Tuesday, February 3, 2026

ਐਸ.ਐਸ.ਪੀ ਨੇ ਪੁਲਿਸ ਕਰਮਚਾਰੀਆਂ ਨੂੰ ਡੀ.ਜੀ.ਪੀ ਡਿਸਕ, ਸਰਟੀਫਿਕੇਟ ਅਤੇ ਨਗਦ ਇਨਾਮ ਦੇ ਕੇ ਕੀਤਾ ਸਨਮਾਨਿਤ

Date:

spot_img

Muktsar News:ਐਸ.ਐੱਸ.ਪੀ ਤੁਸ਼ਾਰ ਗੁਪਤਾ ਵੱਲੋਂ ਵੀਰਵਾਰ ਨੂੰ ਪੁਲਿਸ ਮੁਲਾਜ਼ਮਾਂ ਅੰਦਰ ਅਨੁਸ਼ਾਸਨ ਅਤੇ ਸਰੀਰਕ ਤੰਦਰੁਸਤੀ ਨੂੰ ਕਾਇਮ ਰੱਖਣ ਦੇ ਮੱਦੇਨਜ਼ਰ ਪੁਲਿਸ ਲਾਈਨ ਵਿਖੇ ਪਰੇਡ ਦਾ ਆਯੋਜਿਨ ਕਰਵਾਇਆ ਗਿਆ।ਇਸ ਪਰੇਡ ਉਪਰੰਤ ਪਿਛਲੇ ਦਿਨੀਂ ਵਧੀਆ ਡਿਊਟੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਡੀ.ਜੀ.ਪੀ (3ommendation ਡਿਸਕ ), ਸਰਟੀਫਿਕੇਟ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮਨਵਿੰਦਰ ਬੀਰ ਸਿੰਘ ਐਸ.ਪੀ(ਪੀ.ਬੀ.ਆਈ), ਅਵਤਾਰ ਸਿੰਘ ਡੀ.ਐਸ.ਪੀ ਗਿੱਦੜਬਾਹਾ, ਇਕਬਾਲ ਸਿੰਘ ਡੀ.ਐਸ.ਪੀ ਮਲੋਟ ਨੂੰ (3ommendation ਡਿਸਕ ) ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇੰਸਪੈਕਟਰ ਗੁਰਵਿੰਦਰ ਸਿੰਘ, ਐਸ.ਆਈ ਰਵਿੰਦਰ ਕੌਰ 20 ਹਜ਼ਾਰ ਰੁਪਏ ਅਤੇ ਦਰਜਾ ਪਹਿਲਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ  ਵਿਜੀਲੈਂਸ ਬਿਊਰੋ ਨੇ ਏਐਸਆਈ ਤੇ ਉਸ ਦੇ ਵਿਚੋਲੇ ਨੂੰ 40,000 ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ

ਇਸ ਦੇ ਨਾਲ ਹੀ ਏ.ਐਸ.ਆਈ ਬਿੰਦਰਪਾਲ ਸਿੰਘ, ਏ.ਐਸ.ਆਈ ਬਲਦੇਵ ਸਿੰਘ, ਏ.ਐਸ.ਆਈ ਜਲੰਧਰ ਸਿੰਘ, ਐਸ.ਆਈ ਜਗਸੀਰ ਸਿੰਘ, ਐਸ.ਆਈ ਹਰਪ੍ਰੀਤ ਕੌਰ, ਏ.ਐਸ.ਆਈ ਬਲਜਿੰਦਰ ਸਿੰਘ, ਪੀ.ਐਚ.ਜੀ ਗੁਰਮੇਜ ਸਿੰਘ ਨੂੰ 10 ਹਜ਼ਾਰ ਰੁਪਏ ਨਗਦ ਅਤੇ ਦਰਜਾ ਪਹਿਲਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਹੋਲਦਾਰ ਗੁਰਪ੍ਰੀਤ ਸਿੰਘ, ਹੌਲਦਾਰ ਜਗਰੂਪ ਸਿੰਘ, ਸਿਪਾਹੀ ਨਵਨੀਤ ਸਿੰਘ, ਸੀਨੀਅਰ ਸਿਪਾਹੀ ਸੁਖਜੀਤ ਸਿੰਘ, ਸੀ.ਸਿਪਾਹੀ ਸੁਰਿੰਦਰ ਪਾਲ ਸਿੰਘ, ਸੀ.ਸਿਪਾਹੀ ਜਸਕਰਨਦੀਪ ਸਿੰਘ ਸੀ. ਸਿਪਾਹੀ ਜਰਮਨਜੀਤ ਸਿੰਘ ਨੂੰ 5000 ਨਗਦ ਇਨਾਮ ਅਤੇ ਪਹਿਲਾਂ ਦਰਜਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਨਾਲ ਇੰਸਪੈਕਟਰ ਹਰਪ੍ਰੀਤ ਸਿੰਘ ਨੂੰ 3100 ਰੁਪਏ ਅਤੇ ਪਹਿਲਾ ਦਰਜਾ ਸਰਟੀਫਿਕੇਟ ਦੀ ਕੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ  ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ ਛੇ ਲੱਖ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ

ਇਸ ਤੋਂ ਇਲਾਵਾ ਏ.ਐਸ.ਆਈ ਜਗਸੀਰ ਸਿੰਘ, ਸੀ.ਸਿਪਾਹੀ ਸਰਬਜੀਤ ਸਿੰਘ, ਸੀ. ਸਿਪਾਹੀ ਸੰਦੀਪ ਸਿੰਘ, ਸੀ.ਸਿਪਾਹੀ ਗੁਰਮੁਖ ਸਿੰਘ, ਸਿਪਾਹੀ ਲਵਪ੍ਰੀਤ ਸਿੰਘ, ਏ.ਐਸ.ਆਈ ਸੁਖਮੰਦਰ ਸਿੰਘ, ਏ.ਐਸ.ਆਈ ਗੁਰਮੀਤ ਸਿੰਘ ਏ.ਐਸ.ਆਈ ਬਲਦੇਵ ਸਿੰਘ, ਸੀਨੀਅਰ ਸਿਪਾਹੀ ਗਗਨਦੀਪ ਸਿੰਘ, ਸੀ.ਸਿਪਾਹੀ ਪ੍ਰਦੀਪ ਸਿੰਘ, ਸੀ.ਸਿਪਾਹੀ ਰਵਿੰਦਰ ਸਿੰਘ ਏ.ਐਸ.ਆਈ ਰਜਿੰਦਰ ਸਿੰਘ, ਏ.ਐਸ.ਆਈ ਅੰਗਰੇਜ਼ ਸਿੰਘ ਮਹਿਲਾ ਸਿਪਾਹੀ ਰਾਜਵਿੰਦਰ ਕੌਰ, ਪੀ.ਐਚ.ਜੀ ਭੁਪਿੰਦਰ ਸਿੰਘ, ਸਿਪਾਹੀ ਬਲਜਿੰਦਰ ਸਿੰਘ, ਮਹਿਲਾ ਸੀ.ਸਿਪਾਹੀ ਸੰਦੀਪ ਕੌਰ, ਮਹਿਲਾ ਸਿਪਾਹੀ ਜਲਵੰਤ ਕੌਰ, ਐਸ.ਆਈ ਦੀਪਿਕਾ ਰਾਣੀ, ਏ.ਐਸ.ਆਈ ਗੁਰਮੀਤ ਸਿੰਘ, ਏ.ਐਸ.ਆਈ ਸ਼ਿਵਰਾਜ ਸਿੰਘ, ਸੀ.ਸਿਪਾਹੀ ਰਜਿੰਦਰ ਸਿੰਘ, ਸੀ. ਸਿਪਾਹੀ ਓਮ ਪ੍ਰਕਾਸ਼, ਸੀ.ਮਹਿਲਾ.ਸਿਪਾਹੀ ਕਿਰਨਦੀਪ ਕੌਰ, ਸਿਪਾਹੀ ਲਵਜੀਤ ਸਿੰਘ, ਸਿਪਾਹੀ ਨਵਨੀਤ ਸਿੰਘ, ਹੋਲਦਾਰ ਗੁਰਪ੍ਰੀਤ ਸਿੰਘ ਨੂੰ ਦਰਜਾ ਤੀਜਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਏਐਸਆਈ ਗੁਰਦੇਵ ਸਿੰਘ ਵੱਲੋਂ ਪਰੇਡ ਦੌਰਾਨ ਸਟੇਜ ਸੈਕਟਰੀ ਵਜੋਂ ਡਿਊਟੀ ਨਿਭਾਈ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...