WhatsApp Image 2024-06-20 at 13.58.11
web
WhatsApp Image 2024-04-14 at 21.42.31
WhatsApp Image 2024-04-13 at 10.53.44
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-02-26 at 14.41.51
previous arrow
next arrow
Punjabi Khabarsaar
ਅਮ੍ਰਿਤਸਰਐਸ. ਏ. ਐਸ. ਨਗਰਸ਼ਹੀਦ ਭਗਤ ਸਿੰਘ ਨਗਰਸੰਗਰੂਰਹੁਸ਼ਿਆਰਪੁਰਕਪੂਰਥਲਾਗੁਰਦਾਸਪੁਰਜਲੰਧਰਤਰਨਤਾਰਨਪਟਿਆਲਾਪਠਾਨਕੋਟਫ਼ਤਹਿਗੜ੍ਹ ਸਾਹਿਬਫਰੀਦਕੋਟਫ਼ਾਜ਼ਿਲਕਾਫ਼ਿਰੋਜ਼ਪੁਰਬਠਿੰਡਾਬਰਨਾਲਾਮਾਨਸਾਮੁਕਤਸਰਮੋਗਾਰੂਪਨਗਰਲੁਧਿਆਣਾ

ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਵਲੋਂ ਸੰਘਰਸ਼ ਰੱਖਣ ਦਾ ਐਲਾਨ

ਸੁਖਜਿੰਦਰ ਮਾਨ
ਬਠਿੰਡਾ, 8 ਅਗਸਤ –ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਵਲੋਂ ਭਲਕੇ ਤੋਂ 13 ਅਗੱਸਤ ਤੱਕ ਜ਼ਿਲ੍ਹਾ ਹੈਡਕੁਆਟਰਾਂ ਉਪਰ ਧਰਨੇ ਦੇਣ ਦਾ ਪੋ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਨਰੇਸ਼ ਕੁਮਾਰ ਸੈਣੀ ਨੇ ਦਸਿਆ ਕਿ ਖੇਤੀਬਾੜੀ ਉੱਪ ਨਿਰੱਖਕ ਵਿਭਾਗ ਅਤੇ ਕਿਸਾਨਾਂ ਵਿਚਕਾਰ ਇੱਕ ਮਹੱਤਵਪੂਰਨ ਕੜੀ ਹੈ। ਪ੍ਰੰਤੂ ਸਰਕਾਰ ਦਾ ਇਸ ਮੁਲਾਜ਼ਮ ਵਰਗ ਵਲ ਬਿਲਕੁਲ ਧਿਆਨ ਨਹੀਂ ਹੈ ਅਤੇ ਅੱਜ ਦੇ ਸਮੇ ਅਨੁਸਾਰ ਇਸਦੀ ਬਣਦੀ ਤਨਖਾਹ ਬਹੁਤ ਘਟ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਉੱਪ ਨਿਰੱਖਕ ਦੀ ਪੇ-ਪੈਰੀਟੀ ਮੁੜ ਤੋਂ ਬਹਾਲ ਕੀਤੀ ਜਾਵੇ ।

 

Related posts

ਫ਼ਿਰੌਤੀ ਲਈ ਵਪਾਰੀ ਦੇ ਘਰ ਪੈਟਰੋਲ ਬੰਬ ਸੁੱਟਣ ਵਾਲਾ ਕਾਬੂ

punjabusernewssite

ਐਡਵੋਕੇਟ ਰਾਜਨ ਗਰਗ ਬਣੇ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਦੇ ਕੌਮੀ ਪ੍ਰਧਾਨ

punjabusernewssite

ਮੇਰੀ ਸਰਕਾਰ ਦਾ ‘ਪੰਜਾਬ ਮਾਡਲ’ ਸਾਰਿਆਂ ਨੂੰ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ’ਤੇ ਅਧਾਰਿਤ- ਮੁੱਖ ਮੰਤਰੀ ਚੰਨੀ

punjabusernewssite