Tag: #latestpunjabinews

Browse our exclusive articles!

ਮਰੀਜ਼ ਬਣ ਕੇ ਆਏ ਬਦਮਾਸ਼ਾਂ ਨੇ ਡਾਕਟਰ ਦੇ ਸਿਰ ’ਚ ਮਾਰੀ ਗੋ+ਲੀ, ਹੋਈ ਮੌ+ਤ

ਨਵੀਂ ਦਿੱਲੀ, 3 ਅਕਤੂਬਰ: ਬੀਤੀ ਦੇਰ ਰਾਤ ਸਥਾਨਕ ਜੈਤਪੁਰ ਇਲਾਕੇ ਦੇ ਵਿਚ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਿਚ ਮਰੀਜ਼ ਬਣ ਕੇ ਆਏ ਦੋ ਬਦਮਾਸ਼ਾਂ ਵੱਲੋਂ...

ਪੰਚਾਇਤ ਚੋਣਾਂ ਦਾ ਰਾਸਤਾ ਸਾਫ਼, ਹਾਈਕੋਰਟ ’ਚ ਦਾਈਰ 170 ਪਿਟੀਸ਼ਨਾਂ ਦਾ ਹੋਇਆ ਨਿਪਟਾਰਾ

ਚੰਡੀਗੜ੍ਹ, 3 ਅਕਤੂਬਰ: ਆਗਾਮੀ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਦਾ ਰਾਸਤਾ ਹੁਣ ਸਾਫ਼ ਹੋ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ...

ਡੇਰਾ ਮੁਖੀ ਦੇ ਬਾਹਰ ਆਉਂਦੇ ਹੀ ਹਰਿਆਣਾ ’ਚ ਸੱਦੀਆਂ ਸੰਤਸੰਗਾਂ, ਕੱਢੇ ਜਾ ਰਹੇ ਹਨ ਸਿਆਸੀ ਮਤਲਬ!

ਕਾਂਗਰਸ ਸਹਿਤ ਵਿਰੋਧੀਆਂ ਨੇ ਭਾਜਪਾ ਵੱਲੋਂ ਵਾਰ-ਵਾਰ ਡੇਰਾ ਮੁਖੀ ਨੂੰ ਪੈਰੋਲ ਦੇਣ ’ਤੇ ਚੁੱਕੇ ਹਨ ਸਵਾਲ ਚੰਡੀਗੜ੍ਹ, 3 ਅਕਤੂਬਰ: ਸਾਧਵੀਆਂ ਨਾਲ ਬਲਾਤਕਾਰ ਤੇ ਕਤਲ...

ਔਰਤ ਹੀ ਨਿਕਲੀ ਔਰਤ ਦੀ ਕਾ+ਤਲ, ਸੋਨੇ ਦੇ ਗਹਿਣਿਆਂ ਦੇ ਲਾਲਚ ’ਚ ਆ ਕੇ ਕੀਤਾ ਕ+ਤਲ

ਖੰਨਾ, 3 ਅਕਤੂਬਰ: ਬੀਤੀ ਦੇਰ ਰਾਤ ਸਥਾਨਕ ਸ਼ਹਿਰ ਦੇ ਉੱਚਾ ਵੇਹੜਾ ਇਲਾਕੇ ਵਿਚ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਦੇ ਹੋਏ ਕਤਲ ਦਾ ਮਾਮਲਾ ਪੁਲਿਸ...

ਪੁਲਿਸ ਵੱਲੋਂ 2000 ਕਰੋੜ ਕੀਮਤ ਦੀ ਨਸ਼ਿਆਂ ਦੀ ਵੱਡੀ ਖੇਪ ਬਰਾਮਦ

ਦਿੱਲੀ, 2 ਅਕਤੂਬਰ: ਦਿੱਲੀ ਦੇ ਸਪੈਸ਼ਲ ਸੈੱਲ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਹੈ।...

Popular

4 ਹੈਂਡ ਗ੍ਰਨੇਡ ਅਤੇ 2 ਪਿਸਤੌਲਾਂ ਸਮੇਤ ਕੇ.ਸੀ.ਐੱਫ. ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨ ਕਾਬੂ, ਵੱਡਾ ਅੱਤਵਾਦੀ ਹਮਲਾ ਟਲਿਆ

👉ਗ੍ਰਿਫ਼ਤਾਰ ਮੁਲਜ਼ਮਾਂ ਨੂੰ ਕਿਸੇ ਸੁਰੱਖਿਆ ਅਦਾਰੇ ਜਾਂ ਜਨਤਕ ਥਾਂ...

Subscribe

spot_imgspot_img