15 Views
ਚੰਡੀਗੜ੍ਹ: ਸੂਤਰਾਂ ਤੋਂ ਵੱਡੀ ਖ਼ਬਰ ਮੁਤਾਬਕ ਪੰਜਾਬ ਦੇ AG ਵਿਨੋਦ ਘਈ ਵੱਲੋਂ ਨਿਜੀ ਕਾਰਨਾਂ ਕਰਕੇ ਅਸਤੀਫ਼ਾਂ ਦਿੱਤਾ ਜਾ ਸਕਦਾ ਹੈ। ਪੰਜਾਬ ਸਰਕਾਰ ਦਾ ਪੱਖ ਅਦਾਲਤ ‘ਚ ਮਜ਼ਬੂਤੀ ਨਾਲ ਨਾ ਰੱਖਣ ਕਰਕੇ ਸਰਕਾਰ ਵੀ ਨਾਰਾਜ਼ ਚੱਲ ਰਹੀ ਸੀ।
ਮਨਪ੍ਰੀਤ ਬਾਦਲ ਦੀ ਜਮਾਨਤ ਅਰਜੀ ’ਤੇ ਸੁਣਵਾਈ ਅੱਜ
ਪੰਚਾਇਤੀ ਚੋਣਾਂ ਅਤੇ ਆਟਾ ਦਾਲ ਸਕੀਮ ਨੂੰ ਲੈ ਕੇ ਪੰਜਾਬ ਦੇ AG ਵੱਲੋਂ ਆਪਣਾ ਪੱਖ ਮਜ਼ਬੂਤੀ ਨਾਲ ਨਹੀਂ ਰੱਖਿਆ ਗਿਆ ਸੀ। ਵਿਨੋਦ ਘਈ ਡੇਰਾ ਮੁੱਖੀ ਰਾਮ ਰਹੀਮ ਦੇ ਵਕੀਲ ਵੀ ਹਨ। ਵਿਨੋਦ ਘਈ ਦੀ ਨਿਯੁਕਤੀ ਨੂੰ ਲੈ ਪਹਿਲਾ ਵੀ ਸਵਾਲ ਚੁੱਕੇ ਗਏ ਹਨ। ਸੁਤਰਾਂ ਮੁਤਾਬਕ ਐਡਵੋਕੇਟ ਗੈਰੀ ਪੰਜਾਬ ਦੇ AG ਨਿਯੁਕਤ ਹੋ ਸਕਦੇ ਹਨ।
Share the post "ਵੱਡੀ ਖ਼ਬਰ: ਪੰਜਾਬ ਦੇ AG ਵਿਨੋਦ ਘਈ ਨਿਜੀ ਕਾਰਨਾਂ ਕਰਕੇ ਦੇ ਸਕਦੇ ਹਨ ਅਸਤੀਫ਼ਾਂ"