WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਖੇਡ ਜਗਤ

ਵਿਦਿਆਰਥੀਆਂ ਜੀਵਨ ਵਿੱਚ ਪੜ੍ਹਾਈ ਦੇ ਨਾਲ ਖੇਡਾਂ ਦਾ ਵੀ ਮਹੱਤਵ ਪੂਰਨ ਸਥਾਨ : ਇਕਬਾਲ ਸਿੰਘ ਬੁੱਟਰ

ਬਠਿੰਡਾ, 19 ਅਕਤੂਬਰ: 67 ਵੀਆਂ ਜ਼ਿਲ੍ਹਾ ਸਕੂਲ ਸਰਦ ਰੁੱਤ ਖੇਡਾਂ ਐਥਲੈਟਿਕਸ ਦਾ ਅਗਾਜ਼ ਸ਼ਾਨੋ ਸ਼ੌਕਤ ਨਾਲ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਫਸਵੇਂ ਮੁਕਾਬਲਿਆਂ ਨਾਲ ਹੋਇਆ। ਇਹਨਾਂ ਐਥਲੈਟਿਕਸ ਖੇਡਾਂ ਦਾ ਉਦਘਾਟਨ ਇਕਬਾਲ ਸਿੰਘ ਬੁੱਟਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਵਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਵੀ ਵਿਦਿਆਰਥੀ ਜੀਵਨ ਵਿਚ ਅਹਿਮ ਮਹੱਤਵ ਹੈ। ਇਸਦੇ ਨਾਲ ਜਿੱਥੇ ਵਿਦਿਆਰਥੀ ਦਾ ਸਰੀਰਿਕ ਵਿਕਾਸ ਚੰਗਾ ਹੁੰਦਾ ਹੈ ਓਥੇ ਹੀ ਸਮਾਜ ਵਿਚ ਉਸਦਾ ਦਾਇਰਾ ਵਧਦਾ ਹੈ ਜੋ ਭਵਿੱਖ ਵਿਚ ਉਸ ਲਈ ਸਹਾਈ ਬਣਦਾ ਹੈ। ਇਹਨਾਂ ਮੁਕਾਬਲਿਆਂ ਦੀ ਪ੍ਰਧਾਨਗੀ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਕੀਤੀ।

ਪੰਜਾਬ ‘ਚ ਕਾਂਗਰਸ ਨੂੰ ਵੱਡਾ ਝਟਕਾ, ਕਾਂਗਰਸ ਛੱਡ ‘ਆਪ’ ‘ਚ ਸ਼ਾਮਲ ਹੋਏ ਜਗਵਿੰਦਰ ਪਾਲ ਸਿੰਘ ਜੱਗਾ ਮਜੀਠੀਆ

ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਅੰਡਰ 19 ਮੁੰਡੇ 1500 ਮੀਟਰ ਵਿੱਚ ਜਸ਼ਨਦੀਪ ਸਿੰਘ ਤਲਵੰਡੀ ਸਾਬੋ ਨੇ ਪਹਿਲਾ, ਕੁਲਵਿੰਦਰ ਰਾਮ ਮੰਡੀ ਫੂਲ ਨੇ ਦੂਜਾ, ਮਨਪ੍ਰੀਤ ਸਿੰਘ ਬਠਿੰਡਾ 1 ਨੇ ਤੀਜਾ, ਕੁੜੀਆਂ ਵਿੱਚ ਮਨੀਸ਼ਾ ਬਠਿੰਡਾ 1 ਨੇ ਪਹਿਲਾ, ਅਮਨਦੀਪ ਕੌਰ ਭੁੱਚੋ ਮੰਡੀ ਨੇ ਦੂਜਾ, ਜਸ਼ਨਦੀਪ ਸਿੰਘ ਤਲਵੰਡੀ ਸਾਬੋ ਨੇ ਤੀਜਾ,ਗੋਲਾ ਅੰਡਰ 19 ਕੁੜੀਆਂ ਵਿੱਚ ਜੈ ਸ੍ਰੀ ਬਠਿੰਡਾ2 ਨੇ ਪਹਿਲਾਂ, ਮਨਜੋਤ ਕੌਰ ਤਲਵੰਡੀ ਸਾਬੋ ਨੇ ਦੂਜਾ,ਅਰਪਨਪ੍ਰੀਤ ਕੌਰ ਭਗਤਾਂ ਨੇ ਤੀਜਾ, ਮੁੰਡੇ ਵਿੱਚ ਗੁਰਨੂਰ ਦੀਪ ਸਿੰਘ ਭੁੱਚੋ ਮੰਡੀ ਨੇ ਪਹਿਲਾਂ,ਅਮਿਤੋਜ ਸਿੰਘ ਬਠਿੰਡਾ 2 ਨੇ ਦੂਜਾ,ਪ੍ਰਿੰਸਪ੍ਰੀਤ ਸਿੰਘ ਭਗਤਾਂ ਨੇ ਤੀਜਾ,ਡਿਸਕਸ ਅੰਡਰ 19 ਮੁੰਡੇ ਵਿੱਚ ਟਹਿਲਪ੍ਰੀਤ ਸਿੰਘ ਮੰਡੀ ਫੂਲ ਨੇ ਪਹਿਲਾਂ,ਅਵੀਨੀਤ ਸਿੰਘ ਗੋਨਿਆਣਾ ਨੇ ਦੂਜਾ,ਗੂਰਕਰਨਪ੍ਰੀਤ ਸਿੰਘ ਬਠਿੰਡਾ 2 ਨੇ ਤੀਜਾ,

‘ਸਾਡੇ ਬਜ਼ੁਰਗ, ਸਾਡਾ ਮਾਣ’, ਡਿਪਟੀ ਕਮਿਸ਼ਨਰ ਨੇ ਜਾਣਿਆ ਬਜ਼ੁਰਗਾਂ ਦਾ ਹਾਲ-ਚਾਲ

ਕੁੜੀਆਂ ਵਿੱਚ ਜੈ ਸ੍ਰੀ ਬਠਿੰਡਾ2 ਨੇ ਪਹਿਲਾਂ,ਅੰਸਦੀਪ ਕੌਰ ਮੰਡੀ ਫੂਲ ਨੇ ਦੂਜਾ,ਇਰਬਨਜੋਤ ਕੌਰ ਮੰਡੀ ਫੂਲ ਨੇ ਤੀਜਾ ਲੰਬੀ ਛਾਲ ਅੰਡਰ 19 ਕੁੜੀਆਂ ਵਿੱਚ ਅਮ੍ਰਿਤਪਾਲ ਕੌਰ ਤਲਵੰਡੀ ਸਾਬੋ ਨੇ ਪਹਿਲਾਂ, ਸੁਮਨਦੀਪ ਕੌਰ ਭਗਤਾਂ ਨੇ ਦੂਜਾ,ਰੁਕਮਨਜੀਤ ਕੌਰ ਭਗਤਾਂ ਨੇ ਤੀਜਾ, ਮੁੰਡੇ ਵਿੱਚ ਗੁਰਲਾਭ ਸਿੰਘ ਗੋਨਿਆਣਾ ਨੇ ਪਹਿਲਾਂ, ਤੇਜਿੰਦਰ ਸਿੰਘ ਮੰਡੀ ਕਲਾਂ ਨੇ ਦੂਜਾ, ਨਰਾਇਣ ਸ਼ਰਮਾ ਮੋੜ ਨੇ ਤੀਜਾ,3000 ਮੀਟਰ ਕੁੜੀਆਂ ਵਿੱਚ ਗੁਰਵਿੰਦਰ ਕੌਰ ਬਠਿੰਡਾ 1 ਨੇ ਪਹਿਲਾਂ,ਹੈ, ਹਰਪ੍ਰੀਤ ਕੌਰ ਤਲਵੰਡੀ ਸਾਬੋ ਨੇ ਦੂਜਾ, ਹਰਪ੍ਰੀਤ ਕੌਰ ਤਲਵੰਡੀ ਸਾਬੋ ਨੇ ਤੀਜਾ, ਮੁੰਡੇ ਵਿੱਚ ਹੈਪੀ ਸਿੰਘ ਸਸਸਸ ਮੋੜ ਨੇ ਪਹਿਲਾਂ, ਗਗਨਦੀਪ ਸਿੰਘ ਮੰਡੀ ਕਲਾਂ ਨੇ ਦੂਜਾ, ਮਨਪ੍ਰੀਤ ਸਿੰਘ ਬਠਿੰਡਾ 1 ਨੇ ਤੀਜਾ ਪ੍ਰਾਪਤ ਕੀਤਾ।

‘ਆਪ’ ਵਿਧਾਇਕ ਕੁਵਰ ਵਿਜੈ ਪ੍ਰਤਾਪ ਸਿੰਘ ਦਾ ਫੁੱਟਿਆ ਗੁੱਸਾ, ਕਿਹਾ “ਤੁਹਾਡਾ ਵਿਸ਼ਵਾਸ਼ ਕਰਕੇ ਹੋ ਗਿਆ ਰਾਜਨੀਤੀ ਦਾ ਸ਼ਿਕਾਰ”

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮੰਜੂ ਬਾਲਾ, ਮੁੱਖ ਅਧਿਆਪਕ ਗੁਰਪ੍ਰੀਤ ਕੌਰ , ਲੈਕਚਰਾਰ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ,, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ,ਲੈਕਚਰਾਰ ਅਮਰਦੀਪ ਸਿੰਘ ਗਿੱਲ,ਲੈਕਚਰਾਰ ਹਰਮੰਦਰ ਸਿੰਘ ਗੁਲਾਬਗੜ, ਲੈਕਚਰਾਰ ਵਰਿੰਦਰ ਸਿੰਘ, ਲੈਕਚਰਾਰ ਭਿੰਦਰਪਾਲ ਕੌਰ,ਜਗਮੋਹਨ ਸਿੰਘ, ਗੁਰਪ੍ਰੀਤ ਸਿੰਘ,ਗੁਰਲਾਲ ਸਿੰਘ ਖੇਮੂਆਣਾ, ਲੈਕਚਰਾਰ ਸੰਦੀਪ ਸਿੰਘ ਸ਼ੇਰਗਿੱਲ, ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਜਗਦੀਸ ਕੁਮਾਰ, ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਸੁਖਦੇਵ ਸਿੰਘ , ਲੈਕਚਰਾਰ ਵਿਨੋਦ ਕੁਮਾਰ ਪੁਸ਼ਪਿੰਦਰ ਪਾਲ ਸਿੰਘ, ਹਰਬਿੰਦਰ ਸਿੰਘ ਨੀਟਾ, ਰਮਨਦੀਪ ਸਿੰਘ, ਵਰਿੰਦਰ ਸਿੰਘ ਵਿਰਕ, ਗੁਰਿੰਦਰ ਜੀਤ ਸਿੰਘ, ਭੁਪਿੰਦਰ ਸਿੰਘ ਤੱਗੜ, ਮਨਪ੍ਰੀਤ ਸਿੰਘ ਘੰਡਾ ਬੰਨਾ, ਜਸਵਿੰਦਰ ਸਿੰਘ ਪੱਕਾ, ਹਰਜੀਤ ਪਾਲ ਸਿੰਘ , ਅਨਮੋਲ ਹਾਜ਼ਰ ਸਨ।

Related posts

ਖੇਡ ਮੰਤਰੀ ਮੀਤ ਹੇਅਰ ਨੇ 23 ਕੋਚਾਂ ਨੂੰ ਨਿਯੁਕਤੀ ਪੱਤਰ ਸੌਂਪੇ

punjabusernewssite

67 ਵੀਆ ਸੂਬਾ ਪੱਧਰੀ ਹੈਂਡਬਾਲ ਕੁੜੀਆਂ ਦੇ ਹੋਏ ਗਹਿਗੱਚ ਮੁਕਾਬਲੇ

punjabusernewssite

66 ਵੀਆਂ ਸਰਦ ਰੁੱਤ ਐਥਲੈਟਿਕਸ ਖੇਡਾਂ ਸਾਨੋ-ਸੌਕਤ ਨਾਲ ਸਮਾਪਤ

punjabusernewssite