ਸਾਡੀ ਸਿਹਤGood news : ਡਾਕਟਰਾਂ ਦੀ ਹੜਤਾਲ ਹੋਈ ਖ਼ਤਮ, ਹੁਣ ਰੁਟੀਨ ਦੀ ਤਰ੍ਹਾਂ ‘ਚੱਲੇਗੀ’ OPDspunjabusernewssiteSaturday, 14 September 2024, 15:44 by punjabusernewssiteSaturday, 14 September 2024, 15:44 17 Viewsਸਿਹਤ ਮੰਤਰੀ ਅਤੇ ਪੀਸੀਐਮਐਸ ਐਸੋਸੀਏਸਨ ਦੇ ਨੁਮਾਇੰਦਿਆਂ ਦੀ ਮੀਟਿੰਗ ਰਹੀ ਸਫ਼ਲ ਚੰਡੀਗੜ੍ਹ, 14 ਸਤੰਬਰ: ਸਰਕਾਰੀ ਹਸਪਤਾਲਾਂ ਵਿਚ ਆਪਣਾ ਇਲਾਜ਼ ਕਰਵਾਉਣ ਆਏ ਮਰੀਜ਼ਾਂ ਲਈ ਖ਼ੁਸਖ਼ਬਰ...
ਸਾਡੀ ਸਿਹਤਮੁੱਖ ਮੰਤਰੀ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਡਾਕਟਰਾਂ ਦੀ ਹੜਤਾਲ ਦਾ ਮੁੱਦਾ ਹੱਲ ਹੋਣ ਦੀ ਉਮੀਦ ਬੱਝੀpunjabusernewssiteSaturday, 14 September 2024, 10:06 by punjabusernewssiteSaturday, 14 September 2024, 10:06 18 Viewsਅੱਜ ਮੁੜ ਹੋਵੇਗੀ ਪੀਸੀਐਮਐਸ ਐਸੋਸੀਏਸਨ ਦੇ ਨੁਮਾਇੰਦਿਆਂ ਨਾਲ ਮੰਤਰੀ ਦੀ ਮੀਟਿੰਗ ਡਾਕਟਰ ਦੁਪਿਹਰ 11 ਵਜੇਂ ਤੋਂ 2 ਵਜੇਂ ਤੱਕ ਦੇਖਣਗੇ ਮਰੀਜ਼ ਚੰਡੀਗੜ੍ਹ, 14 ਸਤੰਬਰ:...
ਸਾਡੀ ਸਿਹਤਅੱਜ ਤੋਂ ਤਿੰਨ ਦਿਨਾਂ ਲਈ ਪੱਕੇ ਤੌਰ ‘ਤੇ ਬੰਦ ਹੋਈਆਂ ਸਰਕਾਰੀ ਹਸਪਤਾਲਾਂ ਦੀਆਂ OPDspunjabusernewssiteThursday, 12 September 2024, 10:38 by punjabusernewssiteThursday, 12 September 2024, 10:38 26 Viewsਸਿਹਤ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਵੀ ਨਹੀਂ ਨਿਕਲਿਆ ਮਸਲੇ ਦਾ ਹੱਲ ਚੰਡੀਗੜ੍ਹ, 12 ਸਤੰਬਰ: ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ...
ਸਾਡੀ ਸਿਹਤਡਾਕਟਰਾਂ ਦੀ ਹੜਤਾਲ ਅੱਜ ਤੀਜ਼ੇ ਦਿਨ ਵੀ ਜਾਰੀ, ਕੈਬਨਿਟ ਸਬ ਕਮੇਟੀ ਨਾਲ ਹੋਵੇਗੀ ਮੀਟਿੰਗpunjabusernewssiteWednesday, 11 September 2024, 9:54 by punjabusernewssiteWednesday, 11 September 2024, 9:54 23 Viewsਚੰਡੀਗੜ੍ਹ, 11 ਸਤੰਬਰ: ਪੰਜਾਬ ਭਰ ਵਿਚ ਪਿਛਲੇ ਦੋ ਦਿਨਾਂ ਤੋਂ ਡਾਕਟਰਾਂ ਦੀ ਅੱਧੇ ਦਿਨ ਦੀ ਚੱਲ ਰਹੀ ਹੜਤਾਲ ਅੱਜ ਤੀਜ਼ੇ ਦਿਨ ਵਿਚ ਸ਼ਾਮਲ ਹੋ...
ਸਾਡੀ ਸਿਹਤਪੰਜਾਬ ’ਚ ਅੱਜ ਤੋਂ ਤਿੰਨ ਦਿਨਾਂ ਲਈ ਸਰਕਾਰੀ ਹਸਪਤਾਲਾਂ ਦੀ ਓਪੀਡੀ ਅੱਧੇ ਦਿਨ ਲਈ ਹੋਈ ਬੰਦpunjabusernewssiteMonday, 9 September 2024, 9:29 by punjabusernewssiteMonday, 9 September 2024, 9:29 11 Viewsਬਠਿੰਡਾ, 9 ਸਤੰਬਰ: ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਰੋਸ਼ ਵਜੋਂ...