ਸੁਨੀਲ ਕੁਮਾਰ ਕਾਂਗਰਸ ਪਾਰਟੀ ਦੇ ਐਸ.ਸੀ ਵਿੰਗ ਦੇ ਚੇਅਰਮੈਨ ਨਿਯੂਕਤ

0
13

ਸੁਖਜਿੰਦਰ ਮਾਨ
ਬਠਿੰਡਾ, 2 ਅਕਤੂਬਰ: ਜ਼ਿਲ੍ਹਾ ਕਾਂਗਰਸ ਬਠਿੰਡਾ ਸ਼ਹਿਰੀ ਦੀ ਮੀਟਿੰਗ ਸਥਾਨਕ ਕਾਂਗਰਸ ਭਵਨ ਵਿਖੇ ਜਿਲਾ ਪ੍ਰਧਾਨ ਰਾਜਨ ਗਰਗ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿੱਚ ਸੁਨੀਲ ਕੁਮਾਰ ਨੂੰ ਪਾਰਟੀ ਦੇ ਐਸ.ਸੀ ਵਿਭਾਗ ਦਾ ਬਤੌਰ ਚੇਅਰਮੈਨ ਨਿਯਕਤ ਕੀਤਾ ਗਿਆ। ਇਸ ਮੌਕੇ ਰਾਜਨ ਗਰਗ ਨੇ ਸੁਨੀਲ ਕੁਮਾਰ ਨੂੰ ਨਿਯੁਕਤੀ ਪੱਤਰ ਦਿੰਦਿਆਂ ਵਧਾਈ ਦਿੱਤੀ। ਨਵਨਿਯੁਕਤ ਚੇਅਰਮੈਨ ਸੁਨੀਲ ਕੁਮਾਰ ਨੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਅਤੇ ਸਾਰੇ ਨੇਤਾਵਾਂ ਦਾ ਧੰਨਵਾਦ ਕੀਤਾ।

ਬਠਿੰਡਾ ਦੇ ਖਾਲਸਾ ਸਕੂਲ ’ਚ ਬਾਸਕਟਬਾਲ ਤੇ ਨੈਟ ਬਾਲ ਦੇ ਹੋਏ ਜ਼ਿਲ੍ਹਾ ਪੱਧਰੀ ਮੁਕਾਬਲੇ

ਇਸ ਮੌਕੇ ਅਰੁਣ ਵਧਾਵਨ, ਅਸ਼ੋਕ ਕੁਮਾਰ ਸੀਨੀ ਡਿਪਟੀ ਮੇਅਰ, ਮਾਸਟਰ ਹਰਮੰਦਰ ਡਿਪਟੀ ਮੇਅਰ, ਬਲਜਿੰਦਰ ਸਿੰਘ ਠੇਕੇਦਾਰ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਹਰਵਿੰਦਰ ਸਿੰਘ ਲੱਡੂ, ਕਿਰਨਜੀਤ ਸਿੰਘ ਗਹਿਰੀ, ਬਲਵੰਤ ਰਾਏ ਨਾਥ, ਰਾਜਨ ਦੀਪ ਸਿੰਘ, ਟਹਿਲ ਸਿੰਘ ਸੰਧੂ, ਪਵਨ ਮਾਨੀ, ਬਲਕਰਨ ਸਿੰਘ ਘੁਮਾਣ, ਜਗਦੀਸ਼ ਖੁਰਾਨਾ, ਨੱਥੂ ਰਾਮ, ਗੋਰਾ ਸਿੰਘ ਤੁੰਗਵਾਲੀ,ਮਾਸਟਰ ਪਰਕਾਸ਼ ਚੰਦ, ਜਗਰਾਜ ਸਿੰਘ, ਅਸ਼ੀਸ਼ ਕਪੂਰ ਜੀ ਸ਼੍ਰੀ ਮਤੀ ਰਮੇਸ਼ ਰਾਣੀ ,ਬਲਜੀਤ ਸਿੰਘ ਯੂਥ ਆਗੂ, ਜੋਗਿੰਦਰ ਸਿੰਘ, ਬਲਦੇਵ ਸਿੰਘ ਅਕਲੀਆਂ, ਵਿਜੈ ਕੁਮਾਰ, ਨਰਿੰਦਰ ਜਾਖੜ, ਹਰਬੰਸ ਸਿੰਘ ਬੋਬੀ, ਰਮਨ ਦੀਪ ਸਿੰਘ ਢਿੱਲੋਂ, ਵਿਜੈ ਗੋਇਲ, ਮਹਿੰਦਰ ਸਿੰਘ ਭੋਲਾ,

ਵਿਜੀਲੈਂਸ ਦੀ ਟੀਮ ਵਲੋਂ ਮਨਪ੍ਰੀਤ ਦੇ ਕਰੀਬੀ ਠੇਕੇਦਾਰ ਦੇ ਘਰ ਛਾਪੇਮਾਰੀ

ਮੱਖਣ ਸਿੰਘ ਠੇਕੇਦਾਰ, ਕਰਨਲ ਦਯਾ, ਸੁਰੇਸ਼ ਜਾਖੜ, ਬੋਬੀ, ਤਿਰਲੋਕ ਕੁਮਾਰ, ਸ਼ਿਵ ਕੁਮਾਰ, ਬਲਵਿੰਦਰ ਬੰਗੀ, ਰਾਜ ਕੁਮਾਰ, ਵਿਨੋਦ ਨੁਗ੍ਰਿਆ, ਕ੍ਰਿਸ਼ਨ ਮਾਮਾ ਜੀ, ਗੋਪੀ, ਮਹਿੰਦਰ ਸਿੰਘ ਕਰਾੜਾ, ਸ਼ੀਲਾ ਰਾਣੀ, ਬਲਬੀਰ ਸਿੰਘ, ਜਸਮੇਲ ਕੌਰ, ਯਾਦਵਿੰਦਰ ਸਿੰਘ ਭਾਈਕਾ,ਪਰਮੋਦ ਕੁਮਾਰ, ਅਮਰੇਸ਼, ਗੀਤਾ ਰਾਣੀ, ਸਰਬਜੀਤ ਸਿੰਘ ਲਬਾ, ਸਾਧੂ ਸਿੰਘ, ਵਿਕਰਮ ਕਰਾਂਤੀ, ਚਰਨਜੀਤ ਸਿੰਘ ਭੋਲਾ, ਕਰਤਾਰ ਸਿੰਘ, ਜਗਮੀਤ ਸਿੰਘ, ਸੁਨੀਲ ਕੁਮਾਰ, ਜਸਵੀਰ ਕੌਰ, ਸਰੋਜ ਰਾਣੀ, ਰਜਨੀ, ਪਰੀਤ ਮੋਹਨ ਸ਼ਰਮਾ , ਸੁਖਦੇਵ ਸਿੰਘ ਬਾਈਆ, ਰੂਪ ਸਿੰਘ, ਦੁਲੀ ਚੰਦ ਕਲਾਨਿਆ, ਕੇਲਾਸ਼ ਸ਼ਰਮਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here