ਅਪਰਾਧ ਜਗਤਨਸ਼ੇ ਦੇ ਸੌਦਾਗਰਾਂ ਦਾ ਨਹੀਂ ਚੱਲਣ ਦਿੱਤਾ ਜਾਵੇਗਾ ਕਾਲਾ ਕਾਰੋਬਾਰ : ਜ਼ਿਲ੍ਹਾ ਪੁਲਿਸ ਮੁਖੀpunjabusernewssiteMonday, 7 August 2023, 21:40 by punjabusernewssiteMonday, 7 August 2023, 21:40 0 Viewsਐਨ.ਡੀ.ਪੀ.ਐਸ ਐਕਟ ਤਹਿਤ ਕੁੱਲ 524 ਪਰਚੇ ਦਰਜ ਕਰਕੇ 488 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ ਸੁਖਜਿੰਦਰ ਮਾਨ ਬਠਿੰਡਾ, 7 ਅਗਸਤ: ਸੂਬਾ ਸਰਕਾਰ ਵਲੋਂ ‘‘ਨਸ਼ਿਆਂ ਖਿਲਾਫ਼ ਵਿੱਢੀ
ਫ਼ਿਰੋਜ਼ਪੁਰਪੰਜਾਬ ਪੁਲਿਸ ਵਲੋਂ 2023 ਦੀ ਸਭ ਤੋਂ ਵੱਡੀ 77.8 ਕਿੱਲੋ ਹੈਰੋਇਨ ਦੀ ਕੀਤੀ ਬਰਾਮਦਗੀpunjabusernewssiteSunday, 6 August 2023, 18:31 by punjabusernewssiteSunday, 6 August 2023, 18:31 0 Viewsਫ਼ਿਰੋਜਪੁਰ ਤੋਂ ਹੈਰੋਇਨ ਸਹਿਤ ਤਿੰਨ ਪਿਸਤੌਲਾਂ ਸਮੇਤ ਚਾਰ ਵਿਅਕਤੀ ਕੀਤੇ ਕਾਬੂ ਫਿਰੋਜ਼ਪੁਰ, 6 ਅਗਸਤ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ
ਬਠਿੰਡਾਪੀਲੀ ਲਾਈਨ ਅੰਦਰ ਖੜ੍ਹੀਆਂ ਗੱਡੀਆਂ ਚੁੱਕਣ ਦੇ ਮਾਮਲੇ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਲਿਆ ਗੰਭੀਰ ਨੋਟਿਸpunjabusernewssiteSunday, 6 August 2023, 18:26 by punjabusernewssiteSunday, 6 August 2023, 18:26 0 Viewsਨਿਗਮ ਦੇ ਮੇਅਰ ਨੂੰ ਮੀਟਿੰਗ ਬੁਲਾ ਕੇ ਸ਼ਹਿਰ ਵਾਸੀਆਂ ਦੀ ਸਮੱਸਿਆ ਦਾ ਹੱਲ ਕੱਢਣ ਲਈ ਕਿਹਾ ਬਠਿੰਡਾ, 6 ਅਗਸਤ:-ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ
ਮੁਲਾਜ਼ਮ ਮੰਚਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਨੂੰ ਕੰਮ ਛੋੜ ਹੜਤਾਲ ਕਰਨ ਦਾ ਅਲਟੀਮੇਟਮ ਦਿੱਤਾpunjabusernewssiteSunday, 6 August 2023, 18:23 by punjabusernewssiteSunday, 6 August 2023, 18:23 0 Viewsਕੰਮ ਛੱਡੋ ਹੜਤਾਲ ਕਰਨ ਦੇ ਨਾਲ ਨਾਲ ਬਲਾਕ ਪੱਧਰ ਤੇ ਨੰਗੇ ਧੜ ਰੈਲੀ ਵੀ ਕਰਨਗੇ ਦਰਜਾਚਾਰ: ਵਿਜੇ ਪਾਲ ਬਿਲਾਸਪੁਰ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 6
ਸਿੱਖਿਆਸਰਕਾਰੀ ਰਜਿੰਦਰਾ ਕਾਲਜ ਦਾ 84ਵਾਂ ਸਥਾਪਨਾ ਦਿਵਸ ਮਨਾਇਆpunjabusernewssiteSunday, 6 August 2023, 18:20 by punjabusernewssiteSunday, 6 August 2023, 18:20 0 Viewsਵਿਦਿਆਰਥੀਆਂ ਨੇ ਪੇਸ਼ ਕੀਤਾ ਸਭਿਆਚਾਰਕ ਪ੍ਰੋਗਰਾਮ ਸੁਖਜਿੰਦਰ ਮਾਨ ਬਠਿੰਡਾ, 6 ਅਗਸਤ:ਸਥਾਨਕ ਸਰਕਾਰੀ ਰਜਿੰਦਰਾ ਕਾਲਜ ਦੀ ਪ੍ਰਿੰਸੀਪਲ ਡਾ. ਜਯੋਤਸਨਾ ਦੀ ਅਗਵਾਈ ਹੇਠ ਕਾਲਜ ਦਾ 84ਵਾਂ
ਬਠਿੰਡਾਪ੍ਰਧਾਨ ਤੇ ਮੀਤ ਪ੍ਰਧਾਨ ਤੋਂ ਵਾਂਝੀ ਨਗਰ ਕੌਂਸਲ ਕੋਟਫੱਤਾ ਦੇ ਕੰਮ ਹੋਣ ਲੱਗੇ ਪ੍ਰਭਾਵਿਤpunjabusernewssiteSunday, 6 August 2023, 12:18Sunday, 6 August 2023, 12:21 by punjabusernewssiteSunday, 6 August 2023, 12:18Sunday, 6 August 2023, 12:21 0 Viewsਸੁਖਜਿੰਦਰ ਮਾਨ ਬਠਿੰਡਾ, 6 ਅਗੱਸਤ: ਬਠਿੰਡਾ ਜ਼ਿਲ੍ਹੇ ਦੀਆਂ ਪੁਰਾਣੀਆਂ ਨਗਰ ਕੌਂਸਲਾਂ ਵਿਚ ਸ਼ੁਮਾਰ ਮੰਨੀ ਜਾਂਦੀ ਨਗਰ ਕੌਂਸਲ ਕੋਟਫੱਤਾ ਵਿਚ ਅਹੁੱਦੇਦਾਰਾਂ ਦੀ ਅਣਹੋਂਦ ਕਾਰਨ ਕੰਮ
ਬਠਿੰਡਾਪੀ.ਆਰ.ਟੀ.ਸੀ ਦੇ ਬਠਿੰਡਾ ਡਿੱਪੂ ’ਚ ਫ਼ੈਲੇ ਕਥਿਤ ਭ੍ਰਿਸ਼ਟਾਚਾਰ ਵਿਰੁਧ ਮੁਲਾਜਮ ਜਥੇਬੰਦੀਆਂ ਵੀ ਹੋਈਆਂ ਇੱਕਜੁਟpunjabusernewssiteSaturday, 5 August 2023, 21:57 by punjabusernewssiteSaturday, 5 August 2023, 21:57 0 Viewsਭ੍ਰਿਸ਼ਟਾਚਾਰ ਦੇ ਵੱਖ ਵੱਖ ਮਾਮਲਿਆਂ ਦੀ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ ਸੁਖਜਿੰਦਰ ਮਾਨ ਬਠਿੰਡਾ, 5 ਅਗਸਤ: ਪੀਆਰਟੀਸੀ ਦੇ ਬਠਿੰਡਾ ਡਿੱਪੂ ’ਚ ਫ਼ੈਲੇ ਕਥਿਤ
ਖੇਡ ਜਗਤਬਸਕਟਬਾਲ ਵਿੰਗ ਮਹਿਮਾ ਸਰਜਾ ਦੇ ਖਿਡਾਰੀਆਂ ਲਈ ਡਾਈਟ ਸ਼ੁਰੂpunjabusernewssiteSaturday, 5 August 2023, 21:51 by punjabusernewssiteSaturday, 5 August 2023, 21:51 0 Viewsਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 5 ਅਗਸਤ: ਖੇਡਾਂ ਦੇ ਖੇਤਰ ਵਿੱਚ ਜਿਲ੍ਹੇ ਦਾ ਨਾਮ ਰੋਸ਼ਨ ਕਰ ਰਹੇ ਪਿੰਡ ਮਹਿਮਾ ਸਰਜਾ ਨੇ ਬਾਸਕਟਬਾਲ ਦੀ ਨਰਸਰੀ ਵਜੋਂ
ਸਿੱਖਿਆਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਲਗਾਈ ‘ਨੰਨ੍ਹੀ ਕੋਂਪਲੇ’ ਪ੍ਰਦਰਸ਼ਨੀpunjabusernewssiteSaturday, 5 August 2023, 21:48 by punjabusernewssiteSaturday, 5 August 2023, 21:48 0 Viewsਵਿਦਿਆਰਥੀਆਂ ਨੇ ਤਿਆਰ ਕੀਤੇ ਕਾਰਜਸ਼ੀਲ ਮਾਡਲ ਤੇ ਸੁੰਦਰ ਚਾਰਟ ਸੁਖਜਿੰਦਰ ਮਾਨ ਬਠਿੰਡਾ, 5 ਅਗਸਤ: ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਦੀ ਅਗਾਵਈ ਹੇਠ ਸਥਾਨਕ ਪੁਲਿਸ ਪਬਲਿਕ
ਸਾਡੀ ਸਿਹਤਸਿਹਤ ਵਿਭਾਗ ਨੇ ਸੰਤ ਸਹਾਰਾ ਆਯੁਰਵੈਦਿਕ ਮੈਡੀਕਲ ਕਾਲਜ ਦੇ ਸਹਿਯੋਗ ਨਾਲ ਲਗਾਇਆ ਖੂਨਦਾਨ ਕੈਂਪpunjabusernewssiteSaturday, 5 August 2023, 21:45 by punjabusernewssiteSaturday, 5 August 2023, 21:45 0 Viewsਸੁਖਜਿੰਦਰ ਮਾਨ ਬਠਿੰਡਾ, 5 ਅਗਸਤ: ਸਿਹਤ ਵਿਭਾਗ ਵਲੋਂ ਕੋਟਸ਼ਮੀਰ ਪਿੰਡ ਵਿਖੇ ਸੰਤ ਸਹਾਰਾ ਆਯੁਰਵੈਦਿਕ ਮੈਡੀਕਲ ਕਾਲਜ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਅਤੇ