ਸਪੀਕਰ ਸੰਧਵਾਂ ਨੇ ਰਾਮਬਾਗ ਕਮੇਟੀ ਨੂੰ ਸੋਲਰ ਸਿਸਟਮ ਲਗਾਉਣ ਲਈ 5 ਲੱਖ ਦਾ ਦਿੱਤਾ ਚੈਕ

Date:

spot_img

ਕੋਟਕਪੂਰਾ, 24 ਸਤੰਬਰ:ਸਪਕੀਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਰਾਮਬਾਗ ਕਮੇਟੀ ਕੋਟਕਪੂਰਾ ਨੂੰ ਰਾਮਬਾਗ ਦੇ ਰੱਖਰਖਾਵ ਲਈ ਹਰ ਸੰਭਵ ਸਹਾਇਤਾ ਦੇਣ ਦਾ ਵਚਨ ਦਿੱਤਾ। ਸਪੀਕਰ ਸੰਧਵਾਂ ਨੇ ਕਿਹਾ ਕਿ ਰਾਮਬਾਗ ਕਮੇਟੀ ਕੋਟਕਪੂਰਾ ਵੱਲੋਂ ਰਾਮ ਬਾਗ ਦੀ ਬਿਹਤਰੀ ਲਈ ਕੁਝ ਮੰਗਾਂ ਓਹਨਾਂ ਸਾਹਮਣੇ ਰੱਖੀਆ ਹਨ, ਜਿੰਨਾਂ ਨੂੰ ਹਰ ਹਾਲਤ ਚ ਪੂਰਾ ਕੀਤਾ ਜਾਵੇਗਾ।

ਕਰਜ਼ੇ ਦੀ ਗੱਲ ਨਾ ਕਰਨ ਰਾਜਪਾਲ, ਪਿਛਲੀਆਂ ਸਰਕਾਰਾਂ ਨੇ 3 ਲੱਖ ਕਰੋੜ ਦਾ ਕਰਜ਼ਾ ਵਿਰਾਸਤ ਵਿਚ ਦਿੱਤਾ ਹੈ – ਹਰਪਾਲ ਸਿੰਘ ਚੀਮਾ

ਉਨ੍ਹਾਂ ਰਾਮਬਾਗ ਕਮੇਟੀ ਦੀ ਮੰਗ ਅਨੁਸਾਰ ਸੋਲਰ ਸਿਸਟਮ ਲਗਾਉਣ ਲਈ ਕਮੇਟੀ ਪ੍ਰਬੰਧਕਾਂ ਨੂੰ ਆਪਣੇ ਅਖਤਿਆਰੀ ਕੋਟੇ ਵਿਚੋਂ 5 ਲੱਖ ਰੁਪਏ ਦਾ ਚੈਕ ਵੀ ਭੇਂਟ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਲਈ ਵਰਤਣ ਹਿੱਤ ਵਚਨਬੱਧ ਹਾਂ। ਸਪੀਕਰ ਸੰਧਵਾਂ ਨੇ ਚੈਕ ਭੇਂਟ ਕਰਦੇ ਹੋਏ ਕਿਹਾ ਕਿ ਜੇਕਰ ਰਾਮਬਾਗ ਕਮੇਟੀ ਨੂੰ ਸੋਲਰ ਸਿਸਟਮ ਦੇ ਲਈ ਜਾਂ ਹੋਰ ਕਿਸੇ ਕੰਮ ਲਈ ਕਿਸੇ ਵੀ ਤਰ੍ਹਾਂ ਦੀ ਲੋੜ ਹੋਈ ਤਾਂ ਬਣਦੀ ਸਹਾਇਤਾ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

MRSPTU ਵਿਖੇ ਖੂਨਦਾਨ ਕੈਂਪ ਦਾ ਆਯੋਜਨ; 53 ਯੂਨਿਟ ਖੂਨ ਕੀਤਾ ਇਕੱਠਾ

Bathinda News: MRSPTU; ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ...