ਸਿੱਖਿਆਪੰਜਾਬ ਦੇ ਨੌਜਵਾਨ ਡੈਲੀਗੇਟ ਮਣੀਪੁਰ ਦਾ ਇੱਕ ਹਫ਼ਤੇ ਦਾ ਦੌਰਾ ਕਰਨ ਤੋਂ ਬਾਅਦ ਵਾਪਸ ਪਰਤੇpunjabusernewssiteFriday, 31 March 2023, 20:12Friday, 31 March 2023, 20:12 by punjabusernewssiteFriday, 31 March 2023, 20:12Friday, 31 March 2023, 20:12 0 Viewsਸੁਖਜਿੰਦਰ ਮਾਨ ਬਠਿੰਡਾ, 31 ਮਾਰਚ: ਭਾਰਤ ਸਰਕਾਰ ਦੇ ਯੁਵਾ ਸੰਗਮ ਪ੍ਰੋਗਰਾਮ ਤਹਿਤ ਮਣੀਪੁਰ ਦੇ ਇੱਕ ਹਫ਼ਤੇ ਦੇ ਐਕਸਪੋਜ਼ਰ ਟੂਰ ’ਤੇ ਗਿਆ ਪੰਜਾਬ ਰਾਜ ਦੇ
ਕਪੂਰਥਲਾਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਅਕਾਲ ਤਖ਼ਤ ਐਕਸਪ੍ਰੈਸ ਰੋਜ਼ਾਨਾ ਚਲਾਉਣ ਲਈ ਸੰਤ ਸੀਚੇਵਾਲ ਨੇ ਰੇਲਵੇ ਮੰਤਰੀ ਨੂੰ ਦਿੱਤਾ ਮੰਗ ਪੱਤਰpunjabusernewssiteFriday, 31 March 2023, 20:11Friday, 31 March 2023, 20:11 by punjabusernewssiteFriday, 31 March 2023, 20:11Friday, 31 March 2023, 20:11 0 Viewsਸੰਗਤਾਂ ਦੀ ਮੰਗ ਨੂੰ ਦੇਖਦਿਆ ਨਵੀਂ ਸੁਪਰਫਾਸਟ ਐਕਸਪ੍ਰੈਸ ਰੇਲਗੱਡੀ ਚਲਾਉਣ ਦੀ ਕੀਤੀ ਮੰਗ ਪੰਜਾਬੀ ਖ਼ਬਰਸਾਰ ਬਿਉਰੋ ਸੁਲਤਾਨਪੁਰ, 31 ਮਾਰਚ: ਰਾਜ ਸਭਾ ਮੈਂਬਰ ਤੇ ਵਾਤਾਵਰਣ
ਕਿਸਾਨ ਤੇ ਮਜ਼ਦੂਰ ਮਸਲੇਪਾਵਰਕਾਮ ਦੇ ਮੁੱਖ ਇੰਜੀਨੀਅਰ ਦੀ ਰਿਹਾਇਸ਼ ਅੱਗੇ ਕਿਸਾਨਾਂ ਦਾ ਧਰਨਾ ਤੀਜ਼ੇ ਦਿਨ ਵੀ ਜਾਰੀpunjabusernewssiteFriday, 31 March 2023, 20:10Friday, 31 March 2023, 20:10 by punjabusernewssiteFriday, 31 March 2023, 20:10Friday, 31 March 2023, 20:10 0 Viewsਸੁਖਜਿੰਦਰ ਮਾਨ ਬਠਿੰਡਾ, 31 ਮਾਰਚ : ਪਾਵਰਕਾਮ ਦੀ ਸਬ ਡਵੀਜ਼ਨ ਰਾਮਪੁਰਾ ਦੇ ਅਧਿਕਾਰੀਆਂ ਵੱਲੋਂ ਕਥਿਤ ਤੌਰ ’ਤੇ ਕਿਸਾਨਾਂ ਨਾਲ ਕੀਤੇ ਖੇਤੀ ਮੋਟਰ ਕੁਨੈਕਸ਼ਨਾਂ ਦੇ
ਬਠਿੰਡਾਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਵਿਰੁਧ ਦੂਸਰੇ ਦੇਸ਼ਾਂ ਨੇ ਵੀ ਕੀਤੀ ਕੇਂਦਰ ਸਰਕਾਰ ਦੀ ਨਿੰਦਾ: ਵਿਜੇ ਇੰਦਰ ਸਿੰਗਲਾpunjabusernewssiteFriday, 31 March 2023, 20:09Friday, 31 March 2023, 20:09 by punjabusernewssiteFriday, 31 March 2023, 20:09Friday, 31 March 2023, 20:09 1 Viewsਕੇਂਦਰ ਸਰਕਾਰ ਵਿਰੋਧੀ ਧਿਰਾਂ ਦੀ ਹੀ ਦਬਾ ਰਹੇ ਅਵਾਜ਼ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਵਿਰੁਧ ਦੇਸ਼ ਦੇ ਲੋਕਾਂ ’ਚ ਵਧ ਰਿਹਾ ਗੁੱਸਾ ਕਾਂਗਰਸ
ਅਪਰਾਧ ਜਗਤਕਰਜ਼ੇ ਤੋਂ ਦੁਖੀ ਬਠਿੰਡਾ ’ਚ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਪਰਵਾਰ ਵਲੋਂ ਸਮੂਹਿਕ ਖੁਦਕਸ਼ੀ ਦੀ ਕੋਸ਼ਿਸ਼punjabusernewssiteFriday, 31 March 2023, 10:29Friday, 31 March 2023, 10:30 by punjabusernewssiteFriday, 31 March 2023, 10:29Friday, 31 March 2023, 10:30 0 Viewsਸੁਵੱਖਤੇ ਹੀ ਥਰਮਲ ਦੀ ਝੀਲ ’ਚ ਮਾਰੀ ਛਾਲ, ਪਤਨੀ ਤੇ ਪੁੱਤਰ ਦੀ ਹੋਈ ਮੌਤ, ਪਿਊ ਗੰਭੀਰ ਹਾਲਾਤ ’ਚ ਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 31 ਮਾਰਚ:
ਬਠਿੰਡਾਨੈਸ਼ਨਲ ਯੂਥ ਵਲੰਟੀਅਰ ਦੀ ਭਰਤੀ ਲਈ ਮਿਤੀ ਵਿੱਚ ਕੀਤਾ ਗਿਆ ਵਾਧਾpunjabusernewssiteThursday, 30 March 2023, 19:42Thursday, 30 March 2023, 19:43 by punjabusernewssiteThursday, 30 March 2023, 19:42Thursday, 30 March 2023, 19:43 0 Views3 ਅਪ੍ਰੈਲ ਤੱਕ ਜਮਾਂ ਕਰਵਾਈਆਂ ਜਾ ਸਕਦੀਆਂ ਹਨ ਅਰਜ਼ੀਆਂ ਸੁਖਜਿੰਦਰ ਮਾਨ ਬਠਿੰਡਾ, 30 ਮਾਰਚ : ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਧੀਨ
ਸਿੱਖਿਆਕੇਂਦਰੀ ਯੂਨੀਵਰਸਿਟੀ ’ਚ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂpunjabusernewssiteThursday, 30 March 2023, 19:41Thursday, 30 March 2023, 19:42 by punjabusernewssiteThursday, 30 March 2023, 19:41Thursday, 30 March 2023, 19:42 0 Views43 ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਲਈ ਆਨਲਾਈਨ ਅਰਜ਼ੀਆਂ 19 ਅਪ੍ਰੈਲ ਤੱਕ ਕੀਤੀਆਂ ਜਾ ਸਕਦੀਆਂ ਹਨ ਜਮਾਂ ਸੁਖਜਿੰਦਰ ਮਾਨ ਬਠਿੰਡਾ, 30 ਮਾਰਚ : ਨੈਕ ਤੋਂ ’
ਚੰਡੀਗੜ੍ਹਮੁੱਖ ਮੰਤਰੀ ਨੇ ਇੰਡਸਟਰੀ ਲਈ ਬਿਜਲੀ ਦਰਾਂ ਵਧਾ ਕੇ ਇੰਡਸਟਰੀ ਸੈਕਟਰ ਨਾਲ ਧੋਖਾ ਕੀਤਾ: ਸੁਖਬੀਰ ਬਾਦਲpunjabusernewssiteThursday, 30 March 2023, 19:40Thursday, 30 March 2023, 19:41 by punjabusernewssiteThursday, 30 March 2023, 19:40Thursday, 30 March 2023, 19:41 0 Viewsਕਿਹਾ ਕਿ ਇਸ ਵਾਧੇ ਨਾਲ ਇੰਡਸਟਰੀ ਹੋਰ ਤੇਜ਼ੀ ਨਾਲ ਹੋਰ ਰਾਜਾਂ ਵਿਚ ਜਾਵੇਗੀ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ,30 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ
ਪੰਜਾਬਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਮਿਸਾਲੀ ਤਬਦੀਲੀ ਦਾ ਸੱਦਾpunjabusernewssiteThursday, 30 March 2023, 19:39Thursday, 30 March 2023, 19:40 by punjabusernewssiteThursday, 30 March 2023, 19:39Thursday, 30 March 2023, 19:40 0 Viewsਕਿਸਾਨਾਂ ਨੂੰ ਕਪਾਹ, ਬਾਸਮਤੀ ਤੇ ਮੂੰਗੀ ਵਰਗੀਆਂ ਬਦਲਵੀਆਂ ਫ਼ਸਲਾਂ ਅਪਨਾਉਣ ਦੀ ਅਪੀਲ ਕਪਾਹ ਉਤਪਾਦਕਾਂ ਲਈ ਪਹਿਲੀ ਅਪਰੈਲ ਤੋਂ ਨਹਿਰੀ ਪਾਣੀ ਮੁਹੱਈਆ ਕਰਨ ਦੀ ਗਰੰਟੀ
ਬਠਿੰਡਾਮਾਲ ਪਟਵਾਰੀ ਨੂੰ ਸਰਕਾਰ ਵਿਰੁਧ ਸੋਸ਼ਲ ਮੀਡੀਆ ’ਤੇ ਬੋਲਣਾ ਪਿਆ ਮਹਿੰਗਾpunjabusernewssiteThursday, 30 March 2023, 19:38Thursday, 30 March 2023, 19:39 by punjabusernewssiteThursday, 30 March 2023, 19:38Thursday, 30 March 2023, 19:39 0 Viewsਜ਼ਿਲ੍ਹਾ ਅਧਿਕਾਰੀਆਂ ਨੇ ਮੰਗਿਆ ਸਪੱਸ਼ਟੀਕਰਨ ਸੁਖਜਿੰਦਰ ਮਾਨ ਬਠਿੰਡਾ, 30 ਮਾਰਚ: ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਸ਼ ਦੇ ਚੱਲਦਿਆਂ ਕਿਸਾਨਾਂ ਦੀਆਂ ਫ਼ਸਲਾਂ ਦੇ