ਬਠਿੰਡਾਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਚਾਰ ਦਿਨ ਲਗਾਤਾਰ ਕੀਤੀਆਂ ਨੁੱਕੜ ਨਾਟਕ ਦੀਆਂ ਪੇਸ਼ਕਾਰੀਆਂpunjabusernewssiteSaturday, 1 April 2023, 21:11Saturday, 1 April 2023, 21:12 by punjabusernewssiteSaturday, 1 April 2023, 21:11Saturday, 1 April 2023, 21:12 0 Viewsਨੁੱਕੜ ਨਾਟਕਾਂ ਰਾਹੀਂ ਵਾਤਾਵਰਣ ਨੂੰ ਸੰਭਾਲਣ ਸਬੰਧੀ ਪਾਇਆ ਗਿਆ ਚਾਨਣਾ ਸੁਖਜਿੰਦਰ ਮਾਨ ਬਠਿੰਡਾ, 1 ਅਪ੍ਰੈਲ : ਭਾਸ਼ਾ ਵਿਭਾਗ ਪੰਜਾਬ ਦੇ ਸਥਾਨਕ ਦਫ਼ਤਰ ਵੱਲੋਂ ਵਿਸ਼ਵ
ਬਠਿੰਡਾਕਾਂਗਰਸ ਦੀ ਲੜਾਈ ਇਕੱਲੇ ਰਾਹੁਲ ਗਾਂਧੀ ਲਈ ਨਹੀਂ, ਬਲਕਿ ਦੇਸ਼ ਨੂੰ ਬਚਾਉਣ ਦੀ ਹੈ: ਰਾਜਾ ਵੜਿੰਗpunjabusernewssiteSaturday, 1 April 2023, 21:10Saturday, 1 April 2023, 21:11 by punjabusernewssiteSaturday, 1 April 2023, 21:10Saturday, 1 April 2023, 21:11 0 Viewsਕਾਂਗਰਸ ਬਹਾਦਰਾਂ ਦੀ ਪਾਰਟੀ, ਮਿਹਨਤੀ ਵਰਕਰਾਂ ਨੂੰ ਮਿਲੇ ਸਨਮਾਨ: ਬੀਬੀ ਭੱਠਲ ਦੇਸ਼ ਦੀ ਸਥਿਤੀ ਬਹੁਤ ਗੰਭੀਰ, ਜੇਕਰ ਅਵਾਜ਼ ਨਾ ਚੁੱਕੀ ਤਾਂ ਨਤੀਜ਼ੇ ਹੋਣਗੇ ਬਹੁਤ
ਐਸ. ਏ. ਐਸ. ਨਗਰਅੱਤਵਾਦ ਦੇ ਦੌਰ ’ਚ ਸਾਬਕਾ ਫ਼ੌਜੀ ਨੂੰ ਪ੍ਰਵਾਰ ਸਹਿਤ ਗਾਇਬ ਕਰਨ ਵਾਲਾ ਥਾਣੇਦਾਰ ਅਦਾਲਤ ਵਲੋਂ ਦੋਸ਼ੀ ਕਰਾਰpunjabusernewssiteFriday, 31 March 2023, 20:21Friday, 31 March 2023, 20:21 by punjabusernewssiteFriday, 31 March 2023, 20:21Friday, 31 March 2023, 20:21 0 Viewsਸੀਬੀਆਈ ਦੀ ਅਦਾਲਤ ਮੁਹਾਲੀ ’ਚ 5 ਅਪ੍ਰੈਲ ਨੂੂੰ ਸੁਣਾਏਗੀ ਸਜ਼ਾ ਪੰਜਾਬੀ ਖ਼ਬਰਸਾਰ ਬਿਉਰੋ ਮੁਹਾਲੀ, 31 ਮਾਰਚ: ਅੱਤਵਾਦ ਦੇ ਦੌਰ ’ਚ ਖੁੱਲੇ ਤੌਰ ’ਤੇ ਕਾਨੂੰਨ
ਚੰਡੀਗੜ੍ਹਪੰਜਾਬ ਵਜ਼ਾਰਤ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ, ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦੀ ਮੁਆਵਜ਼ਾ ਰਾਸ਼ੀ 25 ਫੀਸਦੀ ਵਧਾਈpunjabusernewssiteFriday, 31 March 2023, 20:19Friday, 31 March 2023, 20:21 by punjabusernewssiteFriday, 31 March 2023, 20:19Friday, 31 March 2023, 20:21 0 Views76 ਤੋਂ 100 ਫੀਸਦੀ ਖ਼ਰਾਬੇ ਲਈ ਪ੍ਰਤੀ ਏਕੜ ਮੁਆਵਜ਼ਾ 12 ਹਜ਼ਾਰ ਰੁਪਏ ਤੋਂ ਵਧਾ ਕੇ 15 ਹਜ਼ਾਰ ਰੁਪਏ ਕੀਤਾ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 31
ਚੰਡੀਗੜ੍ਹਅਕਾਲੀ ਦਲ ਨੇ ਮੁੱਖ ਮੰਤਰੀ ਵੱਲੋਂ ਗਿਰਦਾਵਰੀ ਤੋਂ ਪਹਿਲਾਂ ਹੀ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਵਾਅਦਾ ਪੂਰਾ ਨਾ ਕਰਨ ਦੀ ਕੀਤੀ ਨਿਖੇਧੀpunjabusernewssiteFriday, 31 March 2023, 20:17Friday, 31 March 2023, 20:17 by punjabusernewssiteFriday, 31 March 2023, 20:17Friday, 31 March 2023, 20:17 0 Viewsਹਾਲ ਹੀ ਵਿਚ ਦੋ ਦਿਨਾਂ ਤੱਕ ਆਈ ਬਰਸਾਤ ਨੇ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਕੀਤਾ, ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ
ਚੰਡੀਗੜ੍ਹਟਰਾਂਸਪੋਰਟ ਮੰਤਰੀ ਵੱਲੋਂ ਆਰ.ਸੀ. ਤੇ ਲਾਇਸੈਂਸ ਜਾਰੀ ਕਰਨ ਵਾਲੀ ‘ਸਮਾਰਟ ਚਿੱਪ ਲਿਮਟਿਡ ਕੰਪਨੀ’ ਨੂੰ ਕੰਟਰੈਕਟ ਖ਼ਤਮ ਕਰਨ ਦਾ ਨੋਟਿਸ ਜਾਰੀpunjabusernewssiteFriday, 31 March 2023, 20:16Friday, 31 March 2023, 20:18 by punjabusernewssiteFriday, 31 March 2023, 20:16Friday, 31 March 2023, 20:18 0 Viewsਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਐਲ-2, ਐਲ-3 ਕੰਪਨੀਆਂ ਅਤੇ ਪੀ.ਐਸ.ਯੂਜ਼. ਨੂੰ ਪੇਸ਼ਕਸ਼ ਪੱਤਰ ਦਿੱਤੇ ਲੋਕ ਡਿਜੀਲਾਕਰ ਡਾਊਨਲੋਡ ਕਰ ਸਕਦੇ ਹਨ; ਪੁਲਿਸ ਨੂੰ
ਬਠਿੰਡਾਆਸ਼ੀਰਵਾਦ ਸਕੀਮ ਅਧੀਨ ਯੋਗ ਲਾਭਪਾਤਰੀ 1 ਅਪ੍ਰੈਲ ਤੋਂ ਆਨਲਾਈਨ ਕਰ ਸਕਣਗੇ ਅਪਲਾਈ:ਸ਼ੌਕਤ ਅਹਿਮਦ ਪਰੇpunjabusernewssiteFriday, 31 March 2023, 20:15Friday, 31 March 2023, 20:16 by punjabusernewssiteFriday, 31 March 2023, 20:15Friday, 31 March 2023, 20:16 0 Viewsਸੁਖਜਿੰਦਰ ਮਾਨ ਬਠਿੰਡਾ, 31 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਆਮ ਲੋਕਾਂ ਦੇ ਹਿੱਤਾਂ ਅਤੇ ਭਲਾਈ ਲਈ ਲਗਾਤਾਰ
ਪਟਿਆਲਾਨਵਜੋਤ ਸਿੰਘ ਸਿੱਧੂ ਸ਼ਨੀਵਾਰ ਨੂੰ ਪਟਿਆਲਾ ਜੇਲ੍ਹ ਵਿਚੋਂ ਹੋਣਗੇ ਰਿਹਾਅpunjabusernewssiteFriday, 31 March 2023, 20:14Friday, 31 March 2023, 20:19 by punjabusernewssiteFriday, 31 March 2023, 20:14Friday, 31 March 2023, 20:19 0 Viewsਪ੍ਰਵਾਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਕੀਤੀ ਪੁਸ਼ਟੀ ਪੰਜਾਬੀ ਖ਼ਬਰਸਾਰ ਬਿਉਰੋ ਪਟਿਆਲਾ, 31 ਮਾਰਚ: 20 ਮਈ 2022 ਤੋਂ 32 ਸਾਲ ਇੱਕ ਪੁਰਾਣੇ ਰੋਡਰੇਜ
ਚੰਡੀਗੜ੍ਹਲਾਲਜੀਤ ਸਿੰਘ ਭੁੱਲਰ ਵੱਲੋਂ ਫ਼ੂਡ ਪ੍ਰੋਸੈਸਿੰਗ ਵਿਭਾਗ ਦੀ ਪਲੇਠੀ ਮੀਟਿੰਗ ਦੌਰਾਨ ਕੰਮਾਂ ਦੀ ਸਮੀਖਿਆpunjabusernewssiteFriday, 31 March 2023, 20:13Friday, 31 March 2023, 20:14 by punjabusernewssiteFriday, 31 March 2023, 20:13Friday, 31 March 2023, 20:14 0 Viewsਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 31 ਮਾਰਚ:ਪੰਜਾਬ ਦੇ ਫ਼ੂਡ ਪ੍ਰੋਸੈਸਿੰਗ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਨਵੇਂ ਮਿਲੇ ਫ਼ੂਡ ਪ੍ਰੋਸੈਸਿੰਗ ਵਿਭਾਗ ਦੇ ਕੰਮਕਾਜ ਦਾ
ਚੰਡੀਗੜ੍ਹਜਸਟਿਸ ਸੰਤ ਪ੍ਰਕਾਸ਼ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾpunjabusernewssiteFriday, 31 March 2023, 20:12Friday, 31 March 2023, 20:13 by punjabusernewssiteFriday, 31 March 2023, 20:12Friday, 31 March 2023, 20:13 1 Viewsਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 31 ਮਾਰਚ: ਜਸਟਿਸ ਸੰਤ ਪ੍ਰਕਾਸ਼ ਨੇ ਅੱਜ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਫਤਰ ਸੈਕਟਰ 34 , ਚੰਡੀਗੜ੍ਹ ਵਿਖੇ ਪੰਜਾਬ