SSD Girls of Education ਦੁਆਰਾ ਸਵੱਛਤਾ ਹੀ ਸੇਵਾ ਮੁਹਿੰਮ ਦੇ ਤਹਿਤ ਕੁਇਜ਼ ਮੁਕਾਬਲੇ ਆਯੋਜਿਤ

0
45
+1

ਬਠਿੰਡਾ, 27 ਸਤੰਬਰ : ਸਥਾਨਕ ਐਸ.ਐਸ.ਡੀ.ਗਰਲਜ਼ ਕਾਲਜ ਆੱਫ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਬਿਮਲਾ ਸਾਹੂ ਦੀ ਅਗਵਾਈ ਹੇਠ ਵਿਖੇ ਐਨ.ਐਸ.ਐਸ ਯੁਨਿਟ ਅਤੇ ਕਲਪਨਾ ਚਾਵਲਾ ਹਾਉਸ ਦੇ ਇੰਚਾਰਜ ਮੈਡਮ ਰਜਿੰਦਰ ਪਾਲ ਕੌਰ ਮੈਡਮ ਪੁਨੀਤ ਸਿੱਧੂ ਦੁਆਰਾ ਸਵੱਛਤਾ ਹੀ ਸੇਵਾ ਮੁਹਿੰਮ ਦੇ ਤਹਿਤ ਕੁਇਜ਼ ਮੁਕਾਬਲੇ ਕਰਵਾਏ ਗਏ। ਜਿਸ ਦਾ ਥੀਮ ‘‘ਇਨਵਾਈਰਮੈਂਟ’’ ਸੀ। ਕੁਇਜ਼ ਮੁਕਾਬਲਿਆ ਵਿੱਚ 5 ਟੀਮਾਂ, ਏ.ਬੀ.ਸੀ.ਡੀ. ਅਤੇ ਏ ਨੇ ਭਾਗ ਲਿਆ ਹਰ ਇੱਕ ਟੀਮ ਵਿੱਚ ਚਾਰ-ਚਾਰ ਵਿਦਿਆਰਥੀ ਸਨ ।

ਬਠਿੰਡਾ’ਚ ਟੂਰਿਜ਼ਮ ਡੇਅ ਦੇ ਮੱਦੇਨਜ਼ਰ ਕਰਵਾਈ ਹੈਰੀਟੇਜ ਵਾਕ

ਕੁੱਲ ਵਲੰਟੀਅਰਜ਼ 20 ਸਨ। ਜਿਸ ਵਿੱਚੋਂ ਟੀਮ ਈ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਟੀਮ ਡੀ ਨੇ ਦੁਸਰਾ ਸਧਾਨ ਪ੍ਰਾਪਤ ਕੀਤਾ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਸੈਕਟਰੀ ਦੁਰਗੇਸ਼ ਜਿੰਦਰ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਬੀ.ਐਂਡ ਕਾਲਜ ਦੇ ਪ੍ਰਿੰਸੀਪਲ ਡਾ. ਬਿਮਲਾ ਸਾਹੂ ਅਤੇ ਸਟਾਫ ਮੈਬਰਜ਼, ਡਾ. ਚੰਚਲ ਬਾਲਾ, ਮੈਡਮ ਮਨਿੰਦਰ ਕੌਰ, ਮੈਡਮ ਟਵਿੰਕਲ ਕੋਰ, ਮੈਡਮ ਨਿਸ਼ਾ, ਮੈਡਮ ਗੁਨਜਨ ਕੋਸ਼ਕ, ਮੈਡਮ ਸੁਪਿੰਦਰ ਕੋਰ ਅਤੇ ਮੈਡਮ ਕਨੂੰ ਨੂੰ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ।

 

+1

LEAVE A REPLY

Please enter your comment!
Please enter your name here