ਪੰਜਾਬਸਰਪੰਚਾਂ ਤੋਂ ਬਾਅਦ ਹੁਣ ਇਸ ਦਿਨ ਹੋਵੇਗਾ ਪੰਚਾਂ ਦਾ ਸਹੁੰ ਚੁੱਕ ਸਮਾਗਮpunjabusernewssiteWednesday, 13 November 2024, 6:52 by punjabusernewssiteWednesday, 13 November 2024, 6:52 436 Viewsਚੰਡੀਗੜ੍ਹ, 13 ਨਵੰਬਰ: ਪਿਛਲੇ ਮਹੀਨੇ ਦੌਰਾਨ ਪੰਜਾਬ ਦੇ ਵਿੱਚ ਹੋਈਆਂ ਪੰਚਾਇਤ ਚੋਣਾਂ ਦੌਰਾਨ ਚੁਣੇ ਗਏ ਸਰਪੰਚਾਂ ਨੂੰ ਜਿੱਥੇ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਲੁਧਿਆਣਾ...
ਵਪਾਰਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਉਦਯੋਗਪਤੀਆਂ ਦੀਆਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾpunjabusernewssiteTuesday, 12 November 2024, 18:59Tuesday, 12 November 2024, 18:47 by punjabusernewssiteTuesday, 12 November 2024, 18:59Tuesday, 12 November 2024, 18:47 43 Viewsਪੰਜਾਬ ਦੀਆਂ ਵੱਖ-ਵੱਖ ਸਨਅਤੀ ਫੈਡਰੇਸ਼ਨਾਂ, ਚੈਂਬਰਾਂ ਤੇ ਉਦਯੋਗਪਤੀਆਂ ਨਾਲ ਉੱਚ ਪੱਧਰੀ ਮੀਟਿੰਗ ਚੰਡੀਗੜ੍ਹ, 12 ਨਵੰਬਰ:ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ...
ਲੁਧਿਆਣਾਮੁੱਖ ਮੰਤਰੀ ਵੱਲੋਂ ਖੇਤੀ ਵਿਗਿਆਨੀਆਂ ਅਤੇ ਮਾਹਿਰਾਂ ਨੂੰ ਪੰਜਾਬ ਬਚਾਉਣ ਲਈ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਬਾਰੇ ਸੇਧ ਦੇਣ ਦੀ ਅਪੀਲpunjabusernewssiteTuesday, 12 November 2024, 18:41 by punjabusernewssiteTuesday, 12 November 2024, 18:41 90 Viewsਪੀ.ਏ.ਯੂ. ਵਿਖੇ ਮੌਸਮੀ ਤਬਦੀਲੀ ਬਾਰੇ ਕੌਮਾਂਤਰੀ ਕਾਨਫਰੰਸ ਵਿੱਚ ਵਿਗਿਆਨੀਆਂ ਦਾ ਕੀਤਾ ਸਵਾਗਤ ਲੁਧਿਆਣਾ, 12 ਨਵੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਿਸ਼ਵ...
ਸਾਹਿਤ ਤੇ ਸੱਭਿਆਚਾਰਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ ’ਤੇ ਹੋਇਆ ਸੈਮੀਨਾਰpunjabusernewssiteMonday, 11 November 2024, 18:45Monday, 11 November 2024, 17:47 by punjabusernewssiteMonday, 11 November 2024, 18:45Monday, 11 November 2024, 17:47 47 Viewsਚੰਡੀਗੜ੍ਹ, 11 ਨਵੰਬਰ: ‘‘ਪੰਜਾਬ ਕਲਾ ਪਰਿਸ਼ਦ’’ ਵੱਲੋਂ ਅੱਜ ਸਥਾਨਕ 16 ਵਿਖੇ ਸਥਿਤ ਕਲਾ ਭਵਨ ਵਿਚ ‘‘ਪੰਜਾਬੀ ਮਾਹ’’ ਦੌਰਾਨ ‘‘ਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ’’...
ਜਲੰਧਰਮਹਾਂਰਿਸ਼ੀ ਦਯਾਨੰਦ ਸਰਸਵਤੀ ਨੇ ਸਿੱਖਿਆ ਅਤੇ ਸਮਾਜ ਸੁਧਾਰ ਦੇ ਖੇਤਰ ਵਿੱਚ ਮਹਾਨ ਕੰਮ ਕੀਤੇ:ਮੁੱਖ ਮੰਤਰੀpunjabusernewssiteSunday, 10 November 2024, 18:40 by punjabusernewssiteSunday, 10 November 2024, 18:40 74 Viewsਆਮ ਆਦਮੀ ਪਾਰਟੀ ਦਾ ਉਦੇਸ਼ ਹਰ ਇੱਕ ਨੂੰ ਚੰਗੀ ਸਿੱਖਿਆ ਦੇਣਾ ਹੈ, ਆਰੀਆ ਸਮਾਜ ਦੀ ਫਾਊਂਡੇਸ਼ਨ ਵੀ ਸਿੱਖਿਆ ਦਾ ਪਸਾਰ ਕਰਦੀ ਹੈ-ਮੁੱਖ ਮੰਤਰੀ ਜਲੰਧਰ,...
ਪਟਿਆਲਾਵੱਡੀ ਖ਼ਬਰ: ਪੰਜਾਬ ਦੀਆਂ ਸਰਕਾਰੀ ਬੱਸਾਂ ’ਚ ਹੁਣ ‘1 ਨੰਬਰ’ ਸੀਟ ’ਤੇ ਨਹੀਂ ਬੈਠ ਸਕਣਗੇ ਕੰਡਕਟਰpunjabusernewssiteSaturday, 9 November 2024, 10:49 by punjabusernewssiteSaturday, 9 November 2024, 10:49 291 Viewsਇਸ ਸੀਟ ਤੋਂ ਸਵਾਰੀਆਂ ਨੂੰ ਉਠਾਉਣ ਵਾਲੇ ਕੰਡਕਟਰਾਂ ਵਿਰੁਧ ਹੋਵੇਗੀ ਕਾਰਵਾਈ, ਰੋਜ਼ਾਨਾ ਦੇ ਮੁਸਾਫ਼ਰਾਂ ਨੇ ਕੀਤਾ ਸਵਾਗਤ ਪਟਿਆਲਾ, 9 ਨਵੰਬਰ: ਅਕਸਰ ਹੀ ਤੁਸੀਂ ਸਰਕਾਰੀ...
ਪੰਜਾਬਪੰਜਾਬ ਨੇ ਕੇਂਦਰ ਅੱਗੇ ਬਿਜਲੀ ਤੇ ਸ਼ਹਿਰੀ ਖੇਤਰ ਨਾਲ ਸਬੰਧੀ ਆਪਣਾ ਪੱਖੀ ਮਜ਼ਬੂਤੀ ਨਾਲ ਰੱਖਿਆpunjabusernewssiteThursday, 7 November 2024, 20:27 by punjabusernewssiteThursday, 7 November 2024, 20:27 179 Viewsਤਿੰਨ ਕੈਬਨਿਟ ਮੰਤਰੀਆਂ ਦੀ ਅਗਵਾਈ ਹੇਠ ਪੰਜਾਬ ਦੇ ਵਫਦ ਵੱਲੋਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਚੰਡੀਗੜ੍ਹ, 7 ਨਵੰਬਰ:ਪੰਜਾਬ ਸਰਕਾਰ ਨੇ ਕੇਂਦਰ ਨਾਲ...
ਕਿਸਾਨ ਤੇ ਮਜ਼ਦੂਰ ਮਸਲੇਪੰਜਾਬ ਵਿੱਚ 25 ਨਵੰਬਰ ਤੋਂ ਸ਼ੁਰੂ ਹੋਵੇਗੀ ਗੰਨੇ ਦੀ ਪਿੜਾਈpunjabusernewssiteWednesday, 6 November 2024, 19:00 by punjabusernewssiteWednesday, 6 November 2024, 19:00 79 Viewsਗੰਨੇ ਦੀ ਫ਼ਸਲ ਹੇਠ ਰਕਬੇ ਵਿੱਚ 5 ਫ਼ੀਸਦ ਵਾਧਾ; 62 ਲੱਖ ਕੁਇੰਟਲ ਖੰਡ ਦੇ ਉਤਪਾਦਨ ਦੀ ਉਮੀਦ: ਗੁਰਮੀਤ ਸਿੰਘ ਖੁੱਡੀਆਂ ਚੰਡੀਗੜ੍ਹ, 6 ਨਵੰਬਰ:ਪੰਜਾਬ ਸਰਕਾਰ...
ਪੰਜਾਬਮੁੱਖ ਮੰਤਰੀ ਵੱਲੋਂ ਭਗਵਾਨ ਵਿਸ਼ਵਕਰਮਾ ਦੇ ਪ੍ਰਕਾਸ਼ ਉਤਸਵ ਦੀ ਵਧਾਈpunjabusernewssiteFriday, 1 November 2024, 19:25 by punjabusernewssiteFriday, 1 November 2024, 19:25 91 Viewsਚੰਡੀਗੜ੍ਹ, 1 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਗਵਾਨ ਵਿਸ਼ਵਕਰਮਾ ਦੇ ਪ੍ਰਕਾਸ਼ ਉਤਸਵ ਮੌਕੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।ਵਿਸ਼ਵਕਰਮਾ...
ਕਿਸਾਨ ਤੇ ਮਜ਼ਦੂਰ ਮਸਲੇਪੰਜਾਬ ਸਰਕਾਰ ਵੱਲੋਂ ਡੀ.ਏ.ਪੀ. ਜਾਂ ਹੋਰ ਖਾਦਾਂ ਨਾਲ ਗ਼ੈਰ-ਜ਼ਰੂਰੀ ਰਸਾਇਣਾਂ ਦੀ ਟੈਗਿੰਗ ਖ਼ਿਲਾਫ਼ ਹੈਲਪਲਾਈਨ ਨੰਬਰ ਜਾਰੀpunjabusernewssiteThursday, 31 October 2024, 8:51 by punjabusernewssiteThursday, 31 October 2024, 8:51 211 Viewsਕਿਸਾਨ 1100 ‘ਤੇ ਕਾਲ ਕਰਕੇ ਜਾਂ ਵਟਸਐਪ ਨੰਬਰ +91-98555-01076 ‘ਤੇ ਸੁਨੇਹਾ ਭੇਜ ਕੇ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਡੀਲਰਾਂ ਵਿਰੁੱਧ ਸ਼ਿਕਾਇਤ ਦਰਜ ਕਰਵਾ ਸਕਦੇ ਹਨ:...