ਚੰਡੀਗੜ੍ਹਪੰਜਾਬ ਵਿਧਾਨ ਸਭਾ ਵਿਖੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਕਾਨਫਰੰਸ-ਕਮ-ਵਰਕਸ਼ਾਪ 21 ਸਤੰਬਰ ਨੂੰ: ਸਪੀਕਰ ਸੰਧਵਾਂpunjabusernewssiteMonday, 18 September 2023, 20:16 by punjabusernewssiteMonday, 18 September 2023, 20:16 2 Viewsਮੁੱਖ ਮੰਤਰੀ ਕਰਨਗੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ, ਪੰਜਾਬ ਵਿਧਾਨ ਸਭਾ ਡਿਜ਼ੀਟਲ ਵਿੰਗ, ਪੰਜਾਬ ਵਿਧਾਨ ਸਭਾ ਵੈਬਸਾਈਟ, ਨੇਵਾ ਵਰਕਸ਼ਾਪ ਅਤੇ ਨੇਵਾ ਬਰੋਸ਼ਰ ਦਾ ਉਦਘਾਟਨ ਚੰਡੀਗੜ੍ਹ, 18
ਗੁਰਦਾਸਪੁਰਜਮਹੂਰੀ ਕਿਸਾਨ ਸਭਾ ਦੇ ਆਗੂ ਨੂੰ ਘਰ ’ਚ ਗੋਲੀਆਂ ਮਾਰ ਕੇ ਕੀਤਾ ਜਖਮੀpunjabusernewssiteMonday, 18 September 2023, 19:28 by punjabusernewssiteMonday, 18 September 2023, 19:28 1 Viewsਗੁਰਦਾਸਪੁਰ, 18 ਸਤੰਬਰ: ਅੱਜ ਦਿਨ-ਦਿਹਾੜੇ ਜ਼ਿਲ੍ਹੇ ਦੇ ਕਸਬਾ ਕਲਾਨੌਰ ਵਿਖੇ ਜਮਹੂਰੀ ਕਿਸਾਨ ਸਭਾ ਦੇ ਆਗੂ ਦਾ ਘਰ ’ਚ ਦਾਖ਼ਲ ਹੋ ਕੇ ਤਿੰਨ ਨੌਜਵਾਨਾਂ ਵਲੋਂ
ਲੁਧਿਆਣਾਲੁਧਿਆਣਾ ’ਚ ਦੋ ਦਿਨ ਪਹਿਲਾਂ ਲਾਪਤਾ ਹੋਏ ਦੋ ਦੋਸਤਾਂ ਦੀਆਂ ਅੱਜ ਲਾਸ਼ਾਂ ਹੋਈਆਂ ਬਰਾਮਦpunjabusernewssiteMonday, 18 September 2023, 19:26 by punjabusernewssiteMonday, 18 September 2023, 19:26 3 Viewsਲੁਧਿਆਣਾ, 18 ਸਤੰਬਰ: ਦੋ ਦਿਨ ਪਹਿਲਾਂ ਲਾਪਤਾ ਹੋਏ ਦੋ ਦੋਸਤਾਂ ਦੀਆਂ ਅੱਜ ਲਾਸ਼ਾਂ ਬਰਾਮਦ ਹੋ ਗਈਆਂ ਹਨ। ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਦੋਨਾਂ ਨੌਜਵਾਨਾਂ
ਹਰਿਆਣਾਹਰਿਆਣਾ ’ਚ ਹੁਣ ਆਬਾਦੀ ਦੇ ਹਿਸਾਬ ਨਾਲ ਪਿੰਡਾਂ ਤੇ ਸ਼ਹਿਰਾਂ ਨੂੰ ਮਿਲਣਗੀਆਂ ਗ੍ਰਾਂਟਾਂpunjabusernewssiteMonday, 18 September 2023, 19:24 by punjabusernewssiteMonday, 18 September 2023, 19:24 5 Viewsਚੰਡੀਗੜ, 18 ਸਤੰਬਰ: ਹਰਿਆਣਾ ’ਚ ਹੁਣ ਪਿੰਡਾਂ ਤੇ ਸ਼ਹਿਰਾਂ ’ਚ ਵਿਕਾਸ ਕਾਰਜ਼ਾਂ ਲਈ ਮਿਲਣ ਵਾਲੀਆਂ ਗ੍ਰਾਂਟਾਂ ਮੰਤਰੀਆਂ ਤੇ ਵਿਧਾਇਕਾਂ ਦੀ ਮਨਮਰਜੀ ਨਾਲ ਨਹੀਂ, ਬਲਕਿ
ਸਿੱਖਿਆਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਫੂਡ ਸੇਫਟੀ ਅਤੇ ਕੁਆਲਟੀ ਟਰੇਨਿੰਗ ਦੀ ਹੋਈ ਸਫਲਤਾਪੂਰਵਕ ਸਮਾਪਤੀpunjabusernewssiteMonday, 18 September 2023, 19:20 by punjabusernewssiteMonday, 18 September 2023, 19:20 1 Viewsਬਠਿੰਡਾ, 18 ਸਤੰਬਰ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਥਾਨਕ ਖੇਤਰੀ ਖੋਜ ਕੇਂਦਰ ਵਿੱਖੇ “ਘਰੇਲੂ ਤਰੀਕੇ ਰਾਹੀ ਵੱਖ-ਵੱਖ ਭੋਜਨ ਵਸਤੂਆਂ ਵਿਚ ਮਿਲਾਵਟ ਦੀ ਜਾਂਚ ਅਤੇ ਫਲ
ਖੇਡ ਜਗਤ67 ਵੀਆ ਦੂਜੇ ਪੜਾਅ ਦੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨpunjabusernewssiteMonday, 18 September 2023, 19:18 by punjabusernewssiteMonday, 18 September 2023, 19:18 0 Viewsਸਰਕਲ ਕਬੱਡੀ ਵਿੱਚ ਮੰਡੀ ਕਲਾਂ ਜੋਨ ਦੇ ਗੱਭਰੂ ਛਾਏ ਬਠਿੰਡਾ, 18 ਸਤੰਬਰ: ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ 67 ਵੀਆ ਜ਼ਿਲ੍ਹਾ ਸਕੂਲ ਗਰਮ
ਸਾਡੀ ਸਿਹਤਵਿਸ਼ਵ ਰੋਗੀ ਸੁਰੱਖਿਆ ਸਪਤਾਹ ਤਹਿਤ ਜਾਗਰੂਕਤਾ ਸਮਾਗਮ ਕੀਤਾ ਆਯੋਜਨpunjabusernewssiteMonday, 18 September 2023, 19:16 by punjabusernewssiteMonday, 18 September 2023, 19:16 1 Viewsਨਥਾਣਾ, 18 ਸਤੰਬਰ: ਵਿਸ਼ਵ ਰੋਗੀ ਸਪਤਾਹ ਤਹਿਤ ”ਮਰੀਜ਼ਾਂ ਦੀ ਸੁਰੱਖਿਆ ਲਈ ਅੱਜ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਮੌਕੇ ਮਰੀਜ਼ਾਂ
Featuredਸ਼ਹੀਦ ਜਰਨੈਲ ਸਿੰਘ ਰਾਠੌੜ ਦੀ ਬਰਸੀ ਮੌਕੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆpunjabusernewssiteMonday, 18 September 2023, 19:14 by punjabusernewssiteMonday, 18 September 2023, 19:14 0 Viewsਸੁਖਜਿੰਦਰ ਮਾਨ ਬਠਿੰਡਾ, 18 ਸਤੰਬਰ :ਸ਼ਹੀਦ ਜਰਨੈਲ ਸਿੰਘ ਰਾਠੌੜ ਦੀ ਬਰਸੀ ਮੌਕੇ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਸ਼ਹੀਦ ਯਾਦਗੀਰੀ ਪਾਰਕ ਵਿਖੇ
ਸਿੱਖਿਆਬੀ.ਐਫ.ਜੀ.ਆਈ. ਦੇ 6 ਵਿਦਿਆਰਥੀਆਂ ਦੀ ਹੋਈ ਪਲੇਸਮੈਂਟpunjabusernewssiteMonday, 18 September 2023, 19:12 by punjabusernewssiteMonday, 18 September 2023, 19:12 2 Viewsਸੁਖਜਿੰਦਰ ਮਾਨ ਬਠਿੰਡਾ, 18 ਸਤੰਬਰ : ਬੀ.ਐਫ.ਜੀ.ਆਈ. ਵਿਖੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ
ਕਿਸਾਨ ਤੇ ਮਜ਼ਦੂਰ ਮਸਲੇਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਐਸਡੀਐਮ ਫ਼ੂਲ ਨੇ ਕੀਤੀ ਮੀਟਿੰਗ ਆਯੋਜਿਤpunjabusernewssiteMonday, 18 September 2023, 19:10 by punjabusernewssiteMonday, 18 September 2023, 19:10 1 Viewsਬਠਿੰਡਾ, 18 ਸਤੰਬਰ : ਉਪ ਮੰਡਲ ਮੈਜਿਸਟਰੇਟ ਰਾਮਪੁਰਾ ਓਮ ਪ੍ਰਕਾਸ਼ ਫੂਲ ਨੇ ਕਲੱਸਟਰ ਅਤੇ ਨੋਡਲ ਅਫ਼ਸਰਾਂ ਨਾਲ ਅਗਾਮੀ ਸੀਜ਼ਨ ਦੌਰਾਨ ਝੋਨੇ ਦੀ ਫਸਲ ਕਟਾਈ