Monday, February 2, 2026

Big News: ਬਠਿੰਡਾ ਨਗਰ ਨਿਗਮ ਦਾ ਵੱਡਾ ਅਧਿਕਾਰੀ Vigilance ਨੇ ਰਿਸ਼ਵਤ ਲੈਂਦਾ ਚੁੱਕਿਆ

Date:

spot_img

ਬਠਿੰਡਾ, 20 ਜਨਵਰੀ: ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੇ ਨਗਰ ਨਿਗਮ ਬਠਿੰਡਾ ਦੇ ਇੱਕ ਉੱਚ ਅਧਿਕਾਰੀ ਨੂੰ ਵਿਜੀਲੈਂਸ ਨੇ 30 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। ਮੁਲਜਮ ਦੀ ਪਹਿਚਾਣ ਇੰਸਪੈਕਟਰ ਪਲਵਿੰਦਰ ਸਿੰਘ ਦੇ ਤੌਰ ’ਤੇ ਹੋਈ ਹੈ। ਇਸਤੋਂ ਇਲਾਵਾ ਉਸਦੇ ਨਾਲ ਇੱਕ ਨਕਸ਼ਾ ਨਵੀਸ ਵੀ ਕਾਬੂ ਕੀਤਾ ਗਿਆ ਹੈ, ਜਿਸਦਾ ਨਾਮ ਹਨੀ ਮੁੰਜਾਲ ਦਸਿਆ ਜਾ ਰਿਹਾ। ਮੁਲਜਮ ਇੰਸਪੈਕਟਰ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਦੇ ਨਾਂ ‘ਤੇ ਸ਼ਹਿਰ ਦੀ ਇੱਕ ਪ੍ਰਮੁੱਖ ਕਲੌਨੀਨਾਈਜ਼ਰ ਤੋਂ ਪ੍ਰਤੀ ਪਲਾਟ 35 ਹਜ਼ਾਰ ਰੁਪਏ ਮੰਗ ਰਿਹਾ ਸੀ।

ਇਹ ਵੀ ਪੜ੍ਹੋ ਲੁੱਟ-ਖੋਹ ਅਤੇ ਫਰੋਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਲੰਡਾ ਅਤੇ ਜੈਸਲ ਗਿਰੋਹ ਦੇ 2 ਗੁਰਗੇ ਕਾਬੂ

ਪ੍ਰੰਤੂ ਮੌਜੂਦਾ ਸਮੇਂ ਕਮਿਸ਼ਨਰ ਦਾ ਚਾਰਜ਼ ਡਿਪਟੀ ਕਮਿਸ਼ਨਰ ਕੋਲ ਹੋਣ ਕਾਰਨ ਸਿਕਾਇਤ ਊਨ੍ਹਾਂ ਤੱਕ ਪੁੱਜੀ ਤਾਂ ਇਹ ਐਕਸ਼ਨ ਹੋ ਗਿਆ। ਸੂਚਨਾ ਮੁਤਾਬਕ ਇੰਸਪੈਕਟਰ ਪਲਵਿੰਦਰ ਸਿੰਘ ਕੋਲ ਜੋਨ ਨੰਬਰ 5 ਤੇ 7 ਦਾ ਚਾਰਜ ਹੈ। ਇਸ ਜੋਨ ਅਧੀਨ ਆਉਂਦੇ ਇਲਾਕੇ ਬਾਦਲ ਰੋਡ ’ਤੇ ਇੱਕ ਕਲੌਨੀ ਕੱਟੀ ਜਾ ਰਹੀ ਹੈ ਤੇ ਇਸ ਕਲੌਨੀ ਮਾਲਕਾਂ ਕੋਲੋਂ ਹੀ ਮੁਲਜਮ ਇੰਸਪੈਕਟਰ ਪੈਸੇ ਮੰਗ ਰਿਹਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

Share post:

spot_img

Popular

More like this
Related

ਥਾਣਾ ਢਕੌਲੀ ਖੇਤਰ ਵਿੱਚ ਗੋਲੀਆਂ ਚਲਾਉਣ ਵਾਲਾ ਦੋਸ਼ੀ ਗ੍ਰਿਫ਼ਤਾਰ

SAS Nagar News:ਸ਼੍ਰੀ ਹਰਮਨਦੀਪ ਸਿੰਘ ਹਾਂਸ ਐਸ.ਐਸ.ਪੀ. ਜ਼ਿਲ੍ਹਾ ਐੱਸ.ਏ.ਐੱਸ...