Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

Rohini CRPF school blast: ਦਿੱਲੀ ’ਚ ਸਕੂਲ ਨਜਦੀਕ ਹੋਇਆ ਧਮਾਕਾ, ਜਾਂਚ ਸ਼ੁਰੂ

ਵੀਂ ਦਿੱਲੀ, 20 ਅਕਤੂਬਰ: ਐਤਵਾਰ ਸਵੇਰ ਰੋਹਿਨੀ ਇਲਾਕੇ ’ਚ ਸਥਿਤ ਸੀਆਰਪੀਐਫ਼ ਸਕੂਲ ਦੇ ਨਜਦੀਕ ਇੱਕ ਵੱਡਾ ਧਮਕਾ ਹੋਣ ਦੀ ਸੂਚਨਾ ਹੈ। ਇਸ ਧਮਾਕੇ ਤੋ ਬਾਅਦ ਇਲਾਕੇ ’ਚ ਧੂੰਆਂ ਫੈਲ ਗਿਆ। ਇਸ ਧਮਾਕੇ ਕਾਰਨ ਆਸਪਾਸ ਰਹਿਣ ਵਾਲੇ ਲੋਕ ਸਹਿਮ ਗਏ। ਘਟਨਾ ਦਾ ਪਤਾ ਚੱਲਦੇ ਹੀ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਫ਼ੋਰੇਂਸਕ ਮਾਹਰਾਂ ਸਹਿਤ ਵੱਡੀ ਗਿਣਤੀ ਵਿਚ ਪੁਲਿਸ ਪੁੱਜੀ ਹੋਈ ਹੈ। ਹਾਲੇ ਤੱਕ ਧਮਾਕੇ ਦਾ ਪਤਾ ਨਹੀਂ ਲੱਗ ਸਕਿਆ ਪ੍ਰੰਤੂੁ ਪੁਲਿਸ ਵੱਲੋਂ ਜਾਂਚ ਜਾਰੀ ਹੈ।

 

Related posts

ਕੈਪਟਨ ਅਮਰਿੰਦਰ ਸਿੰਘ ਸਾਥੀਆਂ ਸਹਿਤ ਭਾਜਪਾ ’ਚ ਹੋਏ ਸ਼ਾਮਲ

punjabusernewssite

Canada ’ਚ Justin Trudeau ਦੀ ਸਰਕਾਰ ਖ਼ਤਰੇ ਵਿਚ, NDP ਨੇ ਲਿਆ ਸਮਰਥਨ ਵਾਪਸ

punjabusernewssite

ਕਿਸਾਨਾਂ ਨੂੰ ਨਹੀਂ ਮਿਲੇਗਾ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਦਾ ਲਾਭ!

punjabusernewssite