ਭਾਜਪਾ ਸਰਕਲ ਨਥਾਣਾ ਦੀ ਬੈਠਕ ਦਰਸ਼ਨ ਸਿੰਘ ਬਿੱਕਾ ਦੀ ਅਗਵਾਈ ਵਿੱਚ ਹੋਈ

Date:

spot_img

ਰਾਮ ਸਿੰਘ ਕਲਿਆਣ
ਨਥਾਣਾ,29 ਮਈ:ਭਾਰਤੀ ਜਨਤਾ ਪਾਰਟੀ ਸਰਕਲ ਨਥਾਣਾ ਦੀ ਕਾਰਜਕਾਰਣੀ ਬੈਠਕ ਦਰਸ਼ਨ ਸਿੰਘ ਬਿੱਕਾ ਸਰਕਲ ਪ੍ਰਧਾਨ ਭਾਜਪਾ ਨਥਾਣਾ ਦੀ ਅਗਵਾਈ ਵਿੱਚ ਕਲਿਆਣ ਸੁੱਖਾ ਦੇ ਸੈਣੀ ਰੈਸਟੋਰੈਂਟ ਵਿੱਚ ਹੋਈ। ਜਿਸ ਵਿਚ ਵਿਸੇਸ ਤੌਰ ’ਤੇ ਹਲਕਾ ਇੰਚਾਰਜ਼ ਰੁਪਿੰਦਰਜੀਤ ਸਿੰਘ ਸ਼ਾਮਲ ਹੋਏ। ਬੈਠਕ ਦੌਰਾਨ ਸਰਕਲ ਪ੍ਰਧਾਨ ਬਿਕਰਮਜੀਤ ਸਿੰਘ ਬਿੱਕਾ, ਜਤਿੰਦਰ ਕੁਮਾਰ ਗੋਗੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਲੋਕ ਹਿੱਤ ਵਿਚ ਚੁੱਕੇ ਜਾ ਰਹੇ ਕਦਮਾਂ ਦੇ ਚੱਲਦੇ ਵੱਡੀ ਗਿਣਤੀ ਵਿਚ ਪੰਜਾਬ ਵਿੱਚ ਵਿਸਥਾਰ ਹੋ ਰਿਹਾ ਹੈ। ਇਸ ਮੌਕੇ ਜਿਲਾ ਜਰਨਲ ਸੈਕਟਰੀ ਅਸੋਕ ਵਾਲੀਆਂਵਾਲੀ, ਪ੍ਰਿਤਪਾਲ ਸਿੰਘ ਬੀਬੀਵਾਲਾ ਵਾਈਸ ਪ੍ਰਧਾਨ ਜਤਿੰਦਰ ਗੋਗੀ ਕਲਿਆਣ, ਬਰਿੰਦਰ ਸਿੰਘ ਸੰਧੂ, ਜਸਮੀਤ ਸਿੰਘ ਪੂਹਲੀ, ਬੇਅੰਤ ਸਿੰਘ ਕਲਿਆਣ ਕੁਲਵਿੰਦਰ ਸਿੰਘ ਸਰਪੰਚ ਬਾਠ, ਬਲਦੇਵ ਸਿੰਘ ਬਾਠ, ਜਤਿੰਦਰ ਸੇਮਾ , ਮਨਦੀਪ ਸਰਮਾਂ, ਸੁਖਵੀਰ ਸਿੰਘ ਕਲਿਆਣ, ਰਾਮੂ ਨਥਾਣਾ , ਪ੍ਰਗਟ ਸਿੰਘ ਗੰਗਾ , ਰਾਮਲਾਲ ਸਰਪੰਚ , ਅੰਗਰੇਜ ਸਿੰਘ ਕਾਲਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here

spot_img

Share post:

Popular

More like this
Related

America ਦੌਰੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

Amritsar News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ...

जापान की संसद और शीर्ष नेताओं तक पहुंचा श्रीमद्भगवद्गीता का संदेश

👉जापान में पांच दिवसीय अंतर्राष्ट्रीय गीता महोत्सव-2026 का शुभारंभ गीता...

योग केवल व्यायाम नहीं, संपूर्ण जीवन पद्धति है : मुख्यमंत्री नायब सिंह सैनी

👉मुख्यमंत्री ने सिरसा में मुख्य धाम बाबा भूमणशाह में...

ਰਾਹਤ ਭਰੀ ਖ਼ਬਰ; ਬਠਿੰਡਾ-ਮਾਨਸਾ ਅੰਡਰ ਬ੍ਰਿਜ ‘ਤੇ ਸੈੱਡ ਪਾਉਣ ਦਾ ਕੰਮ ਹੋਇਆ ਸ਼ੁਰੂ

Bathinda News: ਪਿਛਲੇ ਕਈ ਦਹਾਕਿਆਂ ਤੋਂ ਬਰਸਾਤੀ ਮੌਸਮਾਂ ਵਿਚ...