spot_img
spot_img

ਪੰਜਾਬ ਪੁਲਿਸ ਦੇ 84 ਸਬ ਇੰਸਪੈਕਟਰ ਨੂੰ ਵੱਡੀ ਤਰੱਕੀ, ਬਣੇ ਇੰਸਪੈਕਟਰ

Date:

spot_img

ਤਰੱਕੀ ਪ੍ਰਾਪਤ ਕਰਨ ਵਾਲਿਆਂ ਵਿੱਚ 2016 ਬੈਚ ਦੇ ਡਾਇਰੈਕਟ ਸਬ ਇੰਸਪੈਕਟਰ ਵੀ ਸ਼ਾਮਲ

ਚੰਡੀਗੜ੍ਹ,10 ਅਕਤੂਬਰ: ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਪੰਜਾਬ ਪੁਲਿਸ ਦੇ 84 ਸਬ ਇੰਸਪੈਕਟਰਾਂ ਨੂੰ ਤੋਹਫ਼ਾ ਦਿੰਦਿਆਂ ਇੰਸਪੈਕਟਰ ਵਜੋਂ ਤਰੱਕੀ ਦਿੱਤੀ ਹੈ। ਤਰੱਕੀ ਪਾਉਣ ਵਾਲਿਆਂ ਵਿੱਚ 2016 ਬੈਚ ਦੇ ਡਾਇਰੈਕਟ ਸਬ ਇੰਸਪੈਕਟਰ ਵੀ ਸ਼ਾਮਿਲ ਹਨ। ਜਦੋਂ ਕਿ ਬਾਕੀਆਂ ਵਿੱਚ ਹੇਠਲੇ ਰੈਂਕਾਂ ਤੋਂ ਤਰੱਕੀ ਪ੍ਰਾਪਤ ਸਬਨ ਇੰਸਪੈਕਟਰ ਇੰਸਪੈਕਟਰ ਵਜੋਂ ਪ੍ਰਮੋਟ ਹੋਏ ਹਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

‘एक पेड़ मां के नाम’ अभियान को जनआंदोलन बनाएं, पर्यावरण संरक्षण में निभाएं सक्रिय भूमिका: सुभाष बराला

👉राज्यसभा सांसद ने पौधारोपण कार्यक्रम में सहभागिता कर नागरिकों...

Haryana के खिलाड़ियों का विश्व स्तर पर खेलों में बजा है डंका- मंत्री विपुल गोयल

👉भारत मंडपम में आयोजित स्पोर्टस फिटनेस और इन्फ्रास्ट्रक्चर एक्पो...