Bathinda News:ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਸਾਇੰਸ ਵਿਭਾਗ ਵੱਲੋਂ ਚੌਥੀ ਵਾਰ ਸਫਲਤਾਪੂਰਵਕ ਵਰਮੀ-ਕੰਪੋਸਟ ਯੂਨਿਟ ਸਥਾਪਤ ਕੀਤਾ ਗਿਆ । ਇਸ ਯੂਨਿਟ ਦਾ ਉਦਘਾਟਨ ਪ੍ਰਿੰਸੀਪਲ ਦੁਆਰਾ 21/03/2024 ਨੂੰ ਕੀਤਾ ਗਿਆ । ਉਦਘਾਟਨ ਸਮਾਰੋਹ ਵਿੱਚ ਡਾ. ਸਵਿਤਾ ਭਾਟੀਆ, ਡਾ. ਪੋਮੀ ਬਾਂਸਲ, ਡਾ. ਤਾਰੂ ਮਿੱਤਲ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਸਟਾਫ਼ ਮੈਂਬਰ ਮੌਜੂਦ ਸਨ । ਵਰਮੀ-ਕੰਪੋਸਟਿੰਗ ਵਿੱਚ ਜੈਵਿਕ ਰਹਿੰਦ-ਖੂੰਹਦ ਨੂੰ Rich ਖਾਦ ਵਿੱਚ ਤੋੜਨ ਲਈ Earth worm ਦੀ ਵਰਤੋਂ ਕੀਤੀ ।
ਇਹ ਵੀ ਪੜ੍ਹੋ ਅਜਨਾਲਾ ਥਾਣੇ ’ਤੇ ਹਮਲੇ ਦਾ ਕੇਸ: ਪੁਲਿਸ ਨੇ ਫ਼ਰੀਦਕੋਟ ‘ਚੋਂ ਇੱਕ ਹੋਰ ਨੌਜਵਾਨ ਨੂੰ ਚੁੱਕਿਆ
ਇਹ ਵਾਤਾਵਰਣ-ਅਨੁਕੂਲ ਰੀਸਾਈਕਲਿੰਗ ਪ੍ਰਕਿਰਿਆ ਹੈ। ਇਸ ਵਿੱਚ ਈਸੇਨੀਆ ਫੇਟੀਡਾ ਦੀ ਇੱਕ ਖਾਸ Species ਦੀ ਵਰਤੋਂ Decomposition ਕੀਤੀ ਗਈ । Chemical Fertilizers ਦੇ ਮੁਕਾਬਲੇ, ਵਰਮੀਕੰਪੋਸਟ ਟਿਕਾਊ ਵਿਕਾਸ ਲਈ ਵਧੇਰੇ ਲਾਭਦਾਇਕ ਹੈ। ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਨਰਲ ਸਕੱਤਰ ਸ਼੍ਰੀ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਪ੍ਰੋਫੈਸਰ ਬਿੰਦੂ ਗਰਗ (ਐਚਓਡੀ) ਅਤੇ ਸਾਇੰਸ ਵਿਭਾਗ ਦੇ ਸਟਾਫ਼ ਮੈਂਬਰਾਂ ਨੂੰ Good Work ਲਈ ਵਧਾਈ ਦਿੱਤੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।