Firozpur News: ਪੰਜਾਬ ਸਰਕਾਰ ਵਲੋ ਨਸ਼ੇ ਖਿਲਾਫ਼ ਵਿੱਢੀ ਜੰਗ ਤਹਿਤ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰੋਜ਼ਗਾਰ ਵਿਭਾਗ ਦੀ ਟੀਮ ਨੇ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਜ਼ੀਰਾ ਅਤੇ ਮੱਖੂ ਵਿਖੇ ਵਿਜ਼ਿਟ ਕੀਤਾ ਅਤੇ ਜੀਵਨ ਦਾਨ ਪੁਨਰਵਾਸ ਕੇਂਦਰ ਅਤੇ ਨਵੀਂ ਕਿਰਨ ਪੁਨਰਵਾਸ ਕੇਂਦਰ ਦੇ ਇਲਾਜ਼ ਅਧੀਨ ਨੌਜਵਾਨਾਂ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ ਨਗਰ ਕੌਂਸਲ ਚੋਣਾਂ; ਡੇਰਾ ਬਾਬਾ ਨਾਨਕ ’ਚ ਆਪ ਦੀ ਝੰਡੀ, ਤਰਨ ਤਾਰਨ ਵਿਚ ਅਜਾਦ ਦੀ ਚੜ੍ਹਤ ਤੇ ਤਲਵਾੜਾ ’ਚ ਆਪ-ਕਾਂਗਰਸ ਬਰਾਬਰ
ਰੋਜ਼ਗਾਰ ਵਿਭਾਗ ਵੱਲੋਂ ਗੁਰਜੰਟ ਸਿੰਘ ਪਲੇਸਮੈਂਟ ਅਫ਼ਸਰ ਅਤੇ ਸਰਬਜੀਤ ਸਿੰਘ ਜ਼ਿਲ੍ਹਾ ਮੈਨੇਜਰ, ਪੀ ਐੱਸ ਡੀ ਐੱਮ ਵੱਲੋਂ ਕੇਂਦਰ ਵਿੱਚ ਮੌਜੂਦ ਨੌਜਵਾਨਾਂ ਦੀ ਕਾਉਂਸਲਿੰਗ ਕਰਦੇ ਹੋਏ ਸਰਕਾਰ ਵੱਲੋਂ ਕੀਤੇ ਜਾ ਰਹੇ ਸਕਿੱਲ ਡਿਵੈਲਪਮੈਂਟ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਰੁਚੀ ਜਾਨਣ ਲਈ ਗੱਲ-ਬਾਤ ਕੀਤੀ, ਤਾਂ ਜੋ ਉਨ੍ਹਾਂ ਨੂੰ ਹੁਨਰਮੰਦ ਬਣਾ ਕੇ ਰੋਜ਼ਗਾਰ ਤੇ ਲਾਇਆ ਜਾ ਸਕੇ ਅਤੇ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢਿਆ ਜਾ ਸਕੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਰੋਜ਼ਗਾਰ ਵਿਭਾਗ ਦੀ ਟੀਮ ਨੇ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਜ਼ੀਰਾ ਅਤੇ ਮੱਖੂ ਵਿਖੇ ਸਕਿੱਲ ਡਿਵੈਲਪਮੈਂਟ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ"