ਪਟਿਆਲਾ ਵਿਚ ਵਾਪਰੀ ਮੰਗਭਾਗੀ ਘਟਨਾਂ, ਸਾਬਕਾ ਬੈਂਕ ਮੈਨੇਜਰ ਦਾ ਤੇਜ਼ਧਾਰ ਹਥਿਆਰ ਨਾਲ ਕ+ਤਲ

Date:

spot_img

ਪਟਿਆਲਾ (ਅਸ਼ੀਸ਼ ਮਿੱਤਲ): ਪਟਿਆਲਾ ਵਿਚ ਅੱਜ ਸਵੇਰੇ ਸੈਰ ਕਰਨ ਗਏ ਸਾਬਕਾ ਮੈਨੇਜਰ ਦੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਚਾਹਲ ਵਜੋਂ ਹੋਈ ਹੈ। ਬਲਬੀਰ ਸਿੰਘ ਚਾਹਲ ਬੈਂਕ ਆਫ਼ ਬੜੋਦਾ ਰਿਟਾਇਰ ਸੀ।

ਕੁਲਚਾ ਖਾਧਾ ਸਾਬਤ ਕਰੋ ਮਜੀਠੀਆ ਸਾਹਿਬ, ਅੱਗੋ ਮਜੀਠੀਆ ਵੀ ਕੱਢ ਲਿਆਇਆ ਸਬੂਤ

ਉਹ ਅੱਜ ਸਵੇਰੇ ਘਰ ਤੋਂ ਪਾਸੀ ਰੋਡ ਸੈਰ ਕਰਨ ਲਈ ਗਏ ਸੀ ‘ਤੇ ਰਸਤੇ ਵਿਚ ਹੀ ਕਿਸੀ ਅਨਜਾਨ ਵਿਅਕਤੀ ਵੱਲੋਂ ਉਨ੍ਹਾਂ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਇਸ ਘਟਨਾਂ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾਂ ਇਹ ਘਟਨਾਂ ਵਾਪਰੀ ਇਹ ਇਲਾਕਾ ਕਾਫੀ ਪਾਸ਼ ਇਲਾਕਿਆਂ ਵਿਚ ਆਉਂਦਾ ਹੈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

spot_img
spot_img

Share post:

Popular

More like this
Related

CM Nayab Singh Saini ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ...

ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਵਜੋਂ 3,824.87...