਬਣੇ ਨਾਇਬ ਤਹਿਸੀਲਦਾਰ, ਪੜੋ ਤਰੱਕੀ ਦੀ ਲਿਸਟpunjabusernewssiteTuesday, 19 September 2023, 10:10 by punjabusernewssiteTuesday, 19 September 2023, 10:10 3 Viewsਚੰਡੀਗੜ੍ਹ, 19 ਸਤੰਬਰ: ਪੰਜਾਬ ਸਰਕਾਰ ਨੇ ਸੂਬੇ ਦੇ ਸੱਤ ਕਾਨੂੰਗੋ ਨੂੰ ਤਰੱਕੀ ਦੇ ਕੇ ਨਾਇਬ ਤਹਿਸੀਲਦਾਰ ਬਣਾਇਆ ਹੈ। ਤਰੱਕੀ ਪ੍ਰਾਪਤ ਕਰਨ ਵਾਲੇ ਇੰਨ੍ਹਾਂ ਕਾਨੂੰਗੋ
ਬਠਿੰਡਾਮਲੂਕਾ ਵੱਲੋਂ ਹਲਕਾ ਮੌੜ ਦੇ ਵਰਕਰਾਂ ਨਾਲ ਪਿੰਡ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਜਾਰੀpunjabusernewssiteMonday, 18 September 2023, 21:09 by punjabusernewssiteMonday, 18 September 2023, 21:09 1 Viewsਸੁਖਜਿੰਦਰ ਮਾਨ ਮੌੜ, 18 ਸਤੰਬਰ: ਆਗਾਮੀ ਲੋਕ ਸਭਾ ਚੌਣਾਂ ਦੀਆਂ ਤਿਆਰੀਆ ਸਬੰਧੀ ਸ੍ਰ੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਸੂਬੇ ਵਿੱਚ ਸਰਗਰਮੀਆ ਜਾਰੀ ਹਨ।ਇਸੇ ਕੜੀ ਤਹਿਤ
ਮੋਗਾਮੋਗਾ ’ਚ ਕਾਂਗਰਸ ਦੇ ਵੱਡੇ ਆਗੂ ਦਾ ਕੀਤਾ ਗੋਲੀਆਂ ਮਾਰ ਕੇ ਕਤਲpunjabusernewssiteMonday, 18 September 2023, 20:56 by punjabusernewssiteMonday, 18 September 2023, 20:56 4 Viewsਮੋਗਾ, 18 ਸਤੰਬਰ: ਸੋਮਵਾਰ ਦੇਰ ਸਾਮ ਜ਼ਿਲ੍ਹੇ ਦੇ ਪਿੰਡ ਡਾਲਾ ’ਚ ਕੁੱਝ ਅਗਿਆਤ ਨੌਜਵਾਨਾਂ ਵਲੋਂ ਘਰ ਦੇ ਬਾਹਰ ਬੈਠੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਉੱਘੇ ਸਾਹਿਤਕਾਰ ਨਿੰਦਰ ਘੁਗਿਆਣਵੀਂ ਨਾਲ ਰੂ-ਬ-ਰੂ ਪ੍ਰੋਗਰਾਮ ਆਯੋਜਿਤpunjabusernewssiteMonday, 18 September 2023, 20:34 by punjabusernewssiteMonday, 18 September 2023, 20:34 0 Viewsਬਠਿੰਡਾ, 18 ਸਤੰਬਰ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਲਾਇਬ੍ਰੇਰੀ ਅਤੇ ਇੰਨਫੋਰਮੇਸ਼ਨ ਸਾਇੰਸਜ਼ ਵੱਲੋਂ ਉੱਪ ਕੁਲਪਤੀ ਪ੍ਰੋ. (ਡਾ.) ਐਸ.ਕੇ.ਬਾਵਾ ਦੇ ਪ੍ਰੇਰਣਾ ਸਦਕਾ ਉੱਘੇ ਤੇ ਨਾਮਵਰ
ਚੰਡੀਗੜ੍ਹਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋ ਡੀ.ਐਮ.ਓਜ਼. ਨੂੰ 33,000 ਬੂਟੇ ਲਗਾਉਣ ਤੇ ਕੀਤਾ ਸਨਮਾਨਿਤpunjabusernewssiteMonday, 18 September 2023, 20:31 by punjabusernewssiteMonday, 18 September 2023, 20:31 2 Viewsਚੰਡੀਗੜ੍ਹ, 18 ਸਤੰਬਰ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋ ਪੰਜਾਬ ਨੂੰ ਹਰਿਆ ਭਰਿਆਂ ਰੱਖਣ ਲਈ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸ਼ਹੀਦ
ਰਾਸ਼ਟਰੀ ਅੰਤਰਰਾਸ਼ਟਰੀਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਮੱਧ ਪ੍ਰਦੇਸ਼ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨpunjabusernewssiteMonday, 18 September 2023, 20:29 by punjabusernewssiteMonday, 18 September 2023, 20:29 1 Viewsਅਰਵਿੰਦ ਕੇਜਰੀਵਾਲ ਨੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਦਿੱਤੀ 10 ਗਾਰੰਟੀ ਮੱਧ ਪ੍ਰਦੇਸ਼੍ਹ, 18 ਸਤੰਬਰ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ
ਚੰਡੀਗੜ੍ਹਪਿਛਲੀਆਂ ਸਰਕਾਰਾਂ ਨੂੰ ਉਦਯੋਗਪਤੀਆਂ ਨਾਲ ਸਿਰਫ ਸਿਆਸੀ ਚੰਦੇ ਤਕ ਮਤਲਬ ਸੀ,ਮਾਨ ਸਰਕਾਰ ਉਹਨਾਂ ਦੀਆਂ ਸਮੱਸਿਆਵਾਂ ਹਲ ਕਰ ਰਹੀ ਹੈ-ਕੰਗpunjabusernewssiteMonday, 18 September 2023, 20:23 by punjabusernewssiteMonday, 18 September 2023, 20:23 0 Viewsਚੰਡੀਗੜ੍ਹ, 18 ਸਤੰਬਰ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕਰਵਾਏ ਗਏ ‘ਸਰਕਾਰ ਸਨਅਤਕਾਰ ਮਿਲਨੀ’ ਪ੍ਰੋਗਰਾਮ ਨੂੰ ਇਤਿਹਾਸਕ ਕਰਾਰ ਦਿੰਦਿਆਂ
ਚੰਡੀਗੜ੍ਹਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਟਰੇਨਿੰਗ ਪਾਰਟਰਨਰਾਂ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਸ਼ੁਰੂpunjabusernewssiteMonday, 18 September 2023, 20:19 by punjabusernewssiteMonday, 18 September 2023, 20:19 0 Viewsਸੂਚੀਬੱਧ ਕਰਨ ਦੀ ਪ੍ਰਕਿਰਿਆ ਪਾਰਦਰਸ਼ੀ ਅਤੇ ਮੁਕਾਬਲੇ ਵਾਲੀ ਹੋਵੇ: ਅਮਨ ਅਰੋੜਾ ਚੰਡੀਗੜ੍ਹ, 18 ਸਤੰਬਰ:ਸੂਬੇ ਦੇ ਨੌਜਵਾਨਾਂ ਨੂੰ ਉਦਯੋਗਾਂ ਲਈ ਲੋੜੀਂਦੀ ਹੁਨਰ ਸਿਖਲਾਈ ਦੇ ਕੇ