Uncategorizedਜ਼ੁਰਮ ’ਤੇ ਬਾਜ ਅੱਖ ਰੱਖਣ ਲਈ ਸ਼ਹਿਰ ਅੰਦਰ ਲਗਾਏ ਜਾ ਰਹੇ ਹਨ ਸੀਸੀਟੀਵੀ ਕੈਮਰੇ:ਡਿਪਟੀ ਕਮਿਸ਼ਨਰpunjabusernewssiteMonday, 18 November 2024, 19:53Monday, 18 November 2024, 20:04 by punjabusernewssiteMonday, 18 November 2024, 19:53Monday, 18 November 2024, 20:04 106 Viewsਲੋਕਾਂ ਦੇ ਸਹਿਯੋਗ ਨਾਲ ਹੀ ਜ਼ੁਰਮ ਅਤੇ ਨਸ਼ਿਆਂ ਨੂੰ ਪਾਈ ਜਾ ਸਕਦੀ ਹੈ ਠੱਲ੍ਹ:ਡੀਆਈਜੀ ਬਠਿੰਡਾ ਰੇਂਜ ਜ਼ੁਰਮ ਨੂੰ ਅੰਜ਼ਾਮ ਦੇਣ ਵਾਲੇ ਕਿਸੇ ਵੀ ਵਿਅਕਤੀ...
ਅਪਰਾਧ ਜਗਤਬਠਿੰਡਾ ਪੁਲਿਸ ਨੇ ਬੀੜ ਤਲਾਬ ਵਿਖੇ ਬਜ਼ੁਰਗ ਔਰਤ ਦੇ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਈpunjabusernewssiteFriday, 15 November 2024, 17:03 by punjabusernewssiteFriday, 15 November 2024, 17:03 68 Viewsਤਿੰਨ ਮੁਲਜਮਾਂ ਨੂੰ ਕੀਤਾ ਕਾਬੂ, ਚੋਰੀ ਕੀਤੇ ਮਾਲ ਨੂੰ ਵੀ ਕੀਤਾ ਬਰਾਮਦ ਬਠਿੰਡਾ, 15 ਨਵੰਬਰ: ਲੰਘੀ 7-8 ਨਵੰਬਰ ਦੀ ਦਰਮਿਆਨੀ ਰਾਤ ਨੂੰ ਸਥਾਨਕ ਬਸਤੀ...
ਅਪਰਾਧ ਜਗਤਵੱਡੀ ਖ਼ਬਰ: ਕਨਾਲ ਜਮੀਨ ਪਿੱਛੇ ਭਤੀਜ਼ੇ ਦੇ ਕਤਲ ਦੇ ਦੋਸ਼ ’ਚ Bathinda Police ਵੱਲੋਂ Ex SHO ਗ੍ਰਿਫਤਾਰpunjabusernewssiteThursday, 14 November 2024, 10:44Thursday, 14 November 2024, 10:48 by punjabusernewssiteThursday, 14 November 2024, 10:44Thursday, 14 November 2024, 10:48 311 Viewsਤਿੰਨ ਸਾਲ ਪਹਿਲਾਂ ਸੜਕ ਹਾਦਸੇ ਦਾ ਰੂਪ ਦਿੱਤੇ ਅੰਨੇ ਕਤਲ ਦੇ ਮਾਮਲੇ ਨੂੰ ਬਠਿੰਡਾ ਪੁਲਿਸ ਨੇ ਸੁਲਝਾਇਆ ਬਠਿੰਡਾ, 14 ਨਵੰਬਰ: ਕਰੀਬ ਤਿੰਨ ਸਾਲ ਪਹਿਲਾਂ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨਾਂ ਵਿਰੁਧ ਪਰਚਾ ਦਰਜ਼ ਕਰਨ ਦੇ ਵਿਰੁਧ ਉਗਰਾਹਾ ਜਥੇਬੰਦੀ ਨੇ ਕੀਤੀ ਰੋਸ਼ ਰੈਲੀpunjabusernewssiteTuesday, 12 November 2024, 20:59Tuesday, 12 November 2024, 20:29 by punjabusernewssiteTuesday, 12 November 2024, 20:59Tuesday, 12 November 2024, 20:29 81 Viewsਦਰਜ਼ ਕੇਸ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ ਬਠਿੰਡਾ, 12 ਨਵੰਬਰ : ਬੀਤੀ ਦੇਰ ਸ਼ਾਮ ਕਿਸਾਨਾਂ ਉਪਰ ਪੁਲਿਸ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਅੱਜ ਭਾਰਤੀ...
ਬਠਿੰਡਾਫ਼ਿਰੋਜਪੁਰ ‘ਚ ਵਾਪਰੀ ਘਟਨਾ ਤੋਂ ਬਾਅਦ ਬਠਿੰਡਾ ਪੁਲਿਸ ਨੇ ਵੀ ਕੀਤੀ ਮੈਰਿਜ ਪੈਲੇਸ ਮਾਲਕਾਂ ਨਾਲ ਮੀਟਿੰਗpunjabusernewssiteTuesday, 12 November 2024, 10:43 by punjabusernewssiteTuesday, 12 November 2024, 10:43 47 Viewsਦਿੱਤਾ ਸਪੱਸ਼ਟ ਸੰਦੇਸ਼; ਹਥਿਆਰਾਂ ਦੇ ਪ੍ਰਦਰਸ਼ਨ ਅਤੇ ਜਸ਼ਨ ਮਨਾਉਣ ਲਈ ਗੋਲੀਬਾਰੀ ਵਿਰੁਧ ਹੋਵੇਗੀ ਸਖ਼ਤ ਕਾਰਵਾਈ ਬਠਿੰਡਾ, 12 ਨਵੰਬਰ : ਮੈਰਿਜ ਪੈਲੇਸਾਂ ’ਚ ਵਿਆਹ ਸਮਾਗਮਾਂ...
ਬਠਿੰਡਾਬਠਿੰਡਾ ਦੇ ਡੀਸੀ ਦਾ ਅਹਿਮ ਐਲਾਨ: ਪਰਾਲੀ ਨਾ ਸਾੜਨ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੀ ਜਾਵੇਗੀ 5 ਲੱਖ ਰੁਪਏ ਦੀ ਵਿਸ਼ੇਸ ਗਰਾਂਟpunjabusernewssiteSunday, 10 November 2024, 19:35Sunday, 10 November 2024, 18:50 by punjabusernewssiteSunday, 10 November 2024, 19:35Sunday, 10 November 2024, 18:50 175 Viewsਬਠਿੰਡਾ, 10 ਨਵੰਬਰ : ਸੂਬੇ ਵਿਚ ਝੋਨੇ ਦੀ ਕਟਾਈ ਦੇ ਸ਼ੀਜਨ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਮੁਸਤੈਦ ਹੋਏ ਪ੍ਰਸ਼ਾਸਨ...
ਕਿਸਾਨ ਤੇ ਮਜ਼ਦੂਰ ਮਸਲੇਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦ ਤੇ ਲਿਫਟਿੰਗ ਦਾ ਕੰਮ ਨਿਰਵਿਘਨ ਜਾਰੀ : ਸ਼ੌਕਤ ਅਹਿਮਦ ਪਰੇpunjabusernewssiteFriday, 8 November 2024, 18:34 by punjabusernewssiteFriday, 8 November 2024, 18:34 39 Views75 ਫੀਸਦੀ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਆਈ ਗਿਰਾਵਟ ਬਠਿੰਡਾ, 8 ਨਵੰਬਰ : ਜ਼ਿਲ੍ਹੇ ਦੀਆਂ 95 ਫੀਸਦੀ ਮੰਡੀਆਂ ਵਿੱਚ ਝੋਨੇ ਦੀ ਖਰੀਦ ਤੇ ਲਿਫਟਿੰਗ...
ਬਠਿੰਡਾਚੱਲਦੀ ਬੱਸ ਦੇ ਡਰਾਈਵਰ ਨੂੰ ਆਇਆ ਚੱਕਰ, ਦਰੱਖਤ ਨਾਲ ਟਕਰਾਉਣ ਕਾਰਨ ਸਵਾਰੀਆਂ ਹੋਈਆਂ ਜਖ਼ਮੀpunjabusernewssiteThursday, 7 November 2024, 19:39 by punjabusernewssiteThursday, 7 November 2024, 19:39 301 Viewsਬਠਿੰਡਾ, 7 ਨਵੰਬਰ: ਵੀਰਵਾਰ ਦੁਪਿਹਰ ਜ਼ਿਲ੍ਹੇ ਦੇ ਤਲਵੰਡੀ ਸਾਬੋ-ਰਾਮਾ ਮੰਡੀ ਰੂਟ ’ਤੇ ਪਿੰਡ ਜੱਜਲ ਕੋਲ ਇੱਕ ਪ੍ਰਾਈਵੇਟ ਬੱਸ ਦੇ ਦਰੱਖਤ ਨਾਲ ਟਕਰਾਉਣ ਕਾਰਨ ਅੱਧੀ...
ਬਠਿੰਡਾਬਠਿੰਡਾ ਦੇ ਡੀਸੀ ਤੇ ਐਸਐਸਪੀ ਨੇ ਮੁੜ ਜ਼ਿਲ੍ਹੇ ਦੀਆਂ ਮੰਡੀਆਂ ਦਾ ਕੀਤਾ ਦੌਰਾpunjabusernewssiteThursday, 7 November 2024, 19:00Thursday, 7 November 2024, 18:36 by punjabusernewssiteThursday, 7 November 2024, 19:00Thursday, 7 November 2024, 18:36 44 Viewsਕਿਸਾਨਾਂ ਦੀ ਝੋਨੇ ਦੀ ਫਸਲ ਦਾ ਇੱਕ-ਇੱਕ ਦਾਣਾ ਜਾਵੇਗਾ ਖਰੀਦਿਆਂ: ਡਿਪਟੀ ਕਮਿਸ਼ਨਰ ਬਠਿੰਡਾ, 7 ਨਵੰਬਰ : ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ ਨੂੰ ਸੁਚਾਰੂ ਤੌਰ...