ਈ ਸਕੂਲ ਵੱਲੋਂ ਆਈਲੈਟਸ ਦੀਆਂ ਕਿਤਾਬਾਂ ਮੁਫ਼ਤ ਵੰਡਣ ਦਾ ਸਿਲਸਿਲਾ ਲਗਾਤਾਰ ਜਾਰੀ

Date:

spot_img

ਈ ਸਕੂਲ ਬਰਨਾਲਾ ਵਿਖੇ ਬੁੱਕ ਸਟਾਲ ਲਾ ਕੇ ਮੁਫ਼ਤ ਕਿਤਾਬਾਂ ਦਿੱਤੀਆਂ
ਸੁਖਜਿੰਦਰ ਮਾਨ
ਬਠਿੰਡਾ, 23 ਮਈ :ਈ ਸਕੂਲ ਵੱਲੋਂ ਈ ਸਕੂਲ ਬਰਨਾਲਾ ਬਰਾਂਚ ਐਸ ਸੀ ਐਫ 27-28 ਬੱਸ ਸਟੈਂਡ ਦੇ ਪਿੱਛੇ 16 ਏਕੜ ਵਿਖੇ ਈ ਸਕੂਲ ਵੱਲੋਂ ਆਈਲੈਟਸ ਦੀਆਂ ਅਸਲੀ ਕਿਤਾਬਾਂ ਦੀ ਫਰੀ ਬੁੱਕ ਸਟਾਲ ਲਗਾਈ ਗਈ। ਇਸ ਸਟਾਲ ਦੇ ਵਿੱਚ ਦੂਜੇ ਇੰਸੀਚਿਊਟ ਦੇ ਵਿਦਿਆਰਥੀਆਂ ਅਤੇ ਈ ਸਕੂਲ ਸੰਗਰੂਰ ਦੇ ਵਿਦਿਆਰਥੀਆਂ ਤੋਂ ਇਲਾਵਾ ਆਉਣ ਜਾਣ ਵਾਲੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਇਸ ਬੁੱਕ ਸਟਾਲ ਵਿੱਚ ਬਹੁਤ ਸਾਰੀਆਂ ਕਿਤਾਬਾਂ ਦਿੱਤੀਆਂ ਗਈਆਂ,ਇਸ ਦੇ ਨਾਲ ਵਿਦਿਆਰਥੀਆਂ ਨੂੰ ਆਉਣ ਵਾਲੇ ਪੇਪਰਾਂ ਵਿੱਚ ਵੱਡੀ ਸਹਾਇਤਾ ਹੋਵੇਗੀ, ਕਿਉਂਕਿ ਕੈਂਬਰਿਜ ਯੂਨੀਵਰਸਿਟੀ ਪ੍ਰੈਸ ਦੀਆਂ ਕਿਤਾਬਾਂ ਹਨ ਅਤੇ ਹਰ ਕਿਤਾਬ ਵਿਚ ਚਾਰ-ਚਾਰ ਪੁਰਾਣੇ ਪੇਪਰ ਦਿਤੇ ਹੋਏ ਹਨ ਜੋ ਕਿ ਪਿਛਲੇ ਸਮੇਂ ਵਿਚ ਥਾਈਲੈਂਡ ਵਾਲੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਹਨ ਇਹ ਪੁਰਾਣੇ ਪੇਪਰ ਕਰਨ ਹੈ ਪੇਪਰਾਂ ਪ੍ਰਤੀ ਉਹ ਵਧੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੇ ਜੋ ਪੇਪਰ ਦੇਣਾ ਹੈ ਉਸ ਵਿੱਚ ਮਦਦ ਮਿਲੇਗੀ। ਇਸ ਮੌਕੇ ਤੇ ਈ ਸਕੂਲ ਬਰਨਾਲਾ ਦਾ ਸਟਾਫ ਅਤੇ ਈ ਸਕੂਲ ਦੇ ਮਾਲਕ ਰੁਪਿੰਦਰ ਸਿੰਘ ਖੁਦ ਹਾਜ਼ਰ ਸਨ ਅਤੇ ਉਨ੍ਹਾਂ ਨੇ ਬੱਚਿਆਂ ਤੇ ਮਾਪਿਆਂ ਨੂੰ ਇਹ ਕਿਤਾਬਾਂ ਭੇਟ ਕੀਤੀਆਂ ਅਤੇ ਈ ਸਕੂਲ ਬਰਨਾਲਾ ਦੀ ਬਰਾਂਚ ਵਿੱਚ ਆਉਣ ਵਾਸਤੇ ਧੰਨਵਾਦ ਕੀਤਾ ।

spot_img
spot_img

Share post:

Popular

More like this
Related

शिक्षा और स्वास्थ्य सेवाओं के विस्तार पर सरकार का जोर- मुख्यमंत्री नायब सिंह सैनी

250 सीएम-ईईई स्कूल, 900 विद्यालयों में आईसीटी लैब की...

हरियाणा सरकार के नायाब 2 साल: विकसित हरियाणा के संकल्प को मिली नई गति

👉संकल्प-पत्र के 217 में से 76 संकल्प दो वर्ष...