ਸਿੱਖਿਆ4161 ਮਾਸਟਰ ਕੇਡਰ ਅਧਿਆਪਕਾਂ ਨੂੰ ਸਕੂਲਾਂ ਵਿਚ ਨਾ ਭੇਜਣ ਦੇ ਰੋਸ਼ ਵਜੋਂ 11 ਨੂੰ ਹੋਵੇਗਾ ਸੰਗਰੂਰ ਰੋਸ ਪ੍ਰਦਰਸ਼ਨpunjabusernewssiteTuesday, 7 March 2023, 18:37Tuesday, 7 March 2023, 18:38 by punjabusernewssiteTuesday, 7 March 2023, 18:37Tuesday, 7 March 2023, 18:38 1 Viewsਸੁਖਜਿੰਦਰ ਮਾਨ ਬਠਿੰਡਾ, 7 ਮਾਰਚ: ਮਾਸਟਰ ਕੇਡਰ ਵਿਚ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਅਧਿਆਪਕਾਂ ਦੀ ਅੱਜ ਇੱਕ ਜਿਲ੍ਹਾ ਪੱਧਰੀ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿਖੇ
ਸਿੱਖਿਆਮਾਲਵਾ ਕਾਲਜ ਦੇ ਕਾਮਰਸ ਵਿਭਾਗ ਵਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਵਿਦਿਆਰਥੀਆਂ ਨੂੰ ਕਰਵਾਇਆ ਦੌਰਾpunjabusernewssiteTuesday, 7 March 2023, 18:36Tuesday, 7 March 2023, 18:37 by punjabusernewssiteTuesday, 7 March 2023, 18:36Tuesday, 7 March 2023, 18:37 0 Viewsਸੁਖਜਿੰਦਰ ਮਾਨ ਬਠਿੰਡਾ, 7 ਮਾਰਚ: ਸਥਾਨਕ ਮਾਲਵਾ ਕਾਲਜ ਦੇ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਵਲੋਂ ਐਮਬੀਏ, ਬੀਬੀਏ ਅਤੇ ਬੀਕਾਮ ਦੇ ਵਿਦਿਆਰਥੀਆਂ ਲਈ ਰੇਲ ਕੋਚ ਫੈਕਟਰੀ
ਸਿੱਖਿਆਬਾਬਾ ਫ਼ਰੀਦ ਕਾਲਜ ਨੇ ’ਜੰਗਲੀ ਜੀਵ ਸੁਰੱਖਿਆ’ ਬਾਰੇ ਇੱਕ ਪੇਸ਼ਕਾਰੀ ਮੁਕਾਬਲਾ ਕਰਵਾਇਆpunjabusernewssiteTuesday, 7 March 2023, 18:35Tuesday, 7 March 2023, 18:36 by punjabusernewssiteTuesday, 7 March 2023, 18:35Tuesday, 7 March 2023, 18:36 1 Viewsਸੁਖਜਿੰਦਰ ਮਾਨ ਬਠਿੰਡਾ, 7 ਮਾਰਚ:ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ’ਜੰਗਲੀ ਜੀਵ ਸੁਰੱਖਿਆ’ ਬਾਰੇ ਪੇਸ਼ਕਾਰੀਆਂ ਦਾ ਆਯੋਜਨ ਕੀਤਾ ਗਿਆ। ਇਸ ਗਤੀਵਿਧੀ ਦਾ ਉਦੇਸ਼
ਬਠਿੰਡਾਏਅਰ ਫ਼ੋਰਸ ਦੀ ਸੂਰੀਆ ਕਿਰਨ ਟੀਮ ਵਲੋਂ ਦੂਜੇ ਦਿਨ ਦਿਖਾਏ ਹਵਾਈ ਕਰਤੱਵਾਂ ਨੇ ਦਰਸ਼ਕਾਂ ਨੂੰ ਕੀਲਿਆpunjabusernewssiteTuesday, 7 March 2023, 18:34Tuesday, 7 March 2023, 18:35 by punjabusernewssiteTuesday, 7 March 2023, 18:34Tuesday, 7 March 2023, 18:35 0 Viewsਸੁਖਜਿੰਦਰ ਮਾਨ ਬਠਿੰਡਾ, 7 ਮਾਰਚ:ਸਿਵਲ ਏਅਰ ਪੋਰਟ ਵਿਰਕ ਕਲਾਂ ਵਿਖੇ ਭਾਰਤੀ ਏਅਰ ਫੋਰਸ ਸਟੇਸ਼ਨ ਭਿਸੀਆਣਾ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ
ਸਾਡੀ ਸਿਹਤਏਡਜ਼ ਜਨ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਨੇ ਝੰਡੀ ਦੇ ਕੇ ਕੀਤਾ ਰਵਾਨਾpunjabusernewssiteTuesday, 7 March 2023, 18:33Tuesday, 7 March 2023, 18:34 by punjabusernewssiteTuesday, 7 March 2023, 18:33Tuesday, 7 March 2023, 18:34 3 Viewsਜਾਗਰੂਕਤਾ ਵੈਨ ਸ਼ਹਿਰਾਂ ਅਤੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਏਡਜ਼ ਦੀ ਬੀਮਾਰੀ ਤੋਂ ਕਰੇਗੀ ਜਾਗਰੂਕ: ਡਾ ਢਿੱਲੋਂ ਸੁਖਜਿੰਦਰ ਮਾਨ ਬਠਿੰਡਾ, 7 ਮਾਰਚ: ਪੰਜਾਬ
ਸਿੱਖਿਆ‘ਯੁਵਾ ਸੰਗਮ’ ਪ੍ਰੋਗਰਾਮ ਅਧੀਨ ਮਨੀਪੁਰ ਤੋਂ ਨੌਜਵਾਨਾਂ ਦਾ ਜਥਾ ਪੰਜਾਬ ਦੌਰੇ ’ਤੇ ਪੁੱਜਿਆpunjabusernewssiteTuesday, 7 March 2023, 18:32Tuesday, 7 March 2023, 18:33 by punjabusernewssiteTuesday, 7 March 2023, 18:32Tuesday, 7 March 2023, 18:33 0 Viewsਕੇਂਦਰੀ ਯੂਨੀਵਰਸਿਟੀ ’ਚ ਐਮ.ਪੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਸਵਾਗਤ ਮਨੀਪੁਰ ਦੇ ਵਿਦਿਆਰਥੀਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੱਥਾ ਟੇਕਿਆ ਸੁਖਜਿੰਦਰ
Uncategorizedਜ਼ਿਲ੍ਹਾ ਪੁਲਿਸ ਵਲੋਂ ਵੱਖ ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥ ਬਰਾਮਦpunjabusernewssiteTuesday, 7 March 2023, 18:31Tuesday, 7 March 2023, 18:31 by punjabusernewssiteTuesday, 7 March 2023, 18:31Tuesday, 7 March 2023, 18:31 0 Viewsਸੁਖਜਿੰਦਰ ਮਾਨ ਬਠਿੰਡਾ, 7 ਮਾਰਚ: ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਪਿਛਲੇ 24 ਘੰਟਿਆਂ ਦੌਰਾਨ ਵੱਖ ਵੱਖ ਥਾਣਿਆਂ ਅਧੀਨ ਆਉਂਦੇ ਖੇਤਰਾਂ
ਅਪਰਾਧ ਜਗਤਬਠਿੰਡਾ ਪੁਲਿਸ ਵਲੋਂ ਨਸ਼ਾ ਤਸਕਰ ਅਤੇ ਮੋਟਰਸਾਈਕਲ ਚੋਰ ਗਿਰੋਹ ਗ੍ਰਿਫਤਾਰpunjabusernewssiteMonday, 6 March 2023, 20:12Monday, 6 March 2023, 20:13 by punjabusernewssiteMonday, 6 March 2023, 20:12Monday, 6 March 2023, 20:13 2 Viewsਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 6 ਮਾਰਚ : ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਤੇ ਗੈਰ ਸਮਾਜੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਦੇ ਵੱਖ
ਸਿੱਖਿਆਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਵੱਲੋਂ ਇੱਕ ਆਨਲਾਈਨ ਵਿਸਥਾਰ ਭਾਸ਼ਣ ਦਾ ਆਯੋਜਨpunjabusernewssiteMonday, 6 March 2023, 19:40Monday, 6 March 2023, 19:40 by punjabusernewssiteMonday, 6 March 2023, 19:40Monday, 6 March 2023, 19:40 0 Viewsਸੁਖਜਿੰਦਰ ਮਾਨ ਬਠਿੰਡਾ, 6 ਮਾਰਚ: ਸਥਾਨਕ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਦੇ ਪੋਸਟ ਗ੍ਰੈਜੂਏਟ ਸਟੱਡੀਜ ਵਿਭਾਗ ਵੱਲੋਂ ਇੱਕ ਆਨਲਾਈਨ ਵਿਸਥਾਰ ਭਾਸ਼ਣ ਦਾ ਆਯੋਜਨ ਕੀਤਾ ਗਿਆ।
ਅਮ੍ਰਿਤਸਰਜੀ-20 ਸਿਖ਼ਰ ਸੰਮੇਲਨ ਨੂੰ ਸਫ਼ਲ ਕਰਨ ਲਈ ਕੋਈ ਕਸਰ ਬਾਕੀ ਨਾ ਰਹੇ; ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕੀਤੀ ਹਦਾਇਤpunjabusernewssiteMonday, 6 March 2023, 19:39Monday, 6 March 2023, 19:39 by punjabusernewssiteMonday, 6 March 2023, 19:39Monday, 6 March 2023, 19:39 1 Viewsਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ 15, 16, 17, 19 ਅਤੇ 20 ਮਾਰਚ ਨੂੰ ਹੋਣ ਵਾਲੇ ਵੱਡ-ਆਕਾਰੀ ਸਮਾਗਮ ਲਈ ਪ੍ਰਬੰਧਾਂ ਦੀ ਕੀਤੀ ਸਮੀਖਿਆ ਪੰਜਾਬੀ ਖਬਰਸਾਰ ਬਿਉਰੋ