ਚੰਡੀਗੜ੍ਹ: ਭਾਜਪਾ ਆਗੂ ਰਾਜ ਕੁਮਾਰ ਵੇਰਕਾ ਵੱਲੋਂ ਅੱਜ ਬੀਜੇਪੀ ਨੂੰ ਅਲਵਿਦਾ ਕਹਿ ਦਿੱਤਾ ਜਾਵੇਗਾ। ਅੱਜ ਰਜ ਕੁਮਾਰ ਵੇਰਕਾ ਬੀਜੇਪੀ ਨੂੰ ਛੱਡ ਮੂੜ ਕਾਂਗਰਸ ਪਾਰਟੀ ਨੂੰ ਜੁਆਇਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾ ਅੰਮ੍ਰਿਤਸਰ ਦੌਰੇ ਤੇ ਆਏ ਰਾਹੁਲ ਗਾਂਧੀ ਨਾਲ ਰਾਜ ਕੁਮਾਰ ਵੇਰਕਾ ਦੀ ਮੁਲਾਕਾਤ ਹੋੲ ਸੀ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੇਰਕਾ ਵੱਲੋਨ ਕਾਂਗਰਸ ਨੂੰ ਛੱਡ ਬੀਜੇਪੀ ਦਾ ਪਲ੍ਹਾਂ ਫੜ੍ਹ ਲਿਆ ਗਿਆ ਸੀ। ਅੱਜ ਰਾਜ ਕੁਮਾਰ ਵੇਰਕਾ ਵੱਲੋਂ ਇਕ ਪ੍ਰੈਸ ਕਾਨਫਰੰਸ ਕਰਕੇ ਇਸ ਖ਼ਬਰ ਦਾ ਰਸਮੀ ਐਲਾਨ ਕੀਤਾ ਜਾਵੇਗਾ।
Share the post "ਰਾਜ ਕੁਮਾਰ ਵੇਰਕਾ ਨੇ ਭਾਜਪਾ ਨੂੰ ਕਿਹਾ ਅਲਵਿਦਾ, ਮੂੜ ਫੜਣਗੇ ਕਾਂਗਰਸ ਦਾ ਪਲ੍ਹਾਂ"