Tag: delhi news

Browse our exclusive articles!

ਸੰਸਦ ਵਿਚ AI ਇਨਕਲਾਬ ’ਤੇ ਬੋਲੇ MP ਰਾਘਵ ਚੱਢਾ:“ਚੀਨ ਕੋਲ DeepSeek ਹੈ, ਅਮਰੀਕਾ ਕੋਲ ChatGPT—ਭਾਰਤ ਕਿੱਥੇ ਖੜਾ ਹੈ?”

👉ਉਨ੍ਹਾਂ ਕਿਹਾ, “Make in India” ਨੂੰ ਹੁਣ ਵਧਾ ਕੇ ‘Make AI in India’ ਬਣਾਉਣਾ ਪਵੇਗਾ। Delhi News:ਰਾਜ ਸਭਾ ਵਿੱਚ ਜ਼ੀਰੋ ਆਵਰ ਦੌਰਾਨ, ਸਾਂਸਦ ਰਾਘਵ ਚੱਢਾ...

Delhi ’ਚ ਅੱਜ 27 ਸਾਲਾਂ ਬਾਅਦ BJP ਮੁੜ ਪੇਸ਼ ਕਰੇਗੀ ਬਜ਼ਟ, ਮੁੱਖ ਮੰਤਰੀ ਖ਼ੁਦ ਕਰਨਗੇ ਪੇਸ਼

Delhi News: ਦੇਸ ਦੀ ਰਾਜਧਾਨੀ ਦਿੱਲੀ ’ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ 27 ਸਾਲਾਂ ਬਾਅਦ ਅੱਜ ਮੰਗਲਵਾਰ ਨੂੰ ਪਹਿਲੀ ਵਾਰ ਬਜ਼ਟ ਕੀਤਾ ਜਾਵੇਗਾ।...

ਪਾਰਕ ’ਚ ਤੜਕਸਾਰ ਨੌਜਵਾਨ ਲੜਕੇ-ਲੜਕੀ ਦੀਆਂ ਲਾ.ਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ

Delhi News: ਐਤਵਾਰ ਸਵੇਰੇ ਦਿੱਲੀ ਦੇ ਇੱਕ ਪਾਰਕ ਵਿਚ ਇੱਕ ਨੌਜਵਾਨ ਲੜਕੇ ਤੇ ਲੜਕੀ ਦੀਆਂ ਲਾਸ਼ਾਂ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ...

ਪੰਜਾਬ ਕਾਂਗਰਸ ਦੇ ਨਵਨਿਯੁਕਤ ਇੰਚਾਰਜ਼ ਦੇ ਘਰ ED ਦੀ ਛਾਪੇਮਾਰੀ,ਕਾਂਗਰਸ ਨੇ ਬਦਲਾਖੋਰੀ ਦਾ ਲਗਾਇਆ ਦੋਸ਼

Delhi News: ਪਿਛਲੇ ਕੁੱਝ ਸਾਲਾਂ ਤੋਂ ਪੂਰੀ ਸਰਗਰਮ ਦਿਖ਼ਾਈ ਦੇ ਰਹੀ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਵੱਲੋਂ ਅੱਜ ਸੋਮਵਾਰ ਤੜਕਸਾਰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ...

ਅਧਿਕਾਰੀ ਨੇ ਚੁੱਕਿਆ ਖੌਫ਼ਨਾਕ ਕਦਮ, ਕੀਤੀ ਆਤਮਹੱਤਿਆ

Delhi News: ਦੇਸ ਦੀ ਰਾਜਧਾਨੀ ਦਿੱਲੀ ਦੇ ਪਾਸ਼ ਇਲਾਕੇ ’ਚ ਵਾਪਰੀ ਇੱਕ ਵੱਡੀ ਘਟਨਾ ਵਿਚ ਇੱਕ IFS ਅਧਿਕਾਰੀ ਵੱਲੋਂ ਸਰਕਾਰੀ ਇਮਾਰਤ ਦੀ ਛੱਤ ਤੋਂ...

Popular

ਸਿੱਖ ਜਥੇਬੰਦੀਆਂ ਦੇ ਰੋਸ਼ ਪ੍ਰਦਰਸ਼ਨ ਦੌਰਾਨ ਐਸਜੀਪੀਸੀ ਦੇ ਜਨਰਲ ਹਾਊਸ ਦਾ ਬਜ਼ਟ ਇਜ਼ਲਾਸ ਸ਼ੁਰੂ

👉ਜਥੇਦਾਰਾਂ ਦੀ ਬਹਾਲੀ ਲਈ ਹਰਨਾਮ ਸਿੰਘ ਧੁੰਮਾ, ਦਾਦੂਵਾਲ ਸਹਿਤ...

ਕਿਸਾਨਾਂ ਦੀ ਰਿਹਾਈ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਪੀਤਾ ਪਾਣੀ

👉ਕਿਸਾਨ ਆਗੂਆਂ ਤੋਂ ਇਲਾਵਾ ਸਰਕਾਰ ਦੇ ਅਧਿਕਾਰੀ ਆਂ ਨੇ...

ਬਰਨਾਲਾ ’ਚ ਤੜਕਸਾਰ ਪੁਲਿਸ ਤੇ ਨਸ਼ਾ ਤਸਕਰ ਵਿਚਕਾਰ ਮੁਠਭੇੜ,ਗੋ+ਲੀ ਲੱਗਣ ਕਾਰਨ ਇੱਕ ਜਖ਼ਮੀ

👉ਕਾਰ ਤੇ ਦੋ ਪਿਸਤੌਲਾਂ ਸਹਿਤ ਭਾਰੀ ਮਾਤਰਾ ’ਚ ਨਸ਼ੀਲੇ...

ਏ.ਡੀ.ਸੀ. ਵੱਲੋਂ ਫਰਮ ਮੈਸਰਜ਼ ਈਵਾ ਗਲੋਬਲ ਐਜੂਕੇਸ਼ਨ ਦਾ ਲਾਇਸੰਸ ਰੱਦ

SAS Nagar News:ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ...

Subscribe

spot_imgspot_img