WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮੋਗਾ

ਗੁਰਪਾਲ ਸਿੰਘ ਸਿੱਧੂ ਬਣੇ ਪੰਜਾਬ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ

ਪੰਜਾਬੀ ਖ਼ਬਰਸਾਰ ਬਿਉਰੋ 
ਮੋਗਾ, 28 ਮਈ: ਅੱਜ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਸੂਬਾ ਪੱਧਰੀ ਚੋਣ ਜਿਲ੍ਹਾ ਮੋਗਾ ਵਿਖ਼ੇ ਹੋਈ ਜਿਸ ਵਿਚ ਬਹਾਦੁਰ ਸਿੰਘ ਜੱਲਾ ਫਤਹਿਗੜ ਸਾਹਿਬ ਨੂੰ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ ਅਤੇ ਗੁਰਪਾਲ ਸਿੰਘ ਸਿੱਧੂ ਗਹਿਰੀ ਭਾਗੀ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੀਟਿੰਗ ਵਿਚ ਜਿਲ੍ਹਾ ਬਠਿੰਡਾ ਵਲੋਂ ਭੁਪਿੰਦਰ ਸਿੰਘ ਚਾਉਕੇ, ਬਲਜਿੰਦਰ ਸ਼ਰਮਾ ਕੋਟਸ਼ਮੀਰ, ਗੁਰਮੇਲ ਸਿੰਘ ਸਕੱਤਰ ਜੱਸੀ, ਕਰਮਜੀਤ ਸਿੰਘ ਗੰਗਾ ਵਿਸ਼ੇ ਤੌਰ ਤੇ ਹਾਜਰ ਹੋਏ। ਆਪਣੀ ਚੋਣ ਤੋਂ ਬਾਅਦ ਗੁਰਪਾਲ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਸਮੁਚੇ ਭਾਈਚਾਰੇ ਦੀ ਸੇਵਾ ਲਈ ਕਰਦੇ ਹੋਏ ਮੁਲਾਜਮਾ ਦੀਆ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਉਠਾਉਣਗੇ। ਇਸ ਮੌਕੇ ਸ੍ਰੀ ਮੁਰਾਰੀ ਲਾਲ ਸਾਬਕਾ ਸਕੱਤਰ, ਜਸਕਰਨ ਸਿੰਘ ਕੋਟਸ਼ਮੀਰ ਸਾਬਕਾ ਡਵੀਜਨ ਪ੍ਰਧਾਨ, ਬਿੱਕਰ ਸਿੰਘ ਸਕੱਤਰ ਦਮਦਮਾ ਸਾਹਿਬ, ਰਘਵੀਰ ਸਿੰਘ ਜੈ ਸਿੰਘ ਵਾਲਾ, ਪਰਮਜੀਤ ਸਿੰਘ ਸ਼ੇਰਗੜ ਹਰਪ੍ਰੀਤ ਸਿੰਘ ਮਹਿਤਾ,ਦਲਜੀਤ ਸਿੰਘ ਰਾਏਕੇ,ਜਗਜੀਤ ਸਿੰਘ ਦਿਉਣ. ਜਗਜੀਤ ਸਿੰਘ ਬਹਿਮਨ ਦੀਵਾਨਾ,ਸੁਖਮੰਦਰ ਸਿੰਘ ਸਿਵੀਆਂ, ਬਲਕਰਨ ਦਾਸ ਰਾਮਪੁਰਾ,ਗੁਰਦੇਵ ਸਿੰਘ ਰਾਮੂਵਾਲਾ ਕੁਲਵੰਤ ਸਿੰਘ ਹਮੀਰਗੜ,ਅਮਨਦੀਪ ਸਿੰਘ ਬੀੜ, ਸਵਰਨ ਸਿੰਘ ਝੁੰਬਾ,ਮਨਜੀਤ ਜੰਗੀਰਾਣਾ, ਵਿਕੀ ਵਿਰਕ ਸਮੇਤ ਬਠਿੰਡਾ ਜ਼ਿਲ੍ਹੇ ਵਲੋਂ ਗੁਰਪਾਲ ਸਿੰਘ ਨੂੰ ਵਧਾਈ ਦਿਤੀ ਗਈ।

Related posts

ਮੋਗਾ ’ਚ ਕਾਂਗਰਸ ਦੇ ਵੱਡੇ ਆਗੂ ਦਾ ਕੀਤਾ ਗੋਲੀਆਂ ਮਾਰ ਕੇ ਕਤਲ

punjabusernewssite

ਭਗਵੰਤ ਮਾਨ ਨੂੰ ‘ਚਿੱਟਾ’ ਰੋਕਣ ਦੀ ਧਮਕੀ ਦੇਣ ਵਾਲੀ ਔਰਤ ਗਿ੍ਰਫਤਾਰ

punjabusernewssite

ਢੁੱਡੀਕੇ ਟੀਮ ਵੱਲੋਂ ਕਰਵਾਏ ਦਿਲ ਦੇ ਮੁਫਤ ਅਪਰੇਸ਼ਨ ਉਪਰੰਤ ਤੰਦਰੁਸਤ ਜਿੰਦਗੀ ਬਤੀਤ ਕਰ ਰਹੀ ਹੈ ਵਿਦਿਆਰਥਣ ਕੁਸਮਪ੍ਰੀਤ ਕੌਰ  

punjabusernewssite