ਪੰਜਾਬੀ ਅਦਾਕਾਰ ਤੇਜੀ ਸੰਧੂ ਦੀ ਜ਼ਮੀਨ ‘ਤੇ ਪ੍ਰਵਾਸੀ ਦਾ ਕਬਜ਼ਾ

Date:

spot_img

ਲੁਧਿਆਣਾ: ਪੰਜਾਬੀ ਫਿਲਮ ਅਦਾਕਾਰ ਤੇਜਿੰਦਰ ਕੌਰ ਉਰਫ ਤੇਜੀ ਸੰਧੂ ਨੇ ਸ਼ੋਸ਼ਲ ਮੀਡੀਆਂ ਸਾਈਟ ਫੇਸਬੂਕ ‘ਤੇ ਲਾਈਵ ਹੋ ਕੇ ਇਕ ਪ੍ਰਵਾਸੀ ਵਿਅਕਤੀ ਤੇ ਉਸਦੀ ਜ਼ਮੀਨ ‘ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਅਦਾਕਾਰਾ ਨੇ ਲੋਕ ਇਨਸਾਫ਼ ਪਾਰਟੀ ਦੇ ਸੰਸਥਾਪਕ ਸਿਮਰਨਜੀਤ ਸਿੰਘ ਬੈਂਸ ਤੇ ਇਹ ਸੱਭ ਝਗੜਾ ਕਰਵਾਉਣ ਦਾ ਦੋਸ਼ ਲਗਾਇਆ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਇਹ ਸਭ ਕੁਝ ਬੈਂਸ ਭਰਾਵਾਂ ਦੀ ਸ਼ਹਿ ’ਤੇ ਕੀਤਾ ਜਾ ਰਿਹਾ।

ਪਤੀ ਵੱਲੋਂ ਪਤਨੀ ਤੇ ਸਾਲੀ ਦਾ ਬੇਰਹਿਮੀ ਨਾਲ ਕਤਲ

ਉਥੇ ਹੀ ਦੂਜੇ ਪਾਸੇ ਪ੍ਰਵਾਸੀ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਚਾਰ ਹਜ਼ਾਰ ਰੁਪਏ ’ਤੇ ਦੁਕਾਨ ਕਿਰਾਏ ’ਤੇ ਲਈ ਸੀ ਤੇ ਉਸ ਦੀ ਕਿਰਾਇਆ ਵੀ ਦਿੰਦਾ ਆ ਰਿਹਾ ਹੈ। ਇਸ ਦੇ ਬਾਵਜੂਦ ਦੁਕਾਨ ਮਾਲਕ ਨੇ ਉਕਤ ਦੁਕਾਨ ’ਤੇ ਆ ਕੇ ਹੰਗਾਮਾ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਵੱਲੋਂ ਅਦਾਲਤ ’ਚ ਇਸ ਸਬੰਧੀ ਅਰਜ਼ੀ ਦਿੱਤੀ ਗਈ ਸੀ ਤੇ ਅਦਾਲਤ ਨੇ ਉਸ ਦੇ ਹੱਕ ’ਚ 10 ਸਤੰਬਰ 2023 ਨੂੰ ਸਟੇਅ ਦਿੱਤਾ ਸੀ।

spot_img
spot_img

Share post:

Popular

More like this
Related

CM Nayab Singh Saini ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ...

ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਵਜੋਂ 3,824.87...